PDA

View Full Version : ਲੜਨ ਲੱਗਣ ਅੱਖੀਆ ਨੂੰ ਰੋਕਿਆ ਨੀ...... ਦੇਬੀ


gurpreet singh
23rd August 2009, 08:34 PM
ਲੜਨ ਲੱਗਣ ਅੱਖੀਆ ਨੂੰ ਰੋਕਿਆ ਨੀ
ਹੁਣ ਹੰਝੂ ਵਹਾਣ ਤੋ ਕਿਵੇ ਰੋਕਾ
ਉੱਜੜੇ ਘਰਾ ਦੇ ਵਿੱਚ ਪਰਿੰਦਿਆ ਨੂੰ
ਆਪਨੇ ਘਰ ਬਣਾਨ ਤੋ ਕਿਵੇ ਰੋਕਾ
ਲੁੱਟੇ ਦਿਲ ਨੂੰ ਨਵੀ ਉਮੀਦ ਵਾਲੇ
ਦੇਬੀ ਦੀਵੇ ਜਗਾਣ ਤੋ ਕਿਵੇ ਰੋਕਾ
ਰੋਕ ਸਕਿਆ ਨਾ ਆਪਣੀ ਜਾਦੀ ਮਹਿਬੂਬ ਆਪਣੀ
ਹੁਣ ਉਹਦੀ ਯਾਦ ਨੂੰ ਆਣ ਤੋ ਕਿਵੇ ਰੋਕਾ

gurpreet singh
23rd August 2009, 08:34 PM
its mi fav song sung bi debi