PDA

View Full Version : ਬੇਗਰਜਾਂ ਦੀ ਦੁਨੀਆਂ ਿਵੱਚ


kamalthind
24th November 2008, 08:25 PM
ਬੇਗਰਜਾਂ ਦੀ ਦੁਨੀਆਂ ਿਵੱਚ,
ਪੈਗਾਮ ਕਿਹਣ ਤੋਂ ਡਰਦੇ ਹਾਂ,
ਬਦਨਾਮ ਨਾ ਿਕਧਰੇ ਹੋ ਜਾਵੇ,
ਓਹਦਾ ਨਾਮ ਲੈਣ ਤੋਂ ਡਰਦੇ ਹਾਂ,
ਅਲਫਾਜ਼ ਮੇਰੇ ਰੁਕ ਜਾਂਦੇ ਨੇ,
ਸੀਨੇ ਿਵੱਚੋਂ ਉੱਠ ਕੇ ਬੁੱਲ੍ਹਾਂ ਤੇ,"
ਓਹ ਮੇਰੀ ਰੂਹ ਦਾ ਿਹਸਾ ਏਂ" ,
ਸ਼ਰੇਆਮ ਕਿਹਣ ਤੋਂ ਡਰਦੇ ਹਾਂ,
ਸਿੁਣਆ ਹੈ,
ਘਰ ਿਵੱਚ ਆਏ ਿਮਹਮਾਨ,
ਦੋ ਚਾਰ ਿਦਨ ਹੀ ਰੁਕਦੇ ਨੇ ਇਸੇ ਗੱਲ ਕਰਕੇ,
ਓਹਨੂੰ ਮਿਹਮਾਨ ਿਕਹਣ ਤੋਂ ਡਰਦੇ ਹਾਂ,
ਜੱਗ ਸਾਰਾ ਿਜਸਨੂੰ ਰੱਬ ਆਖੇ,
ਅੱਜ ਤੱਕ ਿਕਸੇ ਨੂੰ ਿਮਿਲਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ,
ਓਹਨੂੰ ਭਗਵਾਨ ਕਿਹਣ ਤੋਂ ਡਰਦੇਂ ਹਾਂ

kanwarjot
24th November 2008, 08:46 PM
One word - "AWESOME" :)

jeeti
8th April 2009, 02:31 PM
ਵਧੀਆ ਜੀ ਸਾਰਾ , ਕਮਾਲ ਦਾ ਲਿਖਿਆ