Yashneet Pal
30th July 2009, 05:24 PM
ਤੇਰੇ ਹੁਸਨ ਦੀ ਕੀ ਮੈ ਗੱਲ ਕਰਾਂ;
ਤੇਰੇ ਹੁਸਨ ਦਾ ਰੰਗ ਨਿਆਰਾ ਏ;
ਪਲਕ ਹਿੱਲਦੀ ਨਾ ਅੱਖਾਂ ਬਿਲੀਆਂ ਦੀ;
ਜਿੰਨੇ੍ ਲੁਟਿਆ ਮੇਰਾ ਦਿਲ ਵਿਚਾਰਾ ਏ;
ਭਾਰ ਵੰਗੂ ਸੋਹਣਿਆ ਵੇ ਜਿੰਦ ਡੋਲਦੀ,ਬੜਾ ਤੇਜ਼ੀ ਨਾਲ ਧੜਕਦਾ ਜੀਅ ਵੇ;
ਬਘਾ ਬਘਾ ਹੋ ਗਿਆ ਏ ਰੰਗ ਹਾਣੀਆ ਕੀਤਾ ਇਸ਼ਕ ਤੇਰੇ ਨੇ ਕੀ ਵੇ.:):cool: