PDA

View Full Version : ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ...


preet virk
24th June 2009, 12:08 PM
ਤੈਨੂੰ ਪਿਆਰ ਵੀ ਕਰਦੇ ਹਾ ਤੇਰੇ ਤੇ ਮਰਦੇ ਹਾ ,

ਤੇਰਾ ਪੱਲ ਦਾ ਵਿਛੋੜਾ ਵੇ ਸਾਥੋ ਸਹਿ ਵੀ ਹੁੰਦਾ ਨਹੀ ,

ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ,

ਦਿਲ ਕਰਦਾ ਨਾਲ ਤੇਰੇ ਇਕਰਾਰ ਕੋਈ ਕਰੀਏ ,

ਬੁਲਾ ਤੇ ਰੁਕਦਾ ਜੋ ਇੰਜਹਾਰ ਕੋਈ ਕਰੀਏ ,

ਇੰਨਕਾਰ ਤੋ ਡਰ ਲੱਗਦਾ ਚੁਪ ਰਹਿ ਵੀ ਹੁੰਦਾ ਨਹੀ ,

ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ,

ਇਕ ਦਰਦ ਅਵੱਲਾ ਏ ਇਕ ਚੀਸ ਅਨੋਖੀ ਏ ,

ਅਸੀ ਪੀਤਲ ਦੇ ਛੱਲੇ ਤੂੰ ਸੁੱਚਾ ਮੋਤੀ ਏ ,

ਤੈਨੂੰ ਜਿੱਤ ਵੀ ਸੱਕਦੇ ਨਾ ਮੁਲ ਲੈ ਵੀ ਹੁੰਦਾ ਨਹੀ ,

ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ,

ਦੱਸ ਕੀ ਕਰੀਏ ਸੱਜਣਾ ਤੂੰ ਆਪ ਸਿਆਣਾ ਏ ,

ਸਾਡੀ ਸੋਚ ਨਿਸਾਡਾ ਪਿਆਰ ਨਿਆਣਾ ਏ ,ਆਣੀ ਏ

ਵਿਰਕ ਵਾਂਗੂ ਦੁੱਖ ਸਹਿ ਵੀ ਹੁੰਦਾ ਨਹੀ ,

ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ...

мαђαℓ sαα
24th June 2009, 12:12 PM
bahut vadiya virk hun ta pta lagi janda tahanu

preet virk
24th June 2009, 12:14 PM
eda hi hai g master g das jo rhe ne hahahaha

мαђαℓ sαα
24th June 2009, 12:16 PM
hahaha gud guddi ....

preet virk
24th June 2009, 12:17 PM
guddi wrd vdia e,,,,,,

мαђαℓ sαα
24th June 2009, 12:26 PM
ok guddi

sharan dhaliwal
22nd November 2009, 12:09 PM
ਤੈਨੂੰ ਪਿਆਰ ਵੀ ਕਰਦੇ ਹਾ ਤੇਰੇ ਤੇ ਮਰਦੇ ਹਾ ,

ਤੇਰਾ ਪੱਲ ਦਾ ਵਿਛੋੜਾ ਵੇ ਸਾਥੋ ਸਹਿ ਵੀ ਹੁੰਦਾ ਨਹੀ ,

ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ,

ਦਿਲ ਕਰਦਾ ਨਾਲ ਤੇਰੇ ਇਕਰਾਰ ਕੋਈ ਕਰੀਏ ,

ਬੁਲਾ ਤੇ ਰੁਕਦਾ ਜੋ ਇੰਜਹਾਰ ਕੋਈ ਕਰੀਏ ,

ਇੰਨਕਾਰ ਤੋ ਡਰ ਲੱਗਦਾ ਚੁਪ ਰਹਿ ਵੀ ਹੁੰਦਾ ਨਹੀ ,

ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ,

ਇਕ ਦਰਦ ਅਵੱਲਾ ਏ ਇਕ ਚੀਸ ਅਨੋਖੀ ਏ ,

ਅਸੀ ਪੀਤਲ ਦੇ ਛੱਲੇ ਤੂੰ ਸੁੱਚਾ ਮੋਤੀ ਏ ,

ਤੈਨੂੰ ਜਿੱਤ ਵੀ ਸੱਕਦੇ ਨਾ ਮੁਲ ਲੈ ਵੀ ਹੁੰਦਾ ਨਹੀ ,

ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ,

ღMrs. G. Hayerღ
23rd November 2009, 09:32 AM
niceeee

sharan dhaliwal
23rd November 2009, 09:58 AM
thnx g

sukhminder
23rd November 2009, 11:54 AM
bahut vadiya g

sharan dhaliwal
23rd November 2009, 12:16 PM
thnx bai g

Rajinder Kaur
23rd November 2009, 12:43 PM
ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ ,
Superb!

sharan dhaliwal
24th November 2009, 04:47 AM
thnx g

L♥Epreet
9th May 2010, 02:21 PM
bai sachi sade dil di gal kahi

BaRbIe aNgEl(noor)
29th May 2010, 08:09 AM
ਤੈਨੂੰ ਪਿਆਰ ਵੀ ਕਰਦੇ ਹਾ ਤੇਰੇ ਤੇ ਮਰਦੇ ਹਾ.......

ਤੇਰਾ ਪੱਲ ਦਾ ਵਿਛੋੜਾ ਵੇ ਸਾਥੋ ਸਹਿ ਵੀ ਹੁੰਦਾ ਨਹੀ.......

ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ.........

ਦਿਲ ਕਰਦਾ ਨਾਲ ਤੇਰੇ ਇਕਰਾਰ ਕੋਈ ਕਰੀਏ........

ਬੁਲਾ ਤੇ ਰੁਕਦਾ ਜੋ ਇੰਜਹਾਰ ਕੋਈ ਕਰੀਏ.......

ਇੰਨਕਾਰ ਤੋ ਡਰ ਲੱਗਦਾ ਚੁਪ ਰਹਿ ਵੀ ਹੁੰਦਾ ਨਹੀ........

ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ.......

ਇਕ ਦਰਦ ਅਵੱਲਾ ਏ ਇਕ ਚੀਸ ਅਨੋਖੀ ਏ.........

ਅਸੀ ਪੀਤਲ ਦੇ ਛੱਲੇ ਤੂੰ ਸੁੱਚਾ ਮੋਤੀ ਏ.......

ਤੈਨੂੰ ਜਿੱਤ ਵੀ ਸੱਕਦੇ ਨਾ ਮੁਲ ਲੈ ਵੀ ਹੁੰਦਾ ਨਹੀ.......

ਜਦ ਸਾਹਮਣੇ ਤੂੰ ਆਵੇ ਕੁੱਝ ਕਹਿ ਵੀ ਹੁੰਦਾ ਨਹੀ.......!!!

pam kaur
29th May 2010, 09:48 AM
nice ji

dil_jeet
30th May 2010, 11:26 AM
very nic

BaRbIe aNgEl(noor)
30th May 2010, 11:34 AM
:thankyou:

So far.. so gooD
10th June 2010, 12:40 AM
:bigeyes:

BaRbIe aNgEl(noor)
19th July 2010, 09:05 AM
ki huya:lolz:

1jot
19th July 2010, 09:06 AM
Nice aaa sis:)

BaRbIe aNgEl(noor)
19th July 2010, 11:13 PM
:thankyou:

sOhAl bOyZ
19th July 2010, 11:16 PM
theek hi aaaa

BaRbIe aNgEl(noor)
19th July 2010, 11:29 PM
tainu tan lagna he a:sad:

sOhAl bOyZ
20th July 2010, 09:52 AM
tainu tan lagna he a:sad:

:hahaha: :hahaha: :hahaha: :hahaha:

aaho
jad eve hi aa

Teji Gill
20th July 2010, 09:56 AM
mere ustaad Gurbax Shaunki saahib ji da song a :D

kaimo kaim

pam kaur
3rd August 2010, 01:20 AM
nice ji

princechopra
5th January 2011, 04:53 PM
nyccccccccc

nitin nitu
5th January 2011, 05:30 PM
awesome