PDA

View Full Version : ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ


tanvir
5th February 2009, 12:05 PM
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |

ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,

ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ |
ਸਾਡੀ ਯਾਰੀ ਨੂੰ ,
ਤਾਹੀ ਰਹਿਦੇਂ ਮੀਰਚਾ ਵਾਰਦੇ ਹਾ

ਲੜਨ ਲੱਿਗਆਂ ਅੱਖਾਂ ਨੂੰ ਰੋਿਕਆ ਨਾ,
ਹੁਣ ਹੰਝੂ ਵਹਾਉਣ ਤੋਂ ਿਕਵੇਂ ਰੋਕਾਂ।

ਉਜੜੇ ਘਰਾਂ ਦੇ ਿਵਚ ਪਿੰਰਿਦਆਂ ਨੂੰ,
ਆਪਣੇ ਘਰ ਬਣਾਉਣ ਤੋਂ ਿਕਵੇਂ ਰੋਕਾਂ।

ਲੁੱਟੇ ਿਦਲ ਨੂੰ ਨਵੀਂ ਉਮੀਦ ਵਾਲੇ,
ਦੇਬੀ ਦੀਵੇ ਜਗਾਉਣ ਤੋਂ ਿਕਵੇਂ ਰੋਕਾਂ।

ਰੋਕ ਸਿਕਆ ਨਾ ਜਾਂਦੀ ਮਿਹਬੂਬ ਆਪਣੀ,
ਉਹਦੀ ਯਾਦ ਨੂੰ ਆਉਣ ਤੋਂ ਿਕਵੇਂ ਰੋਕਾਂ........

gabru
7th February 2009, 03:42 PM
ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ,
ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ......!!
ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,
ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,
ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.......!!
ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ,
ਚੋਗਾ ਸਾਦਗੀ ਦਾ ਪਾਕੇ ਜੋ ਦਿਲਾਂ ਨੂੰ ਠੱਗਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.....!!
ਅਸੀ ਉਹਨਾ ਲੋਕਾਂ ਵਿੱਚੋਂ ਜਿਹੜੇ ਰੱਖਦੇ ਜ਼ੁਬਾਨ,
ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਜਾਨ,
ਅਸੀ ਫੇਰ ਤੈਨੂੰ ਆਖੇ ਸਾਡੇ ਜੇ ਨੀ ਲੱਭਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ...!!

~~!! MEHMI !!~~
19th June 2009, 10:54 AM
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ 'ਤੇ ਯਕੀਨ, ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ | ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ, ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ

preet virk
29th June 2009, 10:12 AM
ਕਇਆ ਨੁ ਆਸਿ ਚੁਬਦੇ ਆ ਕੰਡੇ ਵਾੰਗੁ,
ਤੇ ਕਇ ਸਾਨੁ ਰਬ ਬਨਾਇ ਫਿਰਦੇ,
ਕਇ ਵੇਖ ਸਾਨੁ ਬਦਲ ਲੇੰਦੇ ਨੇ ਰਾਹ ਆਪਨਾ,
ਤੇ ਕਇ ਸਾਡੇ ਰਾਹਾ ਚ ਫੁਲ ਨੇ ਵਛਾਇ ਫਿਰਦੇ,
ਨਿੱਤ ਹੁੰਦਿਆ ਨੇ ਬੌਹਤ ਦੁਆਵਾ ਮੇਰੇ ਲਇ,
ਕਇ ਮੰਗਦੇ ਨੇ ਮੌਤ ਮੇਰੇ ਲਇ,
ਤੇ ਕਇ ਆਪਨਿ ਉਮਰ ਵਿ ਮੇਰੇ ਨਾਮ ਲਿਖਾਇ ਫਿਰਦੇ,,,,

ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |
ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ ...

sandeep1313
29th June 2009, 10:15 AM
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |
ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ ...

very gud preet ji ..........................

JatT saaB
29th June 2009, 10:16 AM
Bahut vadia virk ji..

gurpreet singh
29th June 2009, 10:18 AM
virk ji kya bat hai ji

preet virk
29th June 2009, 10:21 AM
:thankyou:

bhandal.bhandal
18th August 2009, 06:22 PM
ਸਾਨੂੰ ਦਿਲ ਨਾਲ ਦੇਖ
ਜੇ ਨਹੀ ਅੱਖਾ ਤੇ ਯਕੀਨ
ਅੱਖਾ ਖਾ ਜਾਣ ਧੋਖੇ
ਚਹਿਰੇ ਵੇਖ ਕੇ ਹਸੀਨ
ਚੋਲਾ ਸਾਦਗੀ ਦਾ ਪਾਕੇ
ਜੋ ਦਿਲਾ ਨੂੰ ਠੱਗਦੇ
ਅਸੀ ਐਨੇ ਵੀ ਨਹੀ
ਮਾੜੇ ਜਿੰਨੇ ਤੈਨੂ ਲੱਗਦੇ........

lakhwinderbatth
18th August 2009, 06:29 PM
kaim a JI

bellicose_parminder
18th August 2009, 08:51 PM
nice aa........

mint
8th September 2009, 08:20 PM
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ 'ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |
ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.....
ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ,
ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ...
ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,
ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,
ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ..
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ......!!!

bangerraj
9th September 2009, 10:09 AM
vadiya likhiya hai .keep it up

_ρυяє ρυηנαвαη_
9th September 2009, 12:09 PM
nicee songg....

mint
10th September 2009, 08:48 AM
thanx ji

So far.. so gooD
29th December 2009, 12:38 AM
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |
ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ ...

jatinder.nijjar
14th February 2010, 06:40 PM
ਅਸੀਂ ਐਨੇ ਨਹੀਂ ਸੀ ਮਾੜੇ ਜਿੰਨੇ ਓਸ ਨੇ ਬਣਾਏ............੨
ਅੱਖਾਂ ਲਾਲ ਰੱਖਦੇ ਨੇ, ਸਾਡੇ ਸਿਗੇ ਹਮਸਾਏ
ਅਸੀਂ ਐਨੇ ਨਹੀਂ ਸੀ ਮਾੜੇ ਜਿੰਨੇ ਓਸ ਨੇ ਬਣਾਏ............੨

ਅਸੀਂ ਯਾਰ ਦੇ ਨੈਣਾਂ ਚ ਹੰਝੂ ਆਉਣ ਨਹੀਂ ਸੀ ਦਿੱਤਾ,
ਪਰ ਚੈਨ ਨਾਲ ਓਹਨੇ ਕਦੇ ਸੌਂਣ ਨਹੀਂ ਸੀ ਦਿੱਤਾ
ਅਸੀਂ ਯਾਰ ਦੇ ਨੈਣਾਂ ਚ ਹੰਝੂ ਆਉਣ ਨਹੀਂ ਸੀ ਦਿੱਤਾ,
ਪਰ ਚੈਨ ਨਾਲ ਓਹਨੇ ਕਦੇ ਸੌਂਣ ਨਹੀਂ ਸੀ ਦਿੱਤਾ
ਓਹਨਾਂ ਲੱਖ ਇਲਜ਼ਾਮ ਅੱਜ ਸਾਡੇ ਤੇ ਲਗਾਏ
ਅਸੀਂ ਐਨੇ ਨਹੀਂ ਸੀ ਮਾੜੇ ਜਿੰਨੇ ਓਸ ਨੇ ਬਣਾਏ............੨

ਓਹਨੇ ਫੁੱਲਾਂ ਵਾਂਗੂ ਰਹਿ ਕੇ ਕੰਮ ਕੀਤੇ ਸੂਲਾਂ ਵਾਲੇ
ਅਸੀਂ ਖੁਸ਼ੀਆਂ ਤੇ ਚਾਅ ਸਾਰੇ ਜ਼ਖਮੀ ਕਰਾ ਲੇ
ਓਹਨੇ ਫੁੱਲਾਂ ਵਾਂਗੂ ਰਹਿ ਕੇ ਕੰਮ ਕੀਤੇ ਸੂਲਾਂ ਵਾਲੇ
ਅਸੀਂ ਖੁਸ਼ੀਆਂ ਤੇ ਚਾਅ ਸਾਰੇ ਜ਼ਖਮੀ ਕਰਾ ਲੇ
ਓਸ ਚਾਨਣੀ ਨੇ ਹੋਰ ਥਾਂ ਤੇ ਚਾਨਣ ਖਿੰਡਾਏ
ਅਸੀਂ ਐਨੇ ਨਹੀਂ ਸੀ ਮਾੜੇ ਜਿੰਨੇ ਓਸ ਨੇ ਬਣਾਏ............੨

ਛੱਡ ਅੜੀਆਂ ਨੂੰ "ਗੀਤੇ", ਮਨ ਕਰ ਲੈ ਓਏ ਕੈੜਾ,
ਪਾਣੀ ਪੁੱਠੀਆਂ ਦਿਸ਼ਾਵਾਂ ਵੱਲ, ਚਲ ਪਿਆ ਭੈੜਾ
ਛੱਡ ਅੜੀਆਂ ਨੂੰ "ਗੀਤੇ", ਮਨ ਕਰ ਲੈ ਓਏ ਕੈੜਾ,
ਪਾਣੀ ਪੁੱਠੀਆਂ ਦਿਸ਼ਾਵਾਂ ਵੱਲ, ਚਲ ਪਿਆ ਭੈੜਾ
ਰੋ ਨਾ "ਜ਼ੈਲਦਾਰਾ" ਆਸ਼ਕਾਂ ਨੇ, ਦੁੱਖ ਹੀ ਹੰਡਾਏ
ਅਸੀਂ ਐਨੇ ਨਹੀਂ ਸੀ ਮਾੜੇ ਜਿੰਨੇ ਓਸ ਨੇ ਬਣਾਏ............੨

Rajinder Kaur
27th February 2010, 05:12 PM
nice poetry

So far.. so gooD
27th February 2010, 05:38 PM
:thankyou:

Gurbinder_singh
3rd March 2010, 08:36 PM
nice .................

Avtar Waeriana
4th March 2010, 11:19 PM
wa ji wa

simran1792
4th March 2010, 11:20 PM
gud ..

So far.. so gooD
4th March 2010, 11:42 PM
:thankyou:

Avtar Waeriana
12th March 2010, 09:03 PM
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ 'ਤੇ ਯਕੀਨ,

ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |

ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,

ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ

ღMrs. G. Hayerღ
24th March 2010, 06:48 AM
wadia jiii

simar romana
9th July 2010, 10:37 AM
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |

ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ |

ludhianvi
17th September 2010, 06:31 PM
ਕੀ ਦੱਸੀਏ ਅਡਿਏ ਤੇਨੂੰ ਆ੫ਣੇ ਬਾਰੇ,
ਕਿਹੰਦੇ ਨੇ ਸੱਚ ਨੂੰ* *ਬੋਲਾਂ ਦੀ ਲੋੜ ਨਂਹਿਓ ਹੁੰਦੀ,
ਜੇ ਪੜ ਸਕਦੀ ਹੈ ਤਾਂ ਮੇਰੀਆਂ ਅਖ਼ਾਂ ਪੜ,
ਕਿਉਂਕੀ ਕਦੇ ਕਿਸੇ ਦੀਆਂ ਅਖ਼ਾਂ ਝੂਠ ਨਹੀਂ ਬੇਲਿਦਆਂ**...............ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |
ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.....
ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ,
ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ...

1jot
1st November 2010, 02:35 AM
nycccccccccccc

nitin nitu
16th December 2010, 12:09 PM
ਅਸੀ ਮਨ ਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
ਨਹੀਓ ਵੇਖਣ ਨੂੰ ਸੋਹਣੇ ,ਤੇਰੀ ਏ ਵੀ ਗੱਲ ਮੰਨੀ,
ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ,
ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,
ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,
ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇਂ…

Kaur Punjaban
17th December 2010, 08:29 AM
nice g...........

ਜੀਤੀ ਸੈਣੀ
17th December 2010, 09:50 AM
gr8 wording jiiiii



ਵੱਸਦਾ ਰਹੇ ਮੇਰੇ ਬਾਬੁਲ ਦਾ ਵਿਹੜਾ
ਧੀਆ ਦੀ ਇਹ ਹੀ ਦੁਆ.....

ROnnY SaNGha
17th December 2010, 11:08 AM
bht wadiya veer g......

gaganpawar
17th December 2010, 01:14 PM
Awesome Brother Ji

Lovelyboy
17th December 2010, 01:30 PM
bahut wadia ji very nice

nitin nitu
17th December 2010, 02:19 PM
thxxxx sareya da

Er Ashwani Bhatia
17th December 2010, 07:04 PM
good aa bro

nitin nitu
18th December 2010, 10:42 AM
thx ji

sweetbite007
3rd February 2011, 03:13 PM
ਅਸੀ ਮੰਨਦੇ ਗਰੀਬ ਤੇਰੀ ਏ ਵੀ ਗੱਲ ਮੰਨੀ,
ਨਹੀਓ ਵੇਖਣ ਨੂੰ ਸੋਹਣੇ ਤੇਰੀ ਏ ਵੀ ਗੱਲ ਮੰਨੀ,
ਤੂੰ ਵੀ ਸਾਡੀ ਇੱਕ ਮੰਨ ਪਿੱਛੇ ਜਾ ਨਾ ਜੱਗ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ......!!
ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,
ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,
ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.......!!
ਸਾਨੂੰ ਦਿਲ ਨਾਲ ਦੇਖ ਜੇ ਨੀ ਅੱਖਾਂ ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ,
ਚੋਗਾ ਸਾਦਗੀ ਦਾ ਪਾਕੇ ਜੋ ਦਿਲਾਂ ਨੂੰ ਠੱਗਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ.....!!
ਅਸੀ ਉਹਨਾ ਲੋਕਾਂ ਵਿੱਚੋਂ ਜਿਹੜੇ ਰੱਖਦੇ ਜ਼ੁਬਾਨ,
ਤੇਰੇ ਇੱਕ ਹੀ ਇਸ਼ਰੇ ਉੱਤੇ ਦੇ ਦਿਆਂਗੇ ਜਾਨ,
ਅਸੀ ਫੇਰ ਤੈਨੂੰ ਆਖੇ ਸਾਡੇ ਜੇ ਨੀ ਲੱਭਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ...!!
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,

ਰੱਬ ਜੜੀਆਂ-ਬੂਟੀਆਂ ਲਾਉਂਦਾ ਹੋਊ, ਤਾਂਹੀ ਸਾਧੂ ਜਾਂਦੇ ਜੰਗਲਾਂ ਚੋਂ,
ਜਾ ਚੰਦਨ ਸੋਹਣੇ ਪੱਟਦਾ ਹੋਊ, ਜੋ ਡਾਕੂ ਮਿਲਦੇ ਸੰਦਲਾਂ ਚੋਂ,
ਕੁੱਝ ਕਾਲੇਪਾਣੀ ਮਿਲਦਾ ਹੋਊ, ਕੌਣ ਬੰਨਦਾ ਖੁਦ ਨੂੰ ਸੰਗਲਾਂ ਚੋਂ,
ਕੋਈ ਡੇਰਿਓਂ ਕੱਢਿਆ ਮਿਲਜੇ ਚੇਲਾ, ਅਸੀਂ ਵੀ ਪੁੜੀ ਬਣਾ ਲਈਏ,
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,

ਮਿੰਨੀ ਬੱਸਾ ਖਾਨਾਂ ਹੁਸ਼ਨ ਦੀਆਂ, ਤਾਂਹੀ ਪੜੂਏ ਇਸ ਵਿੱਚ ਚੜਦੇ ਨੇ.
ਬੁਢੜੇ ਵੀ ਆਕੀ ਹੋ ਗਏ ਨੇ ਸਭ ਪੁਰਜਾ-ਪੁਰਜਾ ਕਰਦੇ ਨੇ,
ਵਾਰੀ ਵਿੱਚ ਫਸਕੇ ਖੜਦੇ ਨੇ, ਸੱਜਣਾਂ ਤੇ ਅੱਖੀਆਂ ਧਰਦੇ ਨੇ,
ਅੱਡਿਓਂ ਪਾਸ ਬਣਾ ਛੇਤੀ, ਇੱਕ ਕਾਪੀ ਜੇਬ ਚ’ ਪਾ ਲਈਏ,
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,

ਪਿੰਡ ਦੇ ਜਿਹੜੇ ਮਕੈਨਿਕ ਨੇ, ਜਦ ਚਾਬੀ ਪਾਨੇ ਚੱਕਦੇ ਨੇ,
ਹੱਥ ਨਾਲ ਇੰਜਣ ਬੰਨਦੇ ਨੇ, ਅੱਖ ਨਾਲ ਸੋਹਣੇ ਤੱਕਦੇ ਨੇ,
ਕਈ ਵਰਦੀ ਵਾਲੇ ਸੋਹਣੇ ਤਾਂ ਖਿੜ-ਖਿੜ ਬਹੁਤੇ ਹੱਸਦੇ ਨੇ,
ਬਾਪੂ ਨੂੰ ਚਕਮਾ ਦੇ ਕੇ ਜੇ, ਸਪੇਅਰ ਪਾਰਟਸ ਚ’ ਹਿੱਸਾ ਪਾ ਲਈਏ
ਕੋਈ ਮੰਤਰ ਮਿਲ ਜਏ ਕੁੜੀਆਂ ਦਾ, ਅਸੀਂ ਵੀ ਕੁੜੀ ਫਸਾ ਲਈਏ,

ਮਿੱਠੀਆਂ-ਠੰਡੀਆਂ ਸਾਮਾਂ ਸੋਹਣਿਆਂ ਸੈਰਾਂ ਲਈ ਤੁਰਨਾ ਹੁੰਦਾ ਹੈ,
ਉਸੇ ਵੇਲੇ ਦਿਹਾੜੀਦਾਰਾਂ ਨੇ ਵੀ ਕੰਮਾਂ ਤੋਂ ਮੁੜਨਾ ਹੁੰਦਾ ਹੈ,
ਕਈ ਨਖਰੇ ਵਾਲੇ ਸੋਹਣਿਆਂ ਨੇ ਤਾਂ ਰੋਜ਼ ਹੀ ਝੁਰਨਾ ਹੁੰਦਾ ਹੈ

PAUL SAAB
3rd February 2011, 03:15 PM
Gud bt dona nu separate kro.....

Kaur Punjaban
3rd February 2011, 03:18 PM
vey niccce sb g.............

sweetbite007
3rd February 2011, 03:55 PM
Gud bt dona nu separate kro.....

22 g 1 hi ha jra andrli feelings ha maksaad 1 hi ha :p

nvbrar
3rd February 2011, 09:47 PM
acha..........jdo mil giya mainu v dsdi...............

cute girl
4th February 2011, 11:10 AM
very nice.....

Honey Singh
4th February 2011, 02:27 PM
oh balle balle aat kra ditti aari is war te :clap2:

ohi kudi
5th February 2011, 07:06 PM
gud gud.............

MonikaSeth
7th February 2011, 04:41 PM
Nice thanks

BaRbIe aNgEl(noor)
7th February 2011, 06:11 PM
ਮਿੰਨੀ ਬੱਸਾ ਖਾਨਾਂ ਹੁਸ਼ਨ ਦੀਆਂ, ਤਾਂਹੀ ਪੜੂਏ ਇਸ ਵਿੱਚ ਚੜਦੇ ਨੇ.
ਬੁਢੜੇ ਵੀ ਆਕੀ ਹੋ ਗਏ ਨੇ ਸਭ ਪੁਰਜਾ-ਪੁਰਜਾ ਕਰਦੇ ਨੇ,
ਵਾਰੀ ਵਿੱਚ ਫਸਕੇ ਖੜਦੇ ਨੇ, ਸੱਜਣਾਂ ਤੇ ਅੱਖੀਆਂ ਧਰਦੇ ਨੇ,

awesme

lovely girl
9th February 2011, 08:23 PM
very nice ji

sukhminder
9th February 2011, 09:00 PM
bahut vadiya ji :)

gurmit kaur mit
21st February 2011, 01:09 PM
very good..achha likhya hai...

randhawa133
2nd June 2011, 01:21 AM
ਸਾਨੂੰ ਉਹਨਾਂ ਚੋਂ ਨਾ ਗਿਣੀ ਜੋ ਨੇ ਦਿਲਾਂ ਦੇ ਵਪਾਰੀ,
ਹਰ ਪਿੰਡ ਹਰ ਸ਼ਹਿਰ ਜਿਹੜੇ ਰੱਖਦੇ ਨੇ ਯਾਰੀ,
ਓ ਨੀ ਕਿਸੇ ਦੇ ਵੀ ਹੁੰਦੇ ਲੱਗਦੇ ਨੇ ਜੋ ਸਭ ਦੇ,
ਅਸੀ ਐਨੈ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ..

>>∂єєρ<<
30th June 2011, 07:01 PM
ਸਾਨੂ ਦਿਲ ਨਾਲ ਵੇਖ ਜੇ ਨਹੀ ਅੱਖਾ ਤੇ ਯਕੀਨ ,,,,
ਅੱਖਾ ਖਾ ਜਾਣ ਧੋਖਾ ਚਹਿਰੇ ਵੇਖ ਕੇ ਹਸੀਨ ,,,,,,,,,,
ਚੋਲਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂ ਠਾਗਦੇ,,,,,,,,,,,,,

ਅੱਸੀ ਏਨੇ ਵੀ ਨੀ ਮਾੜੇ ਜੀਨੇ ਤੈਨੂੰ ਲੱਗਦੇ,,,,,,,,,,,,,,,,,,

ਅੱਸੀ ਏਨੇ ਵੀ ਨੀ ਮਾੜੇ ਜੀਨੇ ਤੈਨੂੰ ਲੱਗਦੇ,,,,,,,,,,,,,,,,,,
http://photos-g.ak.fbcdn.net/hphotos-ak-snc6/262297_223073301060840_100000745147231_731396_6192 664_s.jpg

(-_-) ਏਕਮ ਦੇ ਪਾਪਾ ਜੀ (-_-)
1st July 2011, 09:49 AM
22g bilkul kaim aa..............