PDA

View Full Version : ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ....



℘υηנαßℐ ℳυη∂α
8th February 2009, 08:09 AM
ਅੱਖਾਂ ਨੂੰ ਰੋਕਿਆ ਨਾ,
ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ।
ਉਜੜੇ ਘਰਾਂ ਦੇ ਵਿਚ ਪਰਿੰਦਿਆਂ ਨੂੰ,
ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ।
ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ,
ਦੀਵੇ ਜਗਾਉਣ ਤੋਂ ਕਿਵੇਂ ਰੋਕਾਂ।
ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ,
ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ....

1jot
19th April 2011, 07:51 AM
Nyccccccc

Rai Saab
19th April 2011, 07:53 AM
Gud 1

cute girl
19th April 2011, 08:48 AM
nyccccccc

℘υηנαßℐ ℳυη∂α
20th April 2011, 05:16 AM
thnk ju

Er Ashwani Bhatia
24th April 2011, 10:43 AM
dil mera kinna kamla.. halle vi aakhi janda :)

tfs..

℘υηנαßℐ ℳυη∂α
24th April 2011, 11:12 PM
thnx for comment g

# ♥BuGGa ☞ ThE ਢੀਠ♥ #
5th June 2011, 12:40 AM
:clap::clap:

℘υηנαßℐ ℳυη∂α
5th June 2011, 10:29 AM
:clap: