PDA

View Full Version : ਿਕਤੇ ਇਸ਼ਕ ਦਾ ਰੋਗ ਨਾ ਲਾ ਬੈਠੀ


kamalthind
24th November 2008, 09:24 PM
ਇਸ਼ਕ ਦੇ ਰੋਗ ਦਾ ਿਕਤੇ ਨਾ ਦਾਰੂ,
ਇਸ਼ਕ ਦੇ ਰੋਗ ਅਵੱਲੇ ...
ਅਕਲਾਂ ਸ਼ਕਲਾਂ ਵਾਲੇ ਕੀਤੇ ਇਸ਼ਕ ਨੇ ਕਮਲੇ ਝੱਲੇ,
ਰੁਸਵਾਈਅਾਂ ਤੇ ਹਾਰੀਅਾਂ ਵਾਜੋਂ ਕੁਝ ਨਹੀ ਇਸ਼ਕ ਦੇ ਪੱਲੇ...
ਓਹ ਬਰਬਾਦ ਹੋਏ ਹਰ ਹਾਫ਼ਜ਼...ਜੋ ਘਰ ਇਸ਼ਕ ਨੇ ਮੱਲੇ
ਿਕਤੇ ਇਸ਼ਕ ਦਾ ਰੋਗ ਨਾ ਲਾ ਬੈਠੀ....ਿਜੰਦ ਿਫ਼ਕਰਾਂ ਿਵੱਚ ਨਾਂ ਪਾ ਬੈਠੀ......
ਿਕਤੇ ਇਸ਼ਕ ਦਾ ਰੋਗ ਨਾ ਲਾ ਬੈਠੀ..

Rajinder Kaur
4th April 2009, 08:54 PM
ਿਕਤੇ ਇਸ਼ਕ ਦਾ ਰੋਗ ਨਾ ਲਾ ਬੈਠੀ..

wah wah g

lovedeep14
6th April 2009, 11:58 AM
really..nice