PDA

View Full Version : ਹਜ਼ਾਰਾਂ ਹੀ ਕਤਲ ਮੇਰੇ ਿਸਰ ਇਲਜ਼ਾਮ ਨੇ


kamalthind
24th November 2008, 09:23 PM
ਹਜ਼ਾਰਾਂ ਹੀ ਕਤਲ ਮੇਰੇ ਿਸਰ ਇਲਜ਼ਾਮ ਨੇ
ਜਿਹੜੀਂਆਂ ਗਲੀਆਂ ਵਿੱਚ ਮੈਂ ਦਫ਼ਨ ਹੋਇਆ ,
ਓਹੀ ਤਾਂ ਬਦਨਾਮ ਨੇ ,


ਇੱਕ ਖੱਤ ਿਜਸ ਦੇ ਿਸਰਨਾਵੇਂ ਗੁੰਮਨਾਮ ਨੇ.
ਬਰੰਗ ਿਜਹੜੇ ਯਾਰ ਦੇ ਸ਼ਹਰੋਂ ਮੁੜ ਆਏ,
ਓਹੀ ਤਾਂ ਬਦਨਾਮ ਨੇ ,


ਸੁਣ ਿਜਸ ਨੁੰ ਤੂੰ ਮੁਸਕਾਵੇਂ ਓਹ ਮੇਰੇ ਹੀ ਪੈਗਾਮ ਨੇ,
ਦੀਦ ਤੇਰੀ ਨੂੰ ਿਜਹੜੇ ਤਰਸਣ ਹੰਜੂ,
ਓਹੀ ਤਾਂ ਬਦਨਾਮ ਨੇ ,


ਤਨ ਦੀ ਚਾਦਰ ਤੇ ਪਏ ਸਬ ਦਾਗ ਹਰਾਮ ਨੇ,
ਿਜਹੜੇ ਫ਼ੱਟ ਗੁੱਝੇ ਮੇਰੇ ਿਦਲ ਤੇ ਵੱਜੇ ,
ਓਹੀ ਤਾਂ ਬਦਨਾਮ ਨੇ ,


ਿਜਸਮ ਤੇ ਹਵਸ ਿਵਕਦੇ ਬਜ਼ਾਰੀਂ ਸ਼ਰ-ਏ-ਆਮ ਨੇ,
ਿਜਹੜੀਂਆਂ ਰੂਹਾਂ..ਿਪਆਰ ਨਾਲ ਮਿਲਣ ,
ਓਹੀ ਤਾਂ ਬਦਨਾਮ ਨੇ ,

bellicose_parminder
10th April 2009, 09:48 PM
gud,,,,,,,,,,,

harleen
10th April 2009, 11:40 PM
nice.