PDA

View Full Version : ਪਹਿਲਾ-ਪਹਿਲਾ ਪਿਆਰ!!must read it!!

kamalthind
25th November 2008, 12:43 PM
ਜਦੋਂ ਤੁਸੀਂ ਚੁੱਪ-ਚਾਪ ਹੋ ਜਾਵੋ, ਮੂੰਹ ਦੇ ਬੋਲ ਕਿਤੇ ਗੁਆਚ ਜਾਣ, ਜਦੋਂ ਆਪਣੇ ਆਪ
ਦੀ ਹੀ ਖਬਰ ਨਾ ਰਹੇ, ਆਪਣਾ ਆਪ ਕਿਸੇ ਹੋਰ 'ਚ ਘੁਲਦਾ ਜਾਵੇ, ਸਾਰੀਆਂ ਗੱਲਾਂ ਮਨ ਹੀ
ਮਨ ਵਿੱਚ ਚੱਲਦੀਆਂ ਰਹਿਣ, ਨਾ ਤੁਸੀਂ ਕੁਝ ਕਹੋ, ਨਾ ਉਹ ਕੁਝ ਕਹੇ। ਅਜਿਹਾ ਹੀ
ਕੁਝ-ਕੁਝ ਹੁੰਦਾ ਹੈ ਜਦੋਂ ਪ੍ਰੇਮ ਹੁੰਦਾ ਹੈ, ਪਿਆਰ ਦਾ ਪਹਿਲਾ ਅਹਿਸਾਸ ਜਾਗਦਾ ਹੈ
ਤਾਂ ਕੁਝ-ਕੁਝ ਨਹੀਂ ਬਹੁਤ ਕੁਝ ਹੁੰਦਾ ਹੈ..

ਪਰ ਕਦੇ-ਕਦੇ ਇਹ ਸਮਝਣ ਵਿੱਚ ਬਹੁਤ ਕਠਿਨਾਈ ਹੁੰਦੀ ਹੈ ਕਿ ਇਹ ਪਿਆਰ ਹੀ ਹੈ ਜਾਂ ਹੋਰ
ਕੁਝ। ਪਹਿਲਾ-ਪਹਿਲਾ ਪਿਆਰ ਹੋਵੇ ਤਾਂ ਕੁਝ ਸਮਝ ਨਹੀਂ ਆਉਂਦਾ ਹੈ ਕਿ ਕੀ ਹੋ ਰਿਹਾ ਹੈ
ਅਤੇ ਕਿਉਂ ਹੋ ਰਿਹਾ ਹੈ ਇਸ ਤਰ੍ਹਾਂ? ਕੋਈ ਚੰਗਾ ਲੱਗਦਾ ਹੈ ਅਤੇ ਫਿਰ ਇੱਕ ਹੀ
ਮੁਲਾਕਾਤ ਵਿੱਚ ਪੂਰੀ ਜਿੰਦਗੀ ਬਣ ਜਾਂਦਾ ਹੈ...ਇਹ ਕਿਸ ਤਰ੍ਹਾਂ ਦਾ ਅਹਿਸਾਸ ਹੈ, ਜਿਸ
ਨੇ ਪੂਰੇ ਜੀਵਨ ਨੂੰ ਬਦਲ ਦਿੱਤਾ ਹੈ, ਜਿੰਦਗੀ ਬਦਲ ਗਈ ਹੈ, ਉਹ ਸਭ ਕੁਝ ਹੋ ਰਿਹਾ ਹੈ
ਜੋ ਪਹਿਲਾਂ ਕਦੇ ਨਹੀਂ ਹੋਇਆ...ਕਿਤੇ ਤੁਹਾਨੂੰ ਪਿਆਰ ਤਾਂ ਨਹੀਂ ਹੋ ਗਿਆ ਹੈ...!!

ਪਤਾ ਨਹੀਂ ਹਾਂ...ਨਹੀਂ...ਬਹੁਤ ਉਲਝਣ ਹੈ...ਪਰ ਜਾਣੀਏ ਤਾਂ ਕਿਵੇਂ ਜਾਣੀਏ ਕਿ
ਤੁਹਾਨੂੰ ਪਿਆਰ ਹੋ ਗਿਆ ਹੈ। ਸ਼ਾਇਦ ਅਸੀਂ ਹੀ ਤੁਹਾਡੀ ਕੁਝ ਮਦਦ ਕਰ ਸਕੀਏ। ਜੇ ਅਜਿਹੇ
ਹੀ ਕੁਝ ਅਹਿਸਾਸ ਤੁਹਾਡੇ ਮਨ ਵਿੱਚ ਵੀ ਜਾਗ ਰਹੇ ਹੋਣ ਤਾਂ ਸਮਝ ਲਉ ਕਿ ਤੁਹਾਨੂੰ
ਪਿਆਰ, ਪਿਆਰ ਅਤੇ ਸਿਰਫ ਪਿਆਰ ਹੋ ਗਿਆ ਹੈ। ਕੀ ਇਹ ਲੱਛਣ ਤੁਹਾਡੇ ਮਨ ਵਿੱਚ ਨਜ਼ਰ ਆ
ਰਹੇ ਹਨ? ਜਰਾ ਦੇਖੋ -

1. ਹਰ ਸਮੇਂ ਮਨ ਵਿੱਚ ਕੁਝ ਬੇਚੈਨੀ ਜਿਹੀ ਮਹਿਸੂਸ ਹੁੰਦੀ ਹੈ। ਸਭ ਕੁਝ ਹੋਣ ਦੇ ਬਾਅਦ
ਵੀ ਕਿਤੇ ਕੁਝ ਕਮੀ ਜਿਹੀ ਲੱਗਦੀ ਹੈ।

2. ਉਸਦਾ ਜਿਕਰ ਛਿੜਦੇ ਹੀ ਪਿਆਰ ਦੀ ਖੁਸ਼ਬੂ ਆਉਂਦੀ ਹੈ। ਉਸਦਾ ਨਾਮ ਸੁਣਦੇ ਹੀ ਚਿਹਰੇ
ਤੇ ਸ਼ਰਮ ਦੀ ਲਾਲੀ ਛਾ ਜਾਂਦੀ ਹੈ, ਦਿਲ ਧੜਕਣ ਲੱਗਦਾ ਹੈ।

3. ਪੂਰੀ ਰਾਤ ਇੱਧਰ-ਉੱਧਰ ਪਾਸੇ ਬਦਲ-ਬਦਲ ਕੇ ਹੀ ਬੀਤਦੀ ਹੈ। ਨੀਂਦ ਆਉਂਦੀ ਹੀ ਨਹੀਂ,
ਆਵੇ ਵੀ ਕਿਵੇਂ? ਅੱਖਾਂ ਬੰਦ ਕਰਦੇ ਹੀ ਉਹ ਸਾਹਮਣੇ ਆ ਜਾਂਦਾ ਹੈ ਅਤੇ ਫਿਰ ਪੂਰੀ ਰਾਤ
ਅੱਖਾਂ-ਅੱਖਾਂ ਵਿੱਚ ਹੀ ਨਿੱਕਲ ਜਾਂਦੀ ਹੈ।

4. ਉਹ ਨਾਲ ਹੋਣ ਤਾਂ ਜਿੰਦਗੀ ਹਸੀਨ ਅਤੇ ਮੌਸਮ ਸੁਹਾਵਣਾ ਬਣ ਜਾਂਦਾ ਹੈ। ਤੁਸੀਂ ਇਸੇ
ਤਰ੍ਹਾਂ ਦੀ ਜਿੰਦਗੀ ਦੀ ਖਵਾਹਿਸ਼ ਕਰਨ ਲੱਗਦੇ ਹੋ।

5. ਤੁਹਾਡੇ ਚਿਹਰੇ ਤੇ ਅਚਾਨਕ ਹੀ ਨਿਖਾਰ ਆਉਣ ਲੱਗ ਜਾਂਦਾ ਹੈ। ਦੋਸਤ ਕਹਿੰਦੇ
ਹਨ...'ਕੁਝ ਤਾਂ ਚੱਕਰ ਹੈ...ਲੱਗਦਾ ਹੈ ਇਹ ਪਿਆਰ ਦੀ ਚਮਕ ਹੈ..ਅਤੇ ਤੁਸੀਂ ਸ਼ਰਮ ਨਾਲ
ਮੂੰਹ ਛੁਪਾ ਲੈਂਦੇ ਹੋ।

6. ਕਦੇ ਸ਼ੇਅਰੋ-ਸ਼ਾਇਰੀ ਅਤੇ ਕਵਿਤਾ ਵੱਲ ਧਿਆਨ ਨਾ ਦੇਣ ਵਾਲੇ ਤੁਸੀਂ ਅਚਾਨਕ ਹੀ
ਅਜਿਹੀਆਂ ਚੀਜ਼ਾਂ ਦੇ ਦੀਵਾਨੇ ਹੋ ਜਾਂਦੇ ਹੋ। ਪੂਰਾ ਦਿਨ ਗਜਲ਼ਾਂ ਸੁਣਦੇ ਰਹਿੰਦੇ ਹੋ।

7. ਬਸ ਇਸ ਗੱਲ ਦਾ ਇੰਤਜਾਰ ਰਹਿੰਦਾ ਹੈ ਕਿ ਕਿਸੇ ਵੀ ਤਰ੍ਹਾਂ ਉਸਦਾ ਦੀਦਾਰ ਹੋ ਜਾਵੇ।
ਦੀਦਾਰ ਹੋਣ ਨਾਲ ਦਿਲ ਵਿੱਚ ਫੁੱਲ ਖਿੜ ਜਾਂਦੇ ਹਨ।

8. ਰੋਮਾਂਟਿਕ ਫਿਲਮਾਂ ਦੇਖਣਾ ਅਤੇ ਉਸਦੀ ਪਰਿਸਥਿਤੀ ਨਾਲ ਆਪਣੇ ਆਪ ਨੂੰ ਜੋੜਨਾ
ਤੁਹਾਨੂੰ ਕੁਝ ਜਿਆਦਾ ਹੀ ਚੰਗਾ ਲੱਗਣ ਲੱਗਦਾ ਹੈ।

9. ਤੁਹਾਨੂੰ ਉਸਦੀਆਂ ਬੇਤੁਕੀਆਂ, ਬਚਕਾਨੀਆਂ ਗੱਲਾਂ ਵੀ ਚੰਗੀਆਂ ਲੱਗਣ ਲੱਗਦੀਆਂ ਹਨ
ਅਤੇ ਉਹਨਾਂ ਤੇ ਵੀ ਪਿਆਰ ਆਉਂਦਾ ਹੈ।

10. ਅਚਾਨਕ ਹੀ ਈਸ਼ਵਰ ਵਿੱਚ ਤੁਹਾਡਾ ਵਿਸ਼ਵਾਸ ਵਧ ਜਾਂਦਾ ਹੈ। ਤੁਸੀਂ ਕੁਝ ਜਿਆਦਾ ਹੀ
ਦਿਆਲੂ ਹੋ ਜਾਂਦੇ ਹੋ।
11. ਤੁਸੀਂ ਉਸਦੀ ਜੀਵਨਸ਼ੈਲੀ ਅਪਣਾਉਣ ਲੱਗਦੇ ਹੋ।

12. ਉਸਨੂੰ ਧਿਆਨ ਵਿੱਚ ਰੱਖ ਕੇ ਤੁਸੀਂ 'ਮੈਂ' ਦੀ ਥਾਂ ਹੁਣ 'ਅਸੀਂ' ਦਾ ਇਸਤੇਮਾਲ
ਜਿਆਦਾ ਕਰਨ ਲੱਗਦਾ ਹੈ।

13. ਰੋਮਾਂਟਿਕ ਗੀਤਾਂ ਦੇ ਹਰ ਸ਼ਬਦ ਤੇ ਤੁਸੀਂ ਗੌਰ ਕਰਨ ਲੱਗਦੇ ਹੋ ਅਤੇ ਹਰ ਗਾਣਾ
ਤੁਹਾਨੂੰ ਆਪਣੀ ਹੀ ਕਹਾਣੀ ਲੱਗਦਾ ਹੈ। ਕਲਪਨਾ ਕਰਦੇ ਹੋਏ ਤੁਸੀਂ ਨਾਲ ਹੀ ਗਾਉਣ ਵੀ
ਲੱਗਦੇ ਹੋ।

14. ਉਸਦੇ ਖਿਆਲ ਵਿੱਚ ਤੁਸੀਂ ਖਾਣਾ-ਪੀਣਾ, ਪੜਨਾ ਲਿਖਣਾ ਸਭ ਭੁੱਲ ਜਾਂਦੇ ਹੋ। ਇਹ ਸਾਰੇ
ਕੰਮ ਤੁਹਾਨੂੰ ਬੇਕਾਰ ਲੱਗਦੇ ਹਨ।

15. ਤੁਹਾਨੂੰ ਹਰ ਸਮੇਂ, ਅੱਧੀ ਰਾਤ ਨੂੰ ਵੀ ਫੋਨ ਆਵੇ ਤਾਂ ਲੱਗਦਾ ਹੈ ਉਸੇ ਦਾ ਫੋਨ ਹੈ।

16. ਉਸਦੀਆਂ ਸਾਰੀਆਂ ਕਮੀਆਂ ਵਿੱਚ ਤੁਹਾਨੂੰ ਖੂਬੀਆਂ ਨਜ਼ਰ ਆਉਣ ਲੱਗਦੀਆਂ ਹਨ।

17. ਤੁਸੀਂ ਆਪਣੇ ਆਪ ਦਾ ਕੁਝ ਜਿਆਦਾ ਹੀ ਧਿਆਨ ਰੱਖਣ ਲੱਗਦੇ ਹੋ।

18. ਹੁਣ ਤੁਸੀਂ ਉਸ ਨੂੰ ਉਸਦੇ ਨਾਮ ਨਾਲ ਨਹੀਂ ਬੁਲਾਉਂਦੇ। ਤੁਸੀਂ ਉਸ ਨੂੰ ਇੱਕ
'ਨਿਕਨੇਮ' ਦੇ ਦਿੱਤਾ ਹੈ ਅਤੇ ਉਸ 'ਨਿਕਨੇਮ' ਨਾਲ ਉਸ ਨੂੰ ਬੁਲਾਉਂਦੇ ਸਮੇਂ ਤੁਸੀਂ
ਆਪਣਾ ਸਾਰਾ ਪਿਆਰ ਦਿਖਾ ਦਿੰਦੇ ਹੋ।

19. ਉਸ ਨੂੰ ਦੇਖਦੇ ਹੀ ਤੁਹਾਡੇ ਦਿਲ ਦੀ ਧੜਕਣ ਵਧ ਜਾਂਦੀ ਹੈ, ਜਿਵੇਂ ਤੁਸੀਂ ਕਈ ਮੀਲਾਂ
ਤੋਂ ਭੱਜ ਕੇ ਆਏ ਹੋਵੋ।

20. ਉਸਦੀ ਹਲਕੀ ਜਿਹੀ ਛੂਹਣ ਦਾ ਅਹਿਸਾਸ ਤੁਹਾਡੇ ਪੂਰੇ ਸਰੀਰ ਵਿੱਚ ਹਲਚਲ ਮਚਾ ਦਿੰਦਾ
ਹੈ, ਅਤੇ ਉਸ ਇੱਕ ਛੂਹਣ ਦਾ ਅਹਿਸਾਸ ਤੁਹਾਡੇ ਰੋਮ-ਰੋਮ ਵਿੱਚ ਸਮਾ ਜਾਂਦਾ ਹੈ।

21. ਤੁਸੀਂ ਉਸਦੀ ਮਾਂ-ਭੈਣ ਜਾਂ ਰਿਸ਼ਤੇਦਾਰਾਂ ਨਾਲ ਬਹੁਤ ਸਨਮਾਨ ਨਾਲ ਗੱਲਾਂ ਕਰਨ ਲੱਗਦੇ ਹੋ।

22. ਉਸਦੀ ਹਰ ਬੇਵਕੂਫੀ ਅਤੇ ਗਲਤੀ ਤੁਹਾਨੂੰ ਕਿਊਟ ਲੱਗਦੀ ਹੈ।

23. ਉਸ ਨੂੰ ਮਿਲਣ ਤੋਂ ਬਾਅਦ, ਘੰਟਿਆਂ ਤੱਕ ਗੱਲ ਕਰਨ ਤੋਂ ਬਾਅਦ ਵੀ ਤੁਹਾਨੂੰ ਲੱਗਦਾ
ਹੈ ਕਿ ਕਾਸ਼, ਥੋੜਾ ਸਮਾਂ ਹੋਰ ਮਿਲ ਜਾਂਦਾ ਜਾਂ ਕਾਸ਼, ਇਸ ਮੁਲਾਕਾਤ ਦਾ ਅੰਜਾਮ ਕਦੇ
ਜੁਦਾਈ ਨਾ ਹੁੰਦਾ।

24. ਜੇ ਉਹ ਕਿਸੇ ਵੱਲ ਦੇਖ ਵੀ ਲਏ ਤਾਂ ਤੁਹਾਨੂੰ ਚੰਗਾ ਨਹੀਂ ਲੱਗਦਾ।

ਜੇ ਇਹ ਸਭ ਕੁਝ ਜਾਂ ਇਹਨਾਂ ਵਿੱਚੋਂ ਕੁਝ ਤੁਹਾਡੇ ਨਾਲ ਹੋ ਰਿਹਾ ਹੈ, ਤਾਂ ਸਮਝ ਲਉ ਕਿ
- ਪਿਆਰ ਹੋਇਆ ਚੋਰੀ-ਚੋਰੀ, ਚੁਪਕੇ- ਚੁਪਕੇ...।

kamalthind
25th November 2008, 12:44 PM
read it and give me reply!!!!!!!!!!!!!

admin
25th November 2008, 06:10 PM
kaim a bai................:D:D:D:D

lovehurts
15th December 2008, 02:59 PM
bilkul sahi ya 22 ji eh.........!

mehak
18th December 2008, 02:43 PM
bahut vdiya hai janaab....................

Dream Girl
19th December 2008, 07:24 AM
Very nice, pure and filled with innocence. Written with lots of thoughts and Love. QUITE... good

manni
19th December 2008, 04:28 PM
wahhhhhh j ki gal kitti aaaaaaaaaaaaaaaaa,,,,,,,maarrrrrrrr sutiyaaaaaaaaaa yarrrrrrr

Kirpalkokri
19th December 2008, 04:57 PM
hanji tusi tan dil jitt lya ji

kamalthind
19th December 2008, 07:28 PM
thnx ji.........

harrysandhu
20th December 2008, 04:24 PM
pehli war kise ne pyar di sahi sahi parbhasha(defination) ditti hai.EXCELLENT

pardesi
21st December 2008, 09:22 AM
super very true.......................

inder
22nd December 2008, 09:02 AM
bilkul sahii aa yr

manpreet kaur
23rd December 2008, 12:22 PM
u r right!!!!!!!very very nice............

mahal751
23rd December 2008, 01:21 PM
22 bahut e gaint likeya

kamalthind
23rd December 2008, 07:36 PM
thnx ji.........

ღMrs. G. Hayerღ
25th December 2008, 06:11 AM
bohut ache....wah ji wah.....bilkul sahi keha

aulakh007
27th December 2008, 02:03 AM
bht wadia veere...

nagra
27th December 2008, 04:52 PM
22 wala he good lekhea aaaaaaaa

parm
28th December 2008, 08:02 AM
kamal ji ki gal piyar ho reha tuhanu?......................or ho chuka ha................ buti i like to much ur writing n love defination.

lovehurts
4th January 2009, 07:39 PM
estrah da kuj hor v lai k aao jnab.......

punjaban2009
9th January 2009, 06:55 PM
par menu ta lagda pehle 2 yrs layi inz feel hunda.........fer ni.........lols

Happyforever
11th January 2009, 02:01 PM
bilkul sahi jiiii

lovehurts
16th January 2009, 02:51 PM
very gud ji.........!

kamalthind
19th January 2009, 02:16 PM
thnx........

warrior1983
19th January 2009, 07:49 PM
Great Dear Sachi eddan lagda aah v mainu hunda te aah v

robbyjatt
22nd January 2009, 07:46 PM
veer i am male,17 years,and sachi dasan tan es vichon 2/3rd ton jyada galan mere naal mail kandiyan ne,and veere sachhi bahut hi vadia likhaya aa tu.

pam kaur
22nd January 2009, 08:52 PM
han ji sahi keha ji gud gud ji ,,,,,,, ki aap ji nu ahe rog te nahi laga ji ???

kabir
23rd January 2009, 04:30 PM
Excellent yaar wanderful

deepika
24th January 2009, 09:29 PM
veere when some one break ur heart ,misuse u, u r time pass for him .
when he makes some relation with others and making u a fool
then what will u say about this plz ans me

lovehurts
5th February 2009, 09:17 PM
eh tan koi serious case lagda hai g..!

cinderella
6th February 2009, 08:21 AM
bahut vadiya ji

mahal751
12th March 2009, 10:20 PM
Bahut vadiya ji.......

bangerraj
12th March 2009, 10:26 PM
6. ਕਦੇ ਸ਼ੇਅਰੋ-ਸ਼ਾਇਰੀ ਅਤੇ ਕਵਿਤਾ ਵੱਲ ਧਿਆਨ ਨਾ ਦੇਣ ਵਾਲੇ ਤੁਸੀਂ ਅਚਾਨਕ ਹੀ
ਅਜਿਹੀਆਂ ਚੀਜ਼ਾਂ ਦੇ ਦੀਵਾਨੇ ਹੋ ਜਾਂਦੇ ਹੋ। ਪੂਰਾ ਦਿਨ ਗਜਲ਼ਾਂ ਸੁਣਦੇ ਰਹਿੰਦੇ ਹੋ।

7. ਬਸ ਇਸ ਗੱਲ ਦਾ ਇੰਤਜਾਰ ਰਹਿੰਦਾ ਹੈ ਕਿ ਕਿਸੇ ਵੀ ਤਰ੍ਹਾਂ ਉਸਦਾ ਦੀਦਾਰ ਹੋ ਜਾਵੇ।
ਦੀਦਾਰ ਹੋਣ ਨਾਲ ਦਿਲ ਵਿੱਚ ਫੁੱਲ ਖਿੜ ਜਾਂਦੇ ਹਨ।

8. ਰੋਮਾਂਟਿਕ ਫਿਲਮਾਂ ਦੇਖਣਾ ਅਤੇ ਉਸਦੀ ਪਰਿਸਥਿਤੀ ਨਾਲ ਆਪਣੇ ਆਪ ਨੂੰ ਜੋੜਨਾ
ਤੁਹਾਨੂੰ ਕੁਝ ਜਿਆਦਾ ਹੀ ਚੰਗਾ ਲੱਗਣ ਲੱਗਦਾ ਹੈ।

9. ਤੁਹਾਨੂੰ ਉਸਦੀਆਂ ਬੇਤੁਕੀਆਂ, ਬਚਕਾਨੀਆਂ ਗੱਲਾਂ ਵੀ ਚੰਗੀਆਂ ਲੱਗਣ ਲੱਗਦੀਆਂ ਹਨ
ਅਤੇ ਉਹਨਾਂ ਤੇ ਵੀ ਪਿਆਰ ਆਉਂਦਾ ਹੈ।

10. ਅਚਾਨਕ ਹੀ ਈਸ਼ਵਰ ਵਿੱਚ ਤੁਹਾਡਾ ਵਿਸ਼ਵਾਸ ਵਧ ਜਾਂਦਾ ਹੈ। ਤੁਸੀਂ ਕੁਝ ਜਿਆਦਾ ਹੀ
ਦਿਆਲੂ ਹੋ ਜਾਂਦੇ ਹੋ।
11. ਤੁਸੀਂ ਉਸਦੀ ਜੀਵਨਸ਼ੈਲੀ ਅਪਣਾਉਣ ਲੱਗਦੇ ਹੋ।

12. ਉਸਨੂੰ ਧਿਆਨ ਵਿੱਚ ਰੱਖ ਕੇ ਤੁਸੀਂ 'ਮੈਂ' ਦੀ ਥਾਂ ਹੁਣ 'ਅਸੀਂ' ਦਾ ਇਸਤੇਮਾਲ
ਜਿਆਦਾ ਕਰਨ ਲੱਗਦਾ ਹੈ।

13. ਰੋਮਾਂਟਿਕ ਗੀਤਾਂ ਦੇ ਹਰ ਸ਼ਬਦ ਤੇ ਤੁਸੀਂ ਗੌਰ ਕਰਨ ਲੱਗਦੇ ਹੋ ਅਤੇ ਹਰ ਗਾਣਾ
ਤੁਹਾਨੂੰ ਆਪਣੀ ਹੀ ਕਹਾਣੀ ਲੱਗਦਾ ਹੈ। ਕਲਪਨਾ ਕਰਦੇ ਹੋਏ ਤੁਸੀਂ ਨਾਲ ਹੀ ਗਾਉਣ ਵੀ
ਲੱਗਦੇ ਹੋ।

14. ਉਸਦੇ ਖਿਆਲ ਵਿੱਚ ਤੁਸੀਂ ਖਾਣਾ-ਪੀਣਾ, ਪੜਨਾ ਲਿਖਣਾ ਸਭ ਭੁੱਲ ਜਾਂਦੇ ਹੋ। ਇਹ ਸਾਰੇ
ਕੰਮ ਤੁਹਾਨੂੰ ਬੇਕਾਰ ਲੱਗਦੇ ਹਨ।

15. ਤੁਹਾਨੂੰ ਹਰ ਸਮੇਂ, ਅੱਧੀ ਰਾਤ ਨੂੰ ਵੀ ਫੋਨ ਆਵੇ ਤਾਂ ਲੱਗਦਾ ਹੈ ਉਸੇ ਦਾ ਫੋਨ ਹੈ।

16. ਉਸਦੀਆਂ ਸਾਰੀਆਂ ਕਮੀਆਂ ਵਿੱਚ ਤੁਹਾਨੂੰ ਖੂਬੀਆਂ ਨਜ਼ਰ ਆਉਣ ਲੱਗਦੀਆਂ ਹਨ।

17. ਤੁਸੀਂ ਆਪਣੇ ਆਪ ਦਾ ਕੁਝ ਜਿਆਦਾ ਹੀ ਧਿਆਨ ਰੱਖਣ ਲੱਗਦੇ ਹੋ।

18. ਹੁਣ ਤੁਸੀਂ ਉਸ ਨੂੰ ਉਸਦੇ ਨਾਮ ਨਾਲ ਨਹੀਂ ਬੁਲਾਉਂਦੇ। ਤੁਸੀਂ ਉਸ ਨੂੰ ਇੱਕ
'ਨਿਕਨੇਮ' ਦੇ ਦਿੱਤਾ ਹੈ ਅਤੇ ਉਸ 'ਨਿਕਨੇਮ' ਨਾਲ ਉਸ ਨੂੰ ਬੁਲਾਉਂਦੇ ਸਮੇਂ ਤੁਸੀਂ
ਆਪਣਾ ਸਾਰਾ ਪਿਆਰ ਦਿਖਾ ਦਿੰਦੇ ਹੋ।

19. ਉਸ ਨੂੰ ਦੇਖਦੇ ਹੀ ਤੁਹਾਡੇ ਦਿਲ ਦੀ ਧੜਕਣ ਵਧ ਜਾਂਦੀ ਹੈ, ਜਿਵੇਂ ਤੁਸੀਂ ਕਈ ਮੀਲਾਂ
ਤੋਂ ਭੱਜ ਕੇ ਆਏ ਹੋਵੋ।

20. ਉਸਦੀ ਹਲਕੀ ਜਿਹੀ ਛੂਹਣ ਦਾ ਅਹਿਸਾਸ ਤੁਹਾਡੇ ਪੂਰੇ ਸਰੀਰ ਵਿੱਚ ਹਲਚਲ ਮਚਾ ਦਿੰਦਾ
ਹੈ, ਅਤੇ ਉਸ ਇੱਕ ਛੂਹਣ ਦਾ ਅਹਿਸਾਸ ਤੁਹਾਡੇ ਰੋਮ-ਰੋਮ ਵਿੱਚ ਸਮਾ ਜਾਂਦਾ ਹੈ।

21. ਤੁਸੀਂ ਉਸਦੀ ਮਾਂ-ਭੈਣ ਜਾਂ ਰਿਸ਼ਤੇਦਾਰਾਂ ਨਾਲ ਬਹੁਤ ਸਨਮਾਨ ਨਾਲ ਗੱਲਾਂ ਕਰਨ ਲੱਗਦੇ ਹੋ।

22. ਉਸਦੀ ਹਰ ਬੇਵਕੂਫੀ ਅਤੇ ਗਲਤੀ ਤੁਹਾਨੂੰ ਕਿਊਟ ਲੱਗਦੀ ਹੈ।

23. ਉਸ ਨੂੰ ਮਿਲਣ ਤੋਂ ਬਾਅਦ, ਘੰਟਿਆਂ ਤੱਕ ਗੱਲ ਕਰਨ ਤੋਂ ਬਾਅਦ ਵੀ ਤੁਹਾਨੂੰ ਲੱਗਦਾ
ਹੈ ਕਿ ਕਾਸ਼, ਥੋੜਾ ਸਮਾਂ ਹੋਰ ਮਿਲ ਜਾਂਦਾ ਜਾਂ ਕਾਸ਼, ਇਸ ਮੁਲਾਕਾਤ ਦਾ ਅੰਜਾਮ ਕਦੇ
ਜੁਦਾਈ ਨਾ ਹੁੰਦਾ।

24. ਜੇ ਉਹ ਕਿਸੇ ਵੱਲ ਦੇਖ ਵੀ ਲਏ ਤਾਂ ਤੁਹਾਨੂੰ ਚੰਗਾ ਨਹੀਂ ਲੱਗਦਾ।

ਜੇ ਇਹ ਸਭ ਕੁਝ ਜਾਂ ਇਹਨਾਂ ਵਿੱਚੋਂ ਕੁਝ ਤੁਹਾਡੇ ਨਾਲ ਹੋ ਰਿਹਾ ਹੈ, ਤਾਂ ਸਮਝ ਲਉ ਕਿ
- ਪਿਆਰ ਹੋਇਆ ਚੋਰੀ-ਚੋਰੀ, ਚੁਪਕੇ- ਚੁਪਕੇ...।

22 g aa jo gallan likhia ne bilkul 101% to v jiyada sachian ne yaar
yaar aa pad k kujh porrane dinna di yadd aa gyi veer thx yaar
sachia likhia tu veer
tusi thik likhia hainਰੋਮਾਂਟਿਕ ਗੀਤਾਂ ਦੇ ਹਰ ਸ਼ਬਦ ਤੇ ਤੁਸੀਂ ਗੌਰ ਕਰਨ ਲੱਗਦੇ ਹੋ ਅਤੇ ਹਰ ਗਾਣਾ
ਤੁਹਾਨੂੰ ਆਪਣੀ ਹੀ ਕਹਾਣੀ ਲੱਗਦਾ ਹੈ। ਕਲਪਨਾ ਕਰਦੇ ਹੋਏ ਤੁਸੀਂ ਨਾਲ ਹੀ ਗਾਉਣ ਵੀ
ਲੱਗਦੇ ਹੋ।

GURI Ludhianvi
18th April 2009, 06:12 PM
bahut hi sahi likheya kamal ji.... mere purane din akhan saamne a gaye .....

jeeti
18th April 2009, 09:49 PM
ਵਧੀਆ ਜਿਆਦਾ ਹੈ ਜੀ ,

Mrs. றαђαℓ
19th April 2009, 12:22 AM
bhut vdia kamal ji

мαђαℓ sααß
19th April 2009, 12:25 AM
kamal jii kaim cheez ae

MISS
19th April 2009, 04:22 PM
Sahi gallan likhia ne y g.... But jado dil tutda udon ki banda ih v dasio

pam kaur
19th April 2009, 04:43 PM
gud gud ji :nicethread:
par is rog to bach k hi rahna caheda hai ji
kuj nhi chada pale ji

rajan singh patialvi
19th April 2009, 04:58 PM
nice thread...yarr pyar apan nu ni hoya haje fir....

Yuvraj786
23rd June 2009, 11:45 AM
Oh apnian ungla te ginde gunah mere. . Jinna de apne gunaha da koi hisab nahi. . Rang fikka pegaya mera te meri jindagi da. . Per ohde ranga da koi jawab nahi. . Lok aksar kehdinde k " yuvraj " banda kamm da nahi. . Per kive samjhava ohna nu k mei aina v kharab nahi. . Oh ginde mere gunah apnia ungla de. . Jinna da mere utte keete julma da koi hisab nahi. .

lavi,,jhajj
23rd June 2009, 11:59 AM
oh very nice ,,

rajan singh patialvi
23rd June 2009, 02:08 PM
acha likhya bai ji