saabtung
27th July 2009, 01:23 AM
ਜਿਥੇ ਖੜੀਦਾ ਹਿੱਕ ਤਾਣ ਕੇ
ਲੋਕੀ ਮੈਦਾਨ ਛੱਡ-ਛੱਡ ਕੇ ਭਜਦੇ ਨੇ
ਮਿੱਤਰਾਂ ਦਾ ਨਾਂ ਵੱਜਦਾ ਜਿੱਥੇ ਕੁੰਡੀਆਂ ਦੇ ਸਿੰਗ ਫਸਦੇ ਨੇ
ਨਾ ਸਕੌਡਾ,ਨਾ ਸਕਾਰਪੀਓ, ਯਾਰ ਤਾਂ ਬੁੱਲੈਟ ਹੀ ਲਾਈਕ ਕਰਦੇ ਨੇ
ਅਸੀਂ ਮੁੰਡੇ ਹਾਂ "ਅਂਬਰਸਰ" ਦੇ,
ਲੋਕੀ ਨਾਮ ਤੋਂ ਹੀ ਥਰ-ਥਰ ਕੰਬਦੇ ਨੇ
ਲੋਕੀ ਮੈਦਾਨ ਛੱਡ-ਛੱਡ ਕੇ ਭਜਦੇ ਨੇ
ਮਿੱਤਰਾਂ ਦਾ ਨਾਂ ਵੱਜਦਾ ਜਿੱਥੇ ਕੁੰਡੀਆਂ ਦੇ ਸਿੰਗ ਫਸਦੇ ਨੇ
ਨਾ ਸਕੌਡਾ,ਨਾ ਸਕਾਰਪੀਓ, ਯਾਰ ਤਾਂ ਬੁੱਲੈਟ ਹੀ ਲਾਈਕ ਕਰਦੇ ਨੇ
ਅਸੀਂ ਮੁੰਡੇ ਹਾਂ "ਅਂਬਰਸਰ" ਦੇ,
ਲੋਕੀ ਨਾਮ ਤੋਂ ਹੀ ਥਰ-ਥਰ ਕੰਬਦੇ ਨੇ