saabtung
27th July 2009, 08:35 PM
ਮੰਨਿਆ ਕੀ ਮੌਤ ਵੀ ਨੇੜੇ ਆ ਪਰ ਮੱਜ਼ਿਲ ਵੀ ਤਾ ਦੂਰ ਨਹੀ,
ਉਏ ਕੀ ਹੌਇਆ ਜੇ ਬਦਨਾਮ ਹੌਏ ਪਰ ਏਹ ਤਾ ਨਹੀ ਮਸ਼ਹੂਰ ਨਹੀ,
ਹੁਣ ਹੌ ਕੇ ਜਿਹੜੀ ਦੂਰ ਮੇਰੇ ਤੌ ਹੌਰਾ ਦੇ ਸਾਹੀ ਵੱਸਦੀ ਏ,
ਉਹ ਏਹ ਹੇਰ ਫੇਰ ਹੈ ਲੇਖਾਂ ਦਾ ਉਂਝ ਉਹਦਾ ਕੌਈ ਕਸੂਰ ਨਹੀ,
ਏਸਾ ਕੀ ਮੈ ਤੇਰੇ ਖਾਨੇ ਦੀ ਦਾਰੂ ਸਸਤੀ ਤੇਰੇ ਉਹਦੇਆ ਨੈਣਾ ਤੌ,
ਉਹ ਇੱਕ ਬੌਤਲ ਪੂਰੀ ਪੀ ਚੱਲਿਆ ਹੌਇਆ ਪਰ ਅਜੇ ਸਰੂਰ ਨਹੀ,
ਜਿਸ ਦਿਨ ਤੌ ਮੇਰੇ ਸੱਜਣਾ ਨੇ ਕਿਤੇ ਦੂਰ ਜਾ ਡੇਰੇ ਲਾ ਲਏ ਨੇ,
ਹਾਸੇ ਰੁੱਸ ਗਏ ਸਾਡੇ ਬੁੱਲਾਂ ਤੌ ਰਿਹਾ ਚੇਹਰੇ ਤੇ ਵੀ ਨੂਰ ਨਹੀ,
ਵਿੱਛੜ ਕੇ 2 ਰੂਹਾ ਨੂੰ " ਸਾਬ " ਮਿਲਣਾ ਕੌਈ ਔਖਾ ਨਹੀ,
ਪਰ ਚੰਗਿਆ ਨਾਲ ਤਾ ਚੰ*ਗਾ ਕਰਨਾ ਦੁਨੀਆ ਦਾ ਦਸਤੂਰ ਨਹੀ,