PDA

View Full Version : ਜੇਹੜਾ ਸੀਸ ਕਟਾਵੇ ਓਹੀ ਸਰਦਾਰ ਬਨਦਾ..........



Amarjit Singh
16th August 2009, 04:09 PM
ਕੈਦ ਸਿਪੀ ਦੇ ਵਿੱਚ ਕਟੀ ਪਹਿਲਾਂ
ਮੋਤੀ ਫ਼ੇਰ ਕਿਸੇ ਜੁਲਫ਼ ਦਾ ਸ਼ਿਂਗਾਰ ਬਨਦਾ,
ਫੁੱਲ ਆਪਣੇ ਆਪ ਨੂੰ ਕਟਾਵੇ ਪਹਿਲਾਂ
ਫ਼ੇਰ ਕਿਸੇ ਦੇ ਗਲ੍ਹੇ ਦਾ ਹਾਰ ਬਨਦਾ
ਸੁਰਮਾ ਅਪਨਾ ਆਪ ਰਗੜਾਵੇ ਪਹਿਲਾਂ
ਫ਼ੇਰ ਕਿਸੇ ਦੇ ਨੈਣਾਂ ਦੀ ਤਾਰ ਬਣਦਾ,
ਏਥੇ ਬਹੁਤੀਆਂ ਜਗੀਰਾਂ ਦੀ ਲੋੜ ਹੈ ਨਹੀ
ਜੇਹੜਾ ਸੀਸ ਕਟਾਵੇ ਓਹੀ ਸਰਦਾਰ ਬਨਦਾ..........

GURI Ludhianvi
16th August 2009, 04:22 PM
Bahut hi vadhiya veer ji... :clap2:

kis di likhi e.....? mainu yaad ni aa reha... :imconfused:

Amarjit Singh
16th August 2009, 04:23 PM
main v soch reha haan veer ji .........

» Kaur_Rules «
16th August 2009, 04:30 PM
jis de ve likhi hai bhut good hai :) thanks for sharing

мαηנιη∂єя ѕσнαℓ
16th August 2009, 04:32 PM
hun main soch laina ji

Amarjit Singh
16th August 2009, 04:35 PM
haan JI jaroor socho .............

Gabru gulab warga
16th August 2009, 05:09 PM
sadke oye tere shera

preet virk
16th August 2009, 05:31 PM
bohet vdia g ......

_ρυяє ρυηנαвαη_
18th August 2009, 01:40 PM
bahut vadhiyaaaaa a g...

lakhwinderbatth
18th August 2009, 01:50 PM
ਏਥੇ ਬਹੁਤੀਆਂ ਜਗੀਰਾਂ ਦੀ ਲੋੜ ਹੈ ਨਹੀ
ਜੇਹੜਾ ਸੀਸ ਕਟਾਵੇ ਓਹੀ ਸਰਦਾਰ ਬਨਦਾ

Bahut Aache Ji

bangerraj
18th August 2009, 05:35 PM
ਏਥੇ ਬਹੁਤੀਆਂ ਜਗੀਰਾਂ ਦੀ ਲੋੜ ਹੈ ਨਹੀ
ਜੇਹੜਾ ਸੀਸ ਕਟਾਵੇ ਓਹੀ ਸਰਦਾਰ ਬਨਦਾ
bahut-2 vadiya

Rajinder Kaur
18th December 2009, 01:15 PM
:clap2: lazwav