PDA

View Full Version : ਸੌਖੀ ਇਸ਼ਕ ਦੀ ਬਾਜ਼ੀ ਨਹੀ


kamalthind
24th November 2008, 08:47 PM
ਸੌਖੀ ਇਸ਼ਕ ਦੀ ਬਾਜ਼ੀ ਨਹੀ,ਸੌਖੀ ਇਸ਼ਕ ਦੀ ਬਾਜ਼ੀ ਨਹੀਂ..
ਅਸੀਂ ਜਿੰਨਾ ਪਿੱਛੇ ਰੁਲ ਗਏ,.ਉਹ ਤਾਂ ਬੋਲ ਕੇ ਰਾਜ਼ੀ ਨਹੀਂ |
ਅਸੀਂ ਿੱਲਖ-ਿੱਲਖ ਿੱਚਠੀਆਂ ਪਾਉਂਦੇ ਰਹੇ, ਉਹ ਿਬਨਾਂ ਪੜੇ ਹੀ ਤੀਲੀ ਲਾਉਂਦੇ ਰਹੇ....
ਇਸੇ ਉਮੀਦ ਿੰਵੱਚ ਲੰਘ ਗਈ ਿੰਜ਼ਦਗੀ ਸਾਡੀ,.ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ |
ਚੰਨ-ਤਾਿਰਆਂ ਨਾਲ ਸੀ ਸਾਂਝ ਪਿਹਲਾਂ,.ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ.....
ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ, ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ.....

bellicose_parminder
10th April 2009, 09:49 PM
vadia jiiiii

Param Sandhu
10th April 2009, 10:05 PM
very nice jiii.........