PDA

View Full Version : ਗ਼ਜ਼ਲ ਪਾਕੇ ਬਦਨਾਮੀ ਦੇ ਹਾਰ,


pam kaur
17th December 2009, 11:33 PM
ਪਾਕੇ ਬਦਨਾਮੀ ਦੇ ਹਾਰ, ਅਸੀਂ ਕਰਨਾ ਹੈ ਪਿਆਰ।
ਮਰ ਜਾਵਾਂ ਇਸ਼ਕ ਵਿੱਚ, ਜੇ ਸੂਲ਼ੀ ਚੜ੍ਹਾਵੇ ਸੰਸਾਰ।
ਮੇਰਾ ਮਸੀਹਾ ਮੇਰਾ ਕਾਤਿਲ, ਬਹੁਤ ਸਤਾਕੇ ਦੁਖਾਉਂਦਾ ਦਿਲ
ਦੁੱਖ ਦਿੰਦਾ ਮੈਨੂੰ ਬੇਸ਼ੁਮਾਰ।
ਚੱਲਣ ਲਹਿਰਾਂ ਤੁਫਾਨੀ ਚਾਲ, ਉਸਨੂੰ ਉਡੀਕੇ ਮਹੀਂਵਾਲ
ਸੱਧਰਾਂ ਖੁਰਨ ਲੱਗੀਆਂ ਯਾਰ।
ਰਾਹ ਆਸ਼ਿਕਾਂ ਦਾ ਚੁਣਿਆ, ਦਾਮਨ ਅਥਰੂਆਂ ਨਾਲ ਬੁਣਿਆਂ
ਮਰ ਜਾਣਾ ਉਸਦੇ ਦੁਆਰ।
ਟੁੱਟਿਆ ਸ਼ੀਸ਼ਾ ਮੇਰਾ ਮਨ, ਉਸਦੇ ਵਿਛੋੜੇ ਸੁਕਾਇਆ ਮੇਰਾ ਤਨ
ਜ਼ਿੰਦਗੀ ਮੈਨੂੰ ਗਈ ਵਿਸਾਰ।
ਲੈਕੇ ਯਾਦਾਂ ਦੇ ਤਿਣਕੇ, ਇਕੱਠੇ ਕਰਾਂ ਗਿਣ ਗਿਣਕੇ
ਹੌਕਿਆਂ ਨਾਲ ਜੋੜਾਂ ਟੁੱਟੇ ਇਕਰਾਰ।
ਉਮੀਦ ਉੱਤੇ ਰੱਖਕੇ ਸਹਾਰਾ, ਦੁੱਖ ਸਹਿਕੇ ਕਰਦਾਂ ਗੁਜਾਰਾ
ਮੁੜੇਗਾ ਜਰੂਰ ਮੇਰਾ ਯਾਰ।

Rajinder Kaur
18th December 2009, 12:53 PM
ਪਾਕੇ ਬਦਨਾਮੀ ਦੇ ਹਾਰ, ਅਸੀਂ ਕਰਨਾ ਹੈ ਪਿਆਰ ਮਰ ਜਾਵਾਂ ਇਸ਼ਕ ਵਿੱਚ, ਜੇ ਸੂਲ਼ੀ ਚੜ੍ਹਾਵੇ ਸੰਸਾਰ
bahut h vadiya ghazal hai

sona.mehton
18th December 2009, 01:20 PM
http://D:\gggggg\sonamje jhootha haasa hassa ta eh makhola kardi a par kalliya ander vadke v a ron nhi dindi
ki karna aisi zindgi nu jeon nhi dindi

pam kaur
2nd April 2010, 03:58 PM
http://www.desicomments.com/dc1/01/68444/68444.gif (http://www.desicomments.com/thank-you/thanks-6/)