~~!! MEHMI !!~~
16th August 2009, 06:22 PM
ਸਾਡੇ ਪਿੰਡ ‘ਚ ਗੱਭਰੂਆਂ ਨੇ ਟੂਰਨਾਮੈਂਟ ਕਰਾਇਆ।
ਸਭ ਤੋਂ ਪਹਿਲੇ ਬੈਲ ਗੱਡੀਆਂ,
ਇਕ ਦੂਜੇ ਤੋਂ ਤੇਜ ਭੱਜੀਆਂ।
ਲੰਢੇ ਜੇ ਇਕ ਵੈੜਕੇ ਨੇ ਤਾਂ ਬੜਾ ਕਮਾਲ ਦਿਖਾਇਆ,

ਬਾਅਦ ‘ਚ ਕੁੱਤੇ ਦੌੜ ਕਰਾਈ,
ਇਨ੍ਹਾਂ ਨੇ ਵੀ ਰੌਣਕ ਲਾਈ।
ਡੱਬ ਖੜੱਬੇ ਕੁੱਤੇ ਨੇ ਨੌਂ ਮਾਲਕ ਦਾ ਚਮਕਾਇਆ,

ਪਹਿਲਵਾਨੀ ਹੈ ਕੰਮ ਜਾਨ ਦਾ,
ਖੇਡ ਕਬੱਡੀ ਭੇੜ ਸਾਂਨਾਂ ਦਾ,
ਮੀਨੀਆਂ ਵਾਲਾ ਰੇਡਰ ਸਾਰੇ ਖੇਡ ਮੇਲੇ ਤੇ ਛਾਇਆ,