PDA

View Full Version : ਸਾਨੂੰ ਸ਼ੋਕ ਨੀ ਪਿਆਰ ਪਾਉਣ ਦਾ..



℘υηנαßℐ ℳυη∂α
3rd February 2009, 10:51 AM
ਸਾਨੂੰ ਸ਼ੋਕ ਨੀ ਪਿਆਰ ਪਾਉਣ ਦਾ ਸਾਡੀਆਂ ਯਾਰਾਂ ਨਾਲ ਬਹਾਰਾਂ ਨੇ,
ਇਸ ਰਾਹ ਵਿੱਚ ਨਿਰਾ ਧੋਖਾ ਹੈ ਦਗੇਬਾਜ ਸਾਰੀਆਂ ਨਾਰਾਂ ਨੇ,
ਹਰ ਕੋਈ ਨਹੀ ਹੁੰਦੀ ਹੀਰ ਜਹੀ ਇਥੇ ਸਾਹਿਬਾ ਜਹੀਆਂ ਹਜਾਰਾਂ ਨੇ,
ਉਹ ਜਖਮ ਨਹੀ ਕਦੀ ਭਰ ਹੁੰਦੇ ਇਹ ਮਾਰਦੀਆਂ ਇਹੋ ਜਹੀਆਂ ਮਾਰਾਂ ਨੇ,
ਅਸੀ ਜਾਣਕੇ ਕਿਸੇ ਨੂੰ ਮੂੰਹ ਨੀ ਲਾਦੇਂ ਉਝ ਮਰਦੀਆਂ ਸਾਡੇ ਤੇ ਹਜਾਰਾਂ ਨੇ.