PDA

View Full Version : ਜਦ ਵਿ ਦਗਾ ਕਮਾਯਾ ਤੇ ਆਪਣੇ ਨੇਂ


» Kaur_Rules «
6th October 2009, 05:21 PM
http://www.sikhnet.com/files/news/2009/June/Hargobind.jpg

ਕਇ ਵਾਰ ਅਜ਼ਮਾ ਕੇ ਦੇਖਯਾ ਏ,
ਜਦ ਵਿ ਦਗਾ ਕਮਾਯਾ ਤੇ ਆਪਣੇ ਨੇਂ,

ਗੁਰੂ ਅਰਜਨ ਪਯਾਰੇ ਮਹਾਰਾਜ,
ਤਾਹੀ ਸ਼ਹਿਦ ਕਰਾਯਾ ਤੇ ਆਪਣੇ ਨੇਂ,

ਅਗ ਲੱਗ ਗਈ ਅਗ ਦੇ ਕਾਲਜੇ ਨੂੱ,
ਜਦੌ ਬਹਾਨਾ ਵਰਤਾਯਾ ਤੇ ਆਪਣੇ ਨੇਂ,

ਚਾਦਰ ਹਿਦਂ ਦਿ ਨੌਵੇਂ ਪਾਤਸ਼ਾਹ ਨੂੱ,
ਦਿੱਲੀ ਕਤਲ ਕਰਾਯਾ ਤੇ ਆਪਣੇ ਨੇਂ,

ਨਾਮ ਧਾਰਿ ਸਿਦਕੀ ਸੌਰੇਯਾਂ ਨੂੱ,
ਕੋਇ ਜਾਲਾਂ ਵਤਨ ਕਰਾਯਾ ਤੇ ਆਪਣੇ ਨੇਂ,

ਗੁਰੂ ਦਸ਼ਮੇਸ਼ ਦੇ ਅੱਖਾਂ ਦੇ ਤਾਰੇਯਾ ਨੂੱ,
ਨਿਹਾਂ ਚ ਚਿਣਵਾਯਾ ਤੇ ਆਪਣੇ ਨੇਂ,

ਫੌਜਾਂ ਚਾੜ ਕੇ ਗੁਰੂ ਅਸਥਾਨ ਉਤੇੱ,
ਤਖੱਤ ਅਕਾਲ ਗਿਰਾਯਾ ਤੇ ਆਪਣੇ ਨੇਂ,

ਅਕਾਲ ਤਖੱਤ ਹਰਮਦਿਂਰ ਸਾਹਿਬ ਨੂਂ,
ਗੋਲਿਯਾ ਤੋਪਾਂ ਨਾਲ ਢਾ ਢੇਰਿ ਕਾਰਤਾ ਤੇ ਆਪਣੇ

~~~~~~~~~~~~~~~~~~~~~~~~~~

lakhwinderbatth
7th October 2009, 01:45 AM
Vadiyaaaa

» Kaur_Rules «
7th October 2009, 11:34 AM
thanks ji