Jatt!he3r
12th August 2009, 01:21 AM
ਸੋਚਾਂ ਦੇ ਸਮੁੰਦਰਾਂ ਦੇ ਕਿਨਾਰੇ ਨਹੀਂ ਹੁੰਦੇ
ਗਮਾਂ ਵਿੱਚ ਡੁੱਬ ਕੇ ਵੀ ਗੁਜ਼ਾਰੇ ਨਹੀਂ ਹੁੰਦੇ
ਸੁੱਖ ਦੁੱਖ ਤੇ ਸਾਥੀ ਨੇ ਦਿਨ ਰਾਤ ਦੇ
ਹਰ ਪਲ ਮੌਜਾਂ ਦੇ ਹੁਲਾਰੇ ਨਹੀਂ ਹੁੰਦੇ
ਕਹਿੰਦੇ ਨੇ ਇਸ ਜ਼ਿੰਦਗੀ ਦੇ ਬਾਗ ਵਿਚ
ਹਰ ਕਿਸੇ ਦੇ ਹਿੱਸੇ ਫੁੱਲ ਸਾਰੇ ਨਹੀਂ ਹੁੰਦੇ
ਕੁੱਝ ਯਾਰਾਂ ਦੇ ਹੱਥੋ ਵੀ ਨੇ ਮਰਦੇ
ਸਬ ਲੋਕ ਦੁਸ਼ਮਣਾ ਦੇ ਮਾਰੇ ਨਹੀਂ ਹੁੰਦੇ........
ਗਮਾਂ ਵਿੱਚ ਡੁੱਬ ਕੇ ਵੀ ਗੁਜ਼ਾਰੇ ਨਹੀਂ ਹੁੰਦੇ
ਸੁੱਖ ਦੁੱਖ ਤੇ ਸਾਥੀ ਨੇ ਦਿਨ ਰਾਤ ਦੇ
ਹਰ ਪਲ ਮੌਜਾਂ ਦੇ ਹੁਲਾਰੇ ਨਹੀਂ ਹੁੰਦੇ
ਕਹਿੰਦੇ ਨੇ ਇਸ ਜ਼ਿੰਦਗੀ ਦੇ ਬਾਗ ਵਿਚ
ਹਰ ਕਿਸੇ ਦੇ ਹਿੱਸੇ ਫੁੱਲ ਸਾਰੇ ਨਹੀਂ ਹੁੰਦੇ
ਕੁੱਝ ਯਾਰਾਂ ਦੇ ਹੱਥੋ ਵੀ ਨੇ ਮਰਦੇ
ਸਬ ਲੋਕ ਦੁਸ਼ਮਣਾ ਦੇ ਮਾਰੇ ਨਹੀਂ ਹੁੰਦੇ........