saabtung
16th August 2009, 12:38 AM
ਉਹਨਾਂ ਪਿਆਰ ਕਦੇ ਕੀਤਾ ਹੀ ਨਹੀ,
ਅਸੀ ਐਵੈ ਹੱਕ ਜਿਤਾਉਦੇ ਰਹੇ,
ਉਹਨਾਂ ਉਪਰਲੇ ਮਨੌ ਸੀ ਸਾਡੇ ਨਾਲ ਲਾਈਆ,
ਅਸੀ ਐਵੈ ਹਰ ਗੱਲ ਦਿਲ ਤੇ ਲਾਉਂਦੇ ਰਹੇ,
" ਸਾਬ ਤੁੰਗਾ ਵਾਲਾ " ਜਿਹਦੇ ਲਈ ਜਾਨ ਸੀ ਵਾਰਦਾ,
ਉਹ ਸਾਨੂੰ ਰੌਦਿਆ ਵੇਖ ਆਪ ਮੁਸਕਰਾਉਦੇ ਰਹੇ........
ਅਸੀ ਐਵੈ ਹੱਕ ਜਿਤਾਉਦੇ ਰਹੇ,
ਉਹਨਾਂ ਉਪਰਲੇ ਮਨੌ ਸੀ ਸਾਡੇ ਨਾਲ ਲਾਈਆ,
ਅਸੀ ਐਵੈ ਹਰ ਗੱਲ ਦਿਲ ਤੇ ਲਾਉਂਦੇ ਰਹੇ,
" ਸਾਬ ਤੁੰਗਾ ਵਾਲਾ " ਜਿਹਦੇ ਲਈ ਜਾਨ ਸੀ ਵਾਰਦਾ,
ਉਹ ਸਾਨੂੰ ਰੌਦਿਆ ਵੇਖ ਆਪ ਮੁਸਕਰਾਉਦੇ ਰਹੇ........