PDA

View Full Version : ਬਹਿ ਕੇ ਜਿਸ ਬੌਹੜ ਹੇਠਾ


saabtung
27th July 2009, 01:24 AM
ਬਹਿ ਕੇ ਜਿਸ ਬੌਹੜ ਹੇਠਾ,
ਓਸ ਨਾਲ ਖੁਆਬ ਸਜਾਇਆ ਕਰਦਾ ਸੀ,
ਫੇਰ ਡਰ ਕੇ ਜੁਦਾਈ ਦੇ ਡਰ ਤੌ,
ਓਹਨੂੰ ਘੁੱਟ ਸੀਨੇ ਲਾਇਆ ਕਰਦਾ ਸੀ,
ਅੱਜ ਕੰਬ ਜਾਦੀ ਰੂਹ ਤਕ ਮੇਰੀ,
ਨੇੜੇ ਜਾਦੇ ਓਸ ਬੌਹੜ ਦੇ,
ਜਿਹੜੀ ਤੌੜ ਕੇ ਗਈ ਹਰ ਰਿਸ਼ਤਾ ਮੇਰੇ ਤੇ,
ਓਹਦੀ ਯਾਦ ਮੇਰੇ ਹਰ ਸਾਹਾਂ ਨਾਲ ਜੌੜ ਦੇ........

ღMrs. G. Hayerღ
27th July 2009, 02:12 AM
bahut wadia ji...

bangerraj
27th July 2009, 09:46 AM
gud work 22g

saabtung
17th August 2009, 01:19 AM
thanx......