View Full Version : ਸਿੱਖ ਪਂਥ ਲਈ ਹੋਵਾ ਸ਼ਹੀਦ ਬਾਪੂ
мαђαℓ sααß
26th July 2009, 09:16 PM
ਬਾਜਾ ਵਾਲਿਆ ਸੁਣ ਲੈ ਅਰਦਾਸ ਮੇਰੀ
ਮੇਨੂ ਰੱਖ ਚਰਨਾ ਨਾਲ ਲਾ ਕੇ
ਲੋਕੀ ਮਂਗਦੇ ਨੇ ਦੁੱਧ ਤੇ ਪੁੱਤ ਤੇਥੋ
ਕੋਈ ਕਹਿਂਦਾ ਸ਼ਹਿਨਸਾਹ ਕਰਦੇ
ਕੋਈ ਮਂਗਦਾ ਮਹਿਲ ਤੇ ਮਾੜੀਆ ਏ
ਕੋਈ ਕਹਿਂਦਾ ਰਿਜਕ ਅਦਾ ਕਰਦੇ
ਸਿੱਖ ਪਂਥ ਲਈ ਹੋਵਾ ਸ਼ਹੀਦ ਬਾਪੂ
"றคђคℓ " ਦੀ ਇਹੋ ਈ ਪੂਰੀ ਦੁਆ ਕਰਦੇ...
jeeti
26th July 2009, 09:21 PM
ਵਾਹ ਬਅਈ ਵਾਹ ਬਹੁਤ ਹੀ ਵਧੀਆ ਹੈ ਜੀ
мαђαℓ sααß
26th July 2009, 09:37 PM
thnxx jeeti ji
» Kaur_Rules «
27th July 2009, 11:05 AM
:respect: :praying:
preet virk
27th July 2009, 08:18 PM
bohet vdia mahal saab
lakhwinderbatth
28th July 2009, 01:00 AM
sach patshaa meri vi eh aas puri karde...
Waheguru Ji ka Khalsa...
Waheguru Ji ki Fathey..
мαђαℓ sααß
1st August 2009, 12:21 PM
thnxx
pam kaur
1st August 2009, 12:58 PM
Waheguru Ji ka Khalsa...
Waheguru Ji ki Fathey..
wah wah ji
~~!! MEHMI !!~~
1st August 2009, 01:09 PM
oh baley tery manglaa kitey tera pind hatoor ta nahi
Baaghi Singh
1st August 2009, 09:49 PM
bahut vadiya ji shabad lyi nai ne tareef krn lyi ... sachi rabba poori eh dua krde meri
мαђαℓ sααß
7th August 2009, 04:44 PM
thnxxx
мαђαℓ sααß
1st September 2009, 10:09 PM
ਸਿੱਖ ਪਂਥ ਲਈ ਹੋਵਾ ਸ਼ਹੀਦ ਬਾਪੂ
vBulletin® v3.8.4, Copyright ©2000-2013, Jelsoft Enterprises Ltd.