PDA

View Full Version : ਸ਼੍ਰੀ ਦਰਬਾਰ ਸਾਹਿਬ ਅਜ ਤਕ ਇਕੋ ਵਾਰ ਕਥਾ ਹੋਈ ਹੈ


rajan singh patialvi
21st August 2009, 01:17 AM
ਕੀ ਤੁਸੀ ਜਾਣਦੇ ਹੋ.......
ਅਜ ਤਕ ਸ਼੍ਰੀ ਦਰਬਾਰ ਸਾਹਿਬ ਔਮਿਤਸਰ ਵਿਖੇ ਇਕੋ ਵਾਰ ਕਥਾ ਹੋਈ ਹੈ, ਜੋ ਗੁਰੂ ਅਰ੍ਜ੍ਨ ਦੇਵ ਸਾਹਿਬ ਜੀ ਨੇ ਹੀ ਕੀਤੀ ...ਇਹ ਕਥਾ 1 ਸਤੌਬਰ 1604 ਨੂ ਗੁਰੂ ਗਰੌਥ ਸਾਹਿਬ ਜੀ ਦੇ ਪਰਕਾਸ਼ ਦਿਵਸ ਵਾਲੇ ਦਿਨ ਨੇ ਹੀ ਕੀਤੀ ਗਈ ਸੀ

ਉਸ ਤੋਂ ਬਾਦ ਹੁਣ ਤਕ ਕਥਾ ਗੁ: ਮੌਜੀ ਸਾਹਿਬ ਵਿਖੇ ਰੋਜਾਨਾ ਹੁਦੀ ਹੈ........ਸਭ ਤੋਂ ਪਹਿਲਾ ਭਾਈ ਗੁਰਦਾਸ ਜੀ ਕਥਾ ਕਰਦੇ ਸੀ......

rajan singh patialvi
21st August 2009, 01:20 AM
Waheguru waheguru

lakhwinderbatth
21st August 2009, 01:23 AM
ਵਾਹਿਗੁਰੂ ਜੀ ਕਾ ਖਾਲਸਾ !
ਵਾਹਿਗੁਰੂ ਜੀ ਕੀ ਫਤਹਿ !!

GILL SAAB™®
21st August 2009, 01:42 AM
dhanwad ji

rajan singh patialvi
21st August 2009, 08:43 AM
Waheguru waheguru waheguru waheguru

ਇਕ ਰੱਬ ਤੋ ਡਰਦੇ ਆ
21st August 2009, 10:43 AM
ਵਾਹਿਗੁਰੂ ਜੀ ਕਾ ਖਾਲਸਾ !
ਵਾਹਿਗੁਰੂ ਜੀ ਕੀ ਫਤਹਿ !!
ਪਰ ਕਥਾ ਤਾ ਹੋਣੀ ਚਹਿੰਦੀ ਹੇ ਵੀਰ ਜੀ ਜੇ ਸਬ੍ਦ ਤੇ ਵਿਚਾਰ ਨਹੀ ਹੋਵੇ ਗੀ ਤਾ ਕਿੱਦਾ ਗੱਲ ਬਣੇ ਗੀ

_ρυяє ρυηנαвαη_
21st August 2009, 12:14 PM
ਵਾਹਿਗੁਰੂ ਜੀ ਕਾ ਖਾਲਸਾ |
ਵਾਹਿਗੁਰੂ ਜੀ ਕੀ ਫਤਹਿ ||

rajan singh patialvi
25th August 2009, 07:14 PM
ਵਾਹਿਗੁਰੂ ਜੀ ਕਾ ਖਾਲਸਾ !
ਵਾਹਿਗੁਰੂ ਜੀ ਕੀ ਫਤਹਿ !!
ਪਰ ਕਥਾ ਤਾ ਹੋਣੀ ਚਹਿੰਦੀ ਹੇ ਵੀਰ ਜੀ ਜੇ ਸਬ੍ਦ ਤੇ ਵਿਚਾਰ ਨਹੀ ਹੋਵੇ ਗੀ ਤਾ ਕਿੱਦਾ ਗੱਲ ਬਣੇ ਗੀ

Hnaji Veer ji Katha ta hundi hi hai......
Kirtan vang Katha v jruri hai...
eh ij knowledge di gal aa
k 1 sep. 1604 nu aj tak iko var hi katha hoi aa...us to baad AJ TAK ROZ
G. MANJI SAHIB vikhe hundi hai