~~!! MEHMI !!~~
20th August 2009, 06:44 PM
ਹੱਥ ਜੋੜ ਕੇ ਰੱਬ ਅੱਗੇ……
ਇੱਕ ਅਰਦਾਸ ਕਰਨ ਨੂੰ ਜੀਅ ਕੀਤਾ……
ਮਿਲ ਜੇ ਖੂਸ਼ੀ ਸਾਰੀ ਤੈਨੂੰ,….
ਜਿੰਦਗੀ ਭਰ ਨਾ ਦੁੱਖ ਆਵੇ ਕੋਈ,
ਮੇਰੇ ਹਿਸੇ ਦੇ ਵੀ ਸੁੱਖ ਤੇਰੇ ਲਈ ਮੰਗ ਲੇਣ ਨੂੰ ਜੀਅ ਕੀਤਾ…..
ਉਦਾਸੀਆਂ ਦਾ ਸਭ ਬਣਦੀਆਂ ਜੋ,…..
ਉਹ ਗੱਲਾਂ ਤੇਰੇ ਕੋਲ ਦੀ ਵੀ ਨਾ ਲੰਘਣ ,
ਓਹਨਾਂ ਸਾਰੀਆਂ ਗੱਲਾਂ ਨੂੰ ਘਰ ਅਪਣਾ ਦੱਸਣ ਦਾ ਜੀਅ ਕੀਤਾ….
ਅੱਜ ਫੇਰ ਤੇਰੇ ਲਈ ਕੁੱਝ ਮੰਗ ਲੇਣ ਨੂੰ ਜੀਅ ਕੀਤਾ……
.ਹੱਥ ਜੋੜ ਕੇ ਰੱਬ ਅੱਗੇ ਇੱਕ ਅਰਦਾਸ ਕਰਨ ਨੂੰ ਜੀਅ ਕੀਤਾ…..