PDA

View Full Version : ਤੇਰਾ ਇਂਤ੍ਜ਼ਾਰ ਰਹੇਗਾ . .


_ρυяє ρυηנαвαη_
28th July 2009, 03:53 PM
ਬੁਲ੍ਹਾਂ ਤੇ ਤੇਰਾ ਨਾਮ ਦਿਲ ਵਿਚ ਤੇਰਾ ਇਂਤਜ਼ਾਰ ਰਹੇਗਾ,
ਉਜਿੜਆਂ ਨੂੰ ਮੁੜ ਕੇ ਵਸਣ ਦਾ ਖੁਆਬ ਰਹੇਗਾ,
ਸਾਨੂੰ ਪਤਾ ਹੈ ਤੂੰ ਮੁੜ ਕੇ ਨਹੀਂ ਆਉਣਾ, ਨਦੀਂਆ ਨੂੰ ਫ਼ੇਰ ਵੀ ਵਹਿ ਚੁਕੇ ਪਾਣੀ ਦਾ ਇਂਤ੍ਜ਼ਾਰ ਰਹੇਗਾ,
ਸ਼ੀਸ਼ਿਆਂ ਤੇ ਜੋ ਤਰੇੜਾਂ ਪਾ ਗਏ ਨੇ, ਸ਼ੀਸ਼ਿਆਂ ਨੂੰ ਓਨ੍ਹਾਂ ਪਥਰਾਂ ਨਾਲ ਪਿਆਰ ਰਹੇਗਾ,
ਤੂੰ ਇਕ ਵਾਰ ਕਰ ਤਾਂ ਸਹੀ ਵਾਧਾ ਮਿਲਣ ਦਾ, ਸਾਨੂੰ ਲੱਖਾਂ ਕਰੋੜਾਂ ਜਨਮ ਤੱਕ ਤੇਰਾ ਇਂਤ੍ਜ਼ਾਰ ਰਹੇਗਾ,
ਇਹ ਜੋ ਪਿਆਰ੍ ਦੇ ਦੁਸ਼ਮ੍ਨ੍ ਮੇਰੀ ਰਾਖ ਨੂੰ ਜਲਾ ਆਏ ਨੇ,
ਇਨ੍ਹਾਂ ਨੂੰ ਕੀ ਪਤਾ ਮੇਰੀ ਰਾਖ ਤਕ ਨੂੰ ਵੀ ਤੇਰਾ ਇਂਤ੍ਜ਼ਾਰ ਰਹੇਗਾ...

bangerraj
28th July 2009, 09:02 PM
wah ji wah bahut wadiya

jolly arora
29th July 2009, 11:00 AM
pakki gal hai pure jattiye .....................hahahahah.............
waise hai bahut wadia..........
its nice ......
keep it up

_ρυяє ρυηנαвαη_
29th July 2009, 12:13 PM
thnxx Raj g......thnxx Jolly g . .

1jot
7th June 2010, 04:02 AM
It's nice:)

er_sarmukh
7th June 2010, 04:47 PM
bohut sohna likheya hai g...........
true feelings

BaRbIe aNgEl(noor)
7th June 2010, 04:53 PM
:clap:

_ρυяє ρυηנαвαη_
8th June 2010, 02:12 PM
thnxx g..

Happyforever
8th June 2010, 03:11 PM
vry nice..........

_ρυяє ρυηנαвαη_
11th June 2010, 11:56 AM
thnxx happu...

satnamphull
11th June 2010, 11:57 AM
very nice G.....

amrit_preet4u
15th June 2010, 07:13 PM
ਦਿਲ ਖੁਸ਼ ਹੋ ਗਿਆ ਜੀ, ਬਹੁਤ ਹੀ ਵਧੀਆ ਜੀ।
ਇਂਜ ਹੀ ਲਿਖਣਾ ਪਰ ਹਕੀਕਤ 'ਚ ਨਾ ਹੋਣ ਦੇਣਾ ।
ਬਹੁਤ ਸੋਹਣਾ

_ρυяє ρυηנαвαη_
18th June 2010, 05:27 PM
thnxxx g..

@amrit
thnxx g..but eh mai nai likhya g..