PDA

View Full Version : ਬਦਲ ਗਏ ਯਾਰ ਸਾਡੇ...!!!!


malkisukh
29th July 2009, 11:29 PM
ਪਹਿਲਾਂ ਨਾਲੋਂ ਬਦਲ ਗਏ ਯਾਰ ਸਾਡੇ,
ਦਿਲਾਂ ਵਿਚ ਪੈ ਗਈ ਖਾਰ ਸਾਡੇ,
ਹੁਣ ਆਪਣਿਆਂ ਹਥੋਂ ਚੋਰਾਂ ਵਾਗੂੰ ਲੁਟਿਆਂ ਵਰਗੇ ਹਾਂ,
ਬਸ ਲੋਕਾਚਾਰੀ ਮਿਲਦੇ ਹਾਂ ਉੰਝ ਟੁਟਿਆਂ ਵਰਗੇ ਹਾਂ....!!!!

lakhwinderbatth
30th July 2009, 01:39 PM
wa ji wa...