View Full Version : ਮੇਰੀ ਮੌਤ ਜਾਂ ਤੇਰੀ ਯਾਦ
» Kaur_Rules «
29th July 2009, 12:22 PM
ਮੇਰੀ ਮੌਤ ਜਾਂ ਤੇਰੀ ਯਾਦ
http://www.desicomments.com/dc/18/43176/43176.jpg
ਅਜ ਕੌਣ ਜਿੱਤ ਕੇ ਜਾਊ ਇਹ ਬਾਜ਼ੀ,
ਮੇਰੀ ਮੌਤ ਜਾਂ ਤੇਰੀ ਯਾਦ|
ਖੌਰੇ ਪਰਤ ਕੇ ਆ ਜਾਵੇਂ ਤੂੰ,
ਮੇਰੇ ਮਰਣ ਤੋਂ ਬਾਦ|
ਰੋਵੇਂ ਫਿਰ ਵੇਖ ਲਾਸ਼ ਮੇਰੀ ਤੂੰ ਕਰ ਕਰ ਮੈਨੂੰ ਯਾਦ|
ਪਰ ਰੋਯਾਂ ਫਿਰ ਕੁਝ ਲੱਭਦਾ ਨਾ,
ਜਦ ਜਿੰਦ ਹੋ ਜਾਂਦੀ ਅਜ਼ਾਦ|
http://www.desicomments.com/dc/11/28015/28015.jpg
~~~~~~~~~~~~~~~~~~~~~~~~~~
bangerraj
29th July 2009, 12:25 PM
bahut bahut wadiya
ਸਾਨੂੰ ਰੋਦਿਆਂ ਨੂੰ ਦੇਖ ਹੱਸਦੀ ਏ,
ਸਾਨੂੰ ਕੀਤਾ ਤੂੰ ਹੀ ਬਰਬਾਦ ਅੱੜੀਏ।
ਸਾਡੇ ਜਿੰਦਗੀ ਦੇ ਹਾਸੇ ਖੋਹ ਕੇ,
ਹੁਣ ਫਿਰਨੀ ਏ ਤੂੰ ਅਬਾਦ ਅੱੜੀਏ।
ਭਾਵੇ ਦਿਲ ਗਮਾਂ ਦਾ ਕੈਦੀ ਬਣਿਆ,
ਧੜਕਨ ਅੱਜ ਵੀ ਤੇਰੇ ਲਈ ਅਜ਼ਾਦ ਅੱੜੀਏ।
ਅੱਜ ਦੇਖ ਕੇ ਮੈਨੂੰ ਪਾਸਾ ਵੱਟਨੀ ਏ,
ਇਕ ਦਿਨ" jalandhar ਵਾਲੇ"ਨੂੰ ਮਿਲਣ ਲਈ ਮੰਗੇ ਗੀ ਫਰਿਆਦ ਅੱੜੀਏ।
~~!! MEHMI !!~~
29th July 2009, 12:27 PM
hi rbhaaa apna hath rakhi pyaar karn walia dey sir tey ...
» Kaur_Rules «
29th July 2009, 05:15 PM
thanks raj ....mehmi ji for comments
jimkataria
29th July 2009, 05:22 PM
gud one..................
Happyforever
29th July 2009, 05:43 PM
bhut vadia ji...
lakhwinderbatth
30th July 2009, 01:36 PM
Kya baat hai...Bahut Vadiyaa Hai Ji..
gurpreet singh
31st July 2009, 09:23 AM
cut copy paste
paramjeet singh
31st July 2009, 10:52 AM
bahut vadhiya ji
# ♥BuGGa ☞ ThE ਢੀਠ♥ #
5th June 2011, 12:56 AM
nice aa
*-* PreeT SaMRi *-*
4th October 2011, 10:06 PM
hanjoo pehli vaar aaye meriya aakhan ch eh pad k....very hearting
vBulletin® v3.8.4, Copyright ©2000-2013, Jelsoft Enterprises Ltd.