darshi.dhiman@ymail.com
25th November 2008, 04:38 PM
ਿਦੰਦੇ ਸੀ ਨਸੀਹਤਾਂ ਕਦੇ ਯਾਰਾਂ ਨੂੰ
ਅੱਜ ਖੁਦ ਹੀ ਨਾਦਾਨ ਜਿਹੇ ਹੋ ਗੲੇ
ਕਦੋਂ ਕਿਵੇਂ ੳੁਠੇ ਿੲਹ ਕਦਮ
ਖੁਦ ਸੋਚ ਅਸਾਂ ਪਰੇਸ਼ਾਨ ਜਿਹੇ ਹੋ ਗੲੇ
ਸਮਝ ਰਹੀ ਨਾ ਵਕਤ ਦੀ ਨਜ਼ਾਕਤ ਦੀ
ਘਰ ਆਪਣੇ ਹੀ ਮਹਿਮਾਨ ਜਿਹੇ ਹੋ ਗੲੇ
ਲੱਖ ਜਾਣੇ ੲੇ ਜੱਗ ਨਾ ਕੋੲੀ ਹੁਣ ਮੁੱਲ ਸਾਨੂੰ
ਆਪੇ ਕੋਲੋਂ ਹੀ ਅਸਾਂ ਅਣਜਾਣ ਜਿਹੇ ਹੋ ਗੲੇ
ਡੋਬਦਾ ਕੋੲੀ ਗੈਰ ਤਾਂ ਗੱਲ ਹੋਰ ਸੀ ਹੋਣੀ
ਬੇ-ਵਜ੍ਾ ਹੀ ਸਿਰ ੳੁਹਨਾਂ ਿੲਲਜ਼ਾਮ ਜਿਹੇ ਹੋ ਗੲੇ
ਛੱਡ "ਦਰਸ਼" ਤੇਰਾ ਕੀ ਜੋੜ ੲੇ ੳੁਗਦੇ ਸੂਰਜਾਂ ਨਾਲ
ਆਪਾਂ ਗੁਜ਼ਰੇ ਕੱਲ੍ ਦੀ ਸ਼ਾਮ ਜਿਹੇ ਹੋ ਗੲੇ.......
ਅੱਜ ਖੁਦ ਹੀ ਨਾਦਾਨ ਜਿਹੇ ਹੋ ਗੲੇ
ਕਦੋਂ ਕਿਵੇਂ ੳੁਠੇ ਿੲਹ ਕਦਮ
ਖੁਦ ਸੋਚ ਅਸਾਂ ਪਰੇਸ਼ਾਨ ਜਿਹੇ ਹੋ ਗੲੇ
ਸਮਝ ਰਹੀ ਨਾ ਵਕਤ ਦੀ ਨਜ਼ਾਕਤ ਦੀ
ਘਰ ਆਪਣੇ ਹੀ ਮਹਿਮਾਨ ਜਿਹੇ ਹੋ ਗੲੇ
ਲੱਖ ਜਾਣੇ ੲੇ ਜੱਗ ਨਾ ਕੋੲੀ ਹੁਣ ਮੁੱਲ ਸਾਨੂੰ
ਆਪੇ ਕੋਲੋਂ ਹੀ ਅਸਾਂ ਅਣਜਾਣ ਜਿਹੇ ਹੋ ਗੲੇ
ਡੋਬਦਾ ਕੋੲੀ ਗੈਰ ਤਾਂ ਗੱਲ ਹੋਰ ਸੀ ਹੋਣੀ
ਬੇ-ਵਜ੍ਾ ਹੀ ਸਿਰ ੳੁਹਨਾਂ ਿੲਲਜ਼ਾਮ ਜਿਹੇ ਹੋ ਗੲੇ
ਛੱਡ "ਦਰਸ਼" ਤੇਰਾ ਕੀ ਜੋੜ ੲੇ ੳੁਗਦੇ ਸੂਰਜਾਂ ਨਾਲ
ਆਪਾਂ ਗੁਜ਼ਰੇ ਕੱਲ੍ ਦੀ ਸ਼ਾਮ ਜਿਹੇ ਹੋ ਗੲੇ.......