View Full Version : ਰਾਝੇਂ ਦੀ ਜੋਗਣ
bangerraj
1st August 2009, 01:59 PM
ਲੋਕਾਂ ਲਈ ਮੈਂ ਝੱਲ ਵਲੱਲੀ
ਮਾਂ ਪਿਓ ਲਈ ਮੈਂ ਸੋਗਣ
ਵੈਦ ਹਕੀਮਾਂ ਨੱਬਜ ਟਟੋਲੀ
ਕਹਿਣ ਬੁਧੀ ਦੀ ਰੋਗਣ
ਅਸਲ ਵਿਚ ਮੈਂ ਇਸ਼ਕੇ ਡੰਗੀ
ਮੈਂ ਰਾਝੇਂ ਦੀ ਜੋਗਣ
ਅਖਾਂ ਵਿੱਚ ਕੋਈ ਨੂਰ ਇਲਾਹੀ
ਗਲ ਵਿਚ ਲਮਕਣ ਵਾਲ ਵੇ
ਮੈਂ ਕੀ ਕਰ ਬੈਠੀ ਹਾਲ ਵੇ......
gurpreet singh
1st August 2009, 02:00 PM
wah veer ji kya kamaal likhya ji
bangerraj
1st August 2009, 02:06 PM
th bro not mine
Happyforever
2nd August 2009, 11:37 AM
bhut vadia ji....
GURI Ludhianvi
2nd August 2009, 01:22 PM
Bahut hi vadhiya banger veer..
bangerraj
2nd August 2009, 01:34 PM
thxxxxxguri ji and happy ji
pam kaur
4th August 2009, 01:08 PM
wah wah jiiiii
deep dhaliwal
6th August 2009, 06:23 PM
bot vdia veere.... thanks for posting....
Rajinder Kaur
6th August 2009, 06:58 PM
ਮੈਂ ਰਾਝੇਂ ਦੀ ਜੋਗਣ
bahut vadiya raj g
gabru
6th August 2009, 08:00 PM
bahut hi jada vadiya hai ............
» Kaur_Rules «
6th August 2009, 08:14 PM
wah ji wah bhut koob likhi raj ji .....:clap2:
bangerraj
7th August 2009, 10:47 PM
thnku
vBulletin® v3.8.4, Copyright ©2000-2013, Jelsoft Enterprises Ltd.