» Kaur_Rules «
14th October 2009, 09:34 AM
ਹੁਕਮਨਾਮਾ ਦਰਬਾਰ ਸਹਿਬ ਸ਼੍ਰੀ ਅੰਮ੍ਰਿਤਸਰ ਤੋਂ ਜੀ , , ,
ਅੱਜ ਦਾ ਮੁੱਖਵਾਕ ,,,14-10-2009 , , ,
ਗੁਰਬਾਣੀ-ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸਿਰ ਢੱਕ ਕੇ ਪੜ੍ਹਨ ਦੀ ਖੇਚਲ ਕਰਨੀ ਜੀ,,,
ਸਲੋਕ ਮ:੩
ਬ੍ ਹਮੁ ਬਿੰਦੈ ਤਿਸ ਦਾ ਬ੍ ਹਮਤ ਰਹੈ ਏਕ ਸਬਦਿ ਲਿਵ ਲਾਇ||
ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਜੋ ਹਰਿ ਹਿਰਦੈ ਸਦਾ ਵਸਾਇ||
(ਅੰਗ੬੪੯)
ajj da mukhwak
Salok mahla 3
brahm bindae tis da brahmat rahae ek sabd liv laae!!
nav nidhi adharah sidhi pichae lgea jo har hiardae sda vsaye!!
(ang 649)
ਪੰਜਾਬੀ ਵਿਚ ਵਿਆਖਿਆ :-
ਜੋ ਮਨੁੱਖ ਕੇਵਲ ਗੁਰੂ ਸ਼ਬਦ ਵਿਚ ਬਿ੍ਤੀ ਜੋੜ ਕੇ ਬ੍ ਹਮ ਨੂੰ ਪਛਾਣੇ,ਉਸ ਦਾ ਬ੍ ਹਮਣ-ਪੁਣਾ ਬਣਿਆ ਰਹਿੰਦਾ ਹੈ ;ਜੋ ਮਨੁੱਖ ਹਰੀ ਨੂੰ ਹਿਰਦੇ ਵਿਚ ਵਸਾਏ,ਨੌ ਨਿਧਿਆਂ ਤੇ ਅਠਾਰਹ ਸਿੱਧੀਆਂ ਉਸ ਦੇ ਮਗਰ ਲਗੀਆ ਫਿਰਦੀਆਂ ਹਨ|
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ !!