PDA

View Full Version : ਆਖੇ ਲਗ ਜਾ ਅਜੇ ਵੀ ਿਦਲਾ ਮੇਰੇ


kamalthind
24th November 2008, 09:22 PM
ਆਖੇ ਲਗ ਜਾ ਅਜੇ ਵੀ ਿਦਲਾ ਮੇਰੇ
ਓਹਨੂੰ ਯਾਦ ਨਾ ਕਰ ਓਹਨੇ ਆਵਣਾ ਨੀ
ਓਹਦੇ ਆਵਣ ਦੀ ਐਂਵੇ ਤੂੰ ਆਸ ਰੱਖੀ
ਫੇਰਾ ਓਸ ਬੇਦਰਦ ਨੇ ਪਾਵਣਾ ਨਈ
ਧੱਕੇ ਖਾ ਨਾ ਿਵੱਚ ਹਨੇਰੀਆਂ ਦੇ
ਦੀਵਾ ਿਪਆਰ ਦਾ ਓਸ ਜਗਵਣਾ ਨਈ
ਬੱਝਾ ਰਿਹਣਾ ਉਡੀਕਾਂ ਦਾ ਬੂਹਾ ਸਾਿਦਕ
ਕੁੰਡਾ ਕਦੀ ਹੁਣ ਓਸ ਖੜਕਾਵਣਾ ਨਈ....
ਿਜਹਨੂੰ ਕਰਦਾ ਏ ਯਾਦ ਿਦਲਾ ਓਸ ਨਈਓ ਆਉਣਾ
ਇਹਨਾ ਯਾਦਾਂ ਦੇ ਸਹਾਰੇ ਤੇਰੇ ਿਕਸੇ ਕੰਮ ਨਈ..

Param Sandhu
10th April 2009, 09:55 PM
nice ji............