PDA

View Full Version : abt baba nanak song.....



℘υηנαßℐ ℳυη∂α
19th November 2009, 08:28 AM
http://www.youtube.com/watch?v=i2-elhOG_Ss

ReHaL JaTTz
19th November 2009, 08:36 AM
bai jma sach keha jehne v aah audio paayi aa..
i agree wid him....

℘υηנαßℐ ℳυη∂α
19th November 2009, 08:39 AM
haan bai g..sahi gall aa....

kanwarjot
19th November 2009, 09:43 AM
sahi gal kahi ji...

bhinder02
19th November 2009, 12:37 PM
ਆ ਬੰਦਾ ਕੋਣ ਆ ਅਖੀਰ ਵਿਚ ਆ ਕੇ ਫ਼ਿਰ ਇਕ ਤਰ੍ਫ਼ਾ ਗਲ ਕਰ ਗਿਆ ਕੁਸ਼ ਜਿਆਦਾ ਹੀ ਸਿਆਣਾ ਲਗ੍ਦਾ ਜੇ ਹਿਮਤ ਨਈ ਸੀ ਸ਼੍ਕ੍ਲ ਦਿਖੋਣ ਦੀ ਤਾ ਵਿਡੀਓ ਕਿਓ ਬ੍ਣਾਈ ਏਨਾ ਹੀ ਸੱਚਾ ਵਾ ਤੇ ਸਾਹ੍ਮ੍ਣੇ ਕਿਓ ਨੀ ਆਏਆ ...............................ਤੁ ਗੱਡੀ ਰਖ ਲਾ 42 ਲਖ ਦੀ ਤੁ ਪੈਸਾ ਕਮਾ ਲਾ ਜਿਨਾ ਕਮੋਣਾ ਭਾਵੇ ਕੋਇ ਸ੍ਕੂਲ ਨਾ ਖੋਲੀ ਨਾ ਹਸ੍ਪ੍ਤਾਲ ਬ੍ਣਾਵੀ ਪਰ ਦੋ ਤਿਨ ਲਖ ਲੋਕਾ ਨੁ ਗੁਰੁ ਨਾਲ ਜੋੜ ਕੇ ਦਿਖਾ .ਏਨੀ ਮਹ੍ਗਾਈ ਹੋ ਗਈ ਸਰ੍ਕਾਰੀ ਹਸ੍ਪ੍ਤਾਲਾ ਵਿਚ ਕੋਇ ਡਾਕ੍ਟਰ ਨਈ ਹੁਦਾ ਲੋਕਾ ਲਈ ਨੋਕਰੀਆ ਨਈ ਮੰਨਤਰੀਆ ਤੋ ਲੈ ਕੇ ਚਪ੍ੜਾਸੀ ਤਕ ਸਾਨੁ ਲੁਟ ਰਹੇ ਨੇ ਫ਼ਿਰ ਕੋਇ ਕਿਓ ਨੀ ਬੋਲ੍ਦਾ ਕਿਓ ਨੀ ਕੋਇ ਓਹ੍ਨਾ ਦੀ ਵਿਡੀਓ ਬ੍ਣਾਓਦਾ ਕਿਓ ਓਹ੍ਨਾ ਦੇ ਖਿਲਾਫ਼ ਆਪਾ ਇਕ ਨੀ ਹੁਨ੍ਦੇ ਏਹ੍ਨਾ ਬਾਬਿਆ ਦੇ ਬ੍ਣਾਏ ਸ੍ਕੂਲ ਹਸ੍ਪ੍ਤਾਲ ਤਾ ਸਹੀ ਚ੍ਲ ਰਹੇ ਨੇ ਪਰ ਜਿਨਾ ਨੁ ਅਸੀ ਆਪ ਚੁਣ੍ਦੇ ਹਾ ਓਹ੍ਨਾ ਦਾ ਹਾਲ ਕੀ ਹੈ ਸਬ ਜਾਣ੍ਦੇ ਨੇ ................

admin
19th November 2009, 01:10 PM
thanks for sharing..

http://www.youtube.com/watch?v=5JC5DAy7aqc

℘υηנαßℐ ℳυη∂α
20th November 2009, 07:09 AM
nice bai g.....