PDA

View Full Version : ਅਸੀਂ ਕਈ ਸਾਲਾਂ ਦੇ ਉਜੱੜੇ ਨਾ ਹੋਏ ਅਜੇ ਵੀ ਆਬਾਦ


мαђαℓ sααß
10th August 2009, 12:26 PM
ਅਸੀਂ ਕਈ ਸਾਲਾਂ ਦੇ ਉਜੱੜੇ ਨਾ ਹੋਏ ਅਜੇ ਵੀ ਆਬਾਦ
ਤੂੰ ਦੱਸ ਜਰਾ ਸਿੱਖ ਕੋਮ ਨੂੰ ਮੈ ਆਖਾਂ ਕਿਵੇਂ ਆਜਾਦ
ਮੇਰੀ ਮਂਜਿਲ ਹੋਰ ਅਗੇਰੇ ਜਿੱਥੇ ਆਸ਼ਕ ਪੀ ਜਾਂਦੇ ਨੇ ਸੂਰਜ ਵਾਗੂੰ ਕੁੱਲ ਹਨੇਰੇ
ਮੋਤ ਵੀ ਬਣ ਜਾਦੀ ਹੈ ਮੁਕਤੀ ਮਹਿਕ ਕਦੇ ਨੀ ਮਰਦੀ ਵੇਖੀ
ਫੁੱਲ ਜਦੋ ਟਹਿਣੀ ਤੋ ਟੁੱਟਣ ਉਹ ਖਿੱਲਰ ਜਾਦੀ ਹੈ ਚਾਰ ਚੁਫੇਰੇ
ਨੰਗ-ਮੁਨੰਗੀ ਜਹੀ ਧਰਤ ਭੁੱਖੀ ਹੋਰ ਕਿਨੀ ਕੁ ਦੇਰ ਜੀਵੇ
ਯੁੱਗ ਵਿਹਏ ਨੇ ਬਾਲਦਿਆ ਰੱਤ ਚੋ ਚੋ ਕੇ ਦੀਵੇ
ਪਰ ਨਾ ਹੀ ਬੀਤੀ ਇਹ ਕਾਲੀ ਰਾਤ
ਨਾ ਹੀ ਬਹੁੜੀ ਉਹ ਸਵੇਰ ਹਾਲੇ

_ρυяє ρυηנαвαη_
10th August 2009, 12:33 PM
vadhiyaa a g . .

bangerraj
10th August 2009, 01:53 PM
bahut khooob ji.....awesome

мαђαℓ sααß
10th August 2009, 04:14 PM
Thnxxxxxxxxxx

мαђαℓ sααß
5th October 2009, 11:57 PM
ਅਸੀਂ ਕਈ ਸਾਲਾਂ ਦੇ ਉਜੱੜੇ ਨਾ ਹੋਏ ਅਜੇ ਵੀ ਆਬਾਦ
ਤੂੰ ਦੱਸ ਜਰਾ ਸਿੱਖ ਕੋਮ ਨੂੰ ਮੈ ਆਖਾਂ ਕਿਵੇਂ ਆਜਾਦ

Mrs. றαђαℓ
6th October 2009, 11:16 AM
bahut vadiya ji

мαђαℓ sααß
6th October 2009, 09:06 PM
thnxxxx