PDA

View Full Version : ਕੁੱਤਿਆ ਦੀ ਲੜਾਈ..


gurpreet singh
26th July 2009, 12:00 AM
ਅੱਜ ਸਾਰੇ ਹੀ ਦੇਸ਼ ਚ ਦੰਗੇ ਫਸਾਦ ਲੜਾਈ ਵਧ ਗਈ ਹੈ ਕਿਤੇ ਚੁਰਾਸੀ ਚ ਦਿੱਲੀ ਚ ਸਿੱਖਾ ਦਾ ਕਤਲੇਆਮ ਕਿਤੇ ਗੁਜਰਾਤ ਚ ਮੁਸਲਮਾਨਾ ਦਾ ਕਤਲੇਆਮ ਕਿਤੇ ਇਸਾਈ ਭਾਈਚਾਰੇ ਦਾ ਕਤਲੇਆਮ ਕਿਤੇ ਹਿੰਦੂਆ ਨੂੰ ਮਾਰਨਾ
ਇਹ ਕੋਈ ਚੰਗੀ ਗੱਲ ਨਹੀ ਧਰਮ ਕਿਸੇ ਨੂੰ ਮਾਰਨ ਦੀ ਸਿੱਖਿਆ ਨਹੀ ਦੇ ਸਕਦਾ ਪਰ ਸਾਡੇ ਲੋਕ ਪਤਾ ਨੀ ਕਦੋ ਏਹ ਸਬ ਸਮਝਣ ਗੇ ਕੀ ਅਸੀ ਚਾਹੇ ਜੋ ਵੀ ਹਾ ਪਰ ਪਹਿਲਾ ਇਨਸਾਨ ਹਾ ਰੱਬ ਇਨਸਾਨਾ ਚ ਵੱਸਦਾ ਹੈ ਨਾ ਕੀ ਓ ਬਾਬਰੀ ਮਸਜਿਦ ਜਾ ਰਾਮ ਮੰਦਰ ਜਾ ਫਿਰ ਦਰਬਾਰ ਸਾਹਿਬ ਚ ਵੱਸਦਾ ਹੈ ਓ ਤਾ ਦਿਲਾ ਚ ਵੱਸਦਾ ਹੈ ਉਸਨੂੰ ਰਹਿਣ ਲਈ ਕਿਸੇ ਘਰ ਦੀ ਲੋੜ ਨੀ ਬਸ ਸਮਝਣ ਦੀ ਲੋੜ ਹੈ ਪਰ ਰੋਜ ਧਰਮ ਤੇ ਨਾਮ ਤੇ ਹਜਾਰਾ ਲੋਕਾ ਦਾ ਕਤਲ ਹੁੰਦਾ ਹੈ ਕੀ ਇਸ ਤਰਾ ਰੱਬ ਸਾਡੇ ਤੇ ਖੁਸ਼ ਹੋਵੇਗਾ "ਨਹੀ ਕਦੇ ਵੀ ਨਹੀ "
"ਪਰ ਜੋ ਇਕ ਦੂਜੇ ਨੂੰ ਮਾਰਦੇ ਨੇ ਉਹ ਕੌਣ ਨੇ "
ਮੇਰਾ ਜਵਾਬ ਹੈ ਕੀ ਓਹ ਕੋਈ ਹੋਰ ਨੀ ਅਸੀ ਹੀ ਹਾ ਇਹ ਵੀ ਠੀਕ ਹੈ ਕੀ ਮਤਲਬ ਲਈ ਕੁਝ ਲੋਕ ਗਰੀਬ ਲੋਕਾ ਦੀ ਗੁਰਬਤ ਦਾ ਫਾਇਦਾ ਲੈਦੇ ਨੇ ਉਨਾ ਦੀ ਧਾਰਮਿਕ ਭਾਵਨਾ ਨੂੰ ਭੜਕਾਦੇ ਨੇ ਤੇ ਧਰਮ ਦੇ ਨਾਮ ਤੇ ਉਨਾ ਹੱਥੋ ਉਨਾ ਵਰਗੇ ਹੀ ਗਰੀਬ ਲੋਕਾ ਨੂੰ ਮਰਵਾ ਦਿੰਦੇ ਨੇ ਹੁਣ ਸੋਚਣ ਵਾਲੀ ਗੱਲ ਹੈ ਕੀ ਅਸੀ ਕਿਉ ਨੀ ਸਮਝਦੇ ਕੀ ਜਿਨਾ ਨੂੰ ਅਸੀ ਮਾਰਦੇ ਹਾ ਓਹ ਵੀ ਸਾਡੇ ਭੈਣ ਭਰਾ ਹਨ ਧਰਮ ਦੀ ਲੜਾਈ ਵਿੱਚ ਗਰੀਬ ਹੀ ਕਿਉ ਹਿੱਸਾ ਲੈਦੇ ਨੇ ਅਮੀਰ ਲੋਕਾ ਦੇ ਬੱਚੇ ਜਾ ਮੈਂਬਰ ਕਿਉ ਨੀ ਹਿੱਸਾ ਲੈਦੇ ਗਰੀਬਾ ਨੇ ਕੀ ਧਰਮ ਦਾ ਠੇਕਾ ਲਿਆ ਹੋਇਆ ਏ ਪਰ ਅਸੀ ਕਿਉ ਨੀ ਸਮਝਦੇ
ਇਸਦਾ ਜਵਾਬ ਅੱਜ ਮਿਲ ਗਿਆ ਜਦ ਮੈ ਟੀ.ਵੀ ਤੇ ਦੇਖ ਰਿਹਾ ਸੀ ਕੀ ਇਕ ਜਗਾ ਕੁਝ ਲੋਕ ਕੁੱਤਿਆ ਦੀ ਲੜਾਈ ਦਾ ਮੁਕਾਬਲਾ ਕਰਵਾ ਰਹੇ ਸਨ ਤੇ ਜਦ ਦੋਵਾ ਪਾਸੇ ਤੋ ਮੁਕਾਬਲੇ ਬਾਜ ਆਪਣੇ ਕੁੱਤੇ ਨੂੰ ਪਿੜ ਚ ਛੱਡਦੇ ਤਾ ਕੁਝ ਮਿੰਟਾ ਚ ਹੀ ਉਹ ਕੁੱਤੇ ਇਕ ਦੂਜੇ ਕੁੱਤੇ ਨੂੰ ਮਰ ਮਰਾਨ ਤੇ ਆ ਗਏ
ਤੇ ਇਕ ਦੂਜੇ ਨੂੰ ਲਹੂ ਲੁਹਾਨ ਕਰ ਦਿੱਤਾ
ਸਾਇਦ ਉਨਾ ਕੁੱਤਿਆ ਚ ਤੇ ਸਾਡੇ ਲੋਕਾ ਚ ਕੋਈ ਫਰਕ ਨੀ ਕਿਉ ਕੀ ਸਾਡੇ ਲੋਕਾ ਵੀ ਤਾ ਇਨਾ ਕੁੱਤਿਆ ਵਾਂਗ ਬਿਨਾ ਸੋਚੇ ਸਮਝੇ ਇਨਸਾਨ ਹੋ ਕੇ ਵੀ ਦੂਜੇ ਇਨਸਾਨਾ ਨੂੰ ਮਾਰ ਦਿੰਦੇ ਆ ਤੇ ਇਨਾ ਨੂੰ ਆਪਣੇ ਮਤਲਬ ਲਈ ਵਰਤਣ ਵਾਲੇ ਵੀ ਉਨਾ ਕੁੱਤਿਆ ਦੇ ਮੁਕਾਬਲੇ ਬਾਜ ਆ ਜੋ ਇਨਾ ਨੂੰ ਆਪਸ ਚ ਲੜਾ ਕੇ ਜੋਰ ਜੋਰ ਦੀ ਹੱਸਦੇ ਤੇ ਤਾੜੀਆ ਮਾਰਦੇ ਤੇ ਘਰਾ ਨੂੰ ਚਲੇ ਜਾਦੇ ਆ ਤੇ ਪਿੱਛੇ ਕੀ ਛੱਡ ਜਾਦੇ ਆ " ਬਰਬਾਦੀ , ਦੁੱਖ , ਤਕਲੀਫਾ , ਵਿਛੋੜੇ , ਹਾਵਾ ਤੇ ਜਿੰਦਗੀ ਭਰ ਦਾ ਰੋਣਾ ਤੇ ਕਦੇ ਨਾ ਮਿਟਣ ਵਾਲੇ ਜਖਮ ਤੇ ਸਦਾ ਲਈ ਥੁਖਦੀ ਦੁਸ਼ਮਨੀ ਦੀ ਅੱਗ

gurpreet singh
26th July 2009, 12:01 AM
be united and live wid love

bangerraj
26th July 2009, 02:07 PM
bhut wadiya a veer g and sahi kihaa tusi
ਸਾਇਦ ਉਨਾ ਕੁੱਤਿਆ ਚ ਤੇ ਸਾਡੇ ਲੋਕਾ ਚ ਕੋਈ ਫਰਕ ਨੀ ਕਿਉ ਕੀ ਸਾਡੇ ਲੋਕਾ ਵੀ ਤਾ ਇਨਾ ਕੁੱਤਿਆ ਵਾਂਗ ਬਿਨਾ ਸੋਚੇ ਸਮਝੇ ਇਨਸਾਨ ਹੋ ਕੇ ਵੀ ਦੂਜੇ ਇਨਸਾਨਾ ਨੂੰ ਮਾਰ ਦਿੰਦੇ ਆ ਤੇ ਇਨਾ ਨੂੰ ਆਪਣੇ ਮਤਲਬ ਲਈ ਵਰਤਣ ਵਾਲੇ ਵੀ ਉਨਾ ਕੁੱਤਿਆ ਦੇ ਮੁਕਾਬਲੇ ਬਾਜ ਆ ਜੋ ਇਨਾ ਨੂੰ ਆਪਸ ਚ ਲੜਾ ਕੇ ਜੋਰ ਜੋਰ ਦੀ ਹੱਸਦੇ ਤੇ ਤਾੜੀਆ ਮਾਰਦੇ ਤੇ ਘਰਾ ਨੂੰ ਚਲੇ ਜਾਦੇ ਆ ਤੇ ਪਿੱਛੇ ਕੀ ਛੱਡ ਜਾਦੇ ਆ " ਬਰਬਾਦੀ , ਦੁੱਖ , ਤਕਲੀਫਾ , ਵਿਛੋੜੇ , ਹਾਵਾ ਤੇ ਜਿੰਦਗੀ ਭਰ ਦਾ ਰੋਣਾ ਤੇ ਕਦੇ ਨਾ ਮਿਟਣ ਵਾਲੇ ਜਖਮ ਤੇ ਸਦਾ ਲਈ ਥੁਖਦੀ ਦੁਸ਼ਮਨੀ ਦੀ ਅੱਗ

gurpreet singh
26th July 2009, 02:53 PM
thnxx veer ji lot

Rajinder Kaur
26th July 2009, 04:33 PM
bahut vadiya gurpreet g

gurpreet singh
26th July 2009, 04:33 PM
thnxx bedi ji

Rajinder Kaur
26th July 2009, 04:37 PM
welcome g

gurpreet singh
26th July 2009, 04:41 PM
o gud ji thnx agn

jeeti
26th July 2009, 05:08 PM
22 ਇਲਾਜ ਬਾਰੇ ਸੋਚ,,,,,, ਇਹੋ ਜਿਹੀਆ ਮੈ ਬਹੁਤ ਹੀ ਪੜ੍ਦਾ ਹਾ ,,,ਤੁੰ ਕੀ ਕਰਦਾ ਇਸ ਨੂੰ ਸੁਧਾਰਨ ਲਈ,,,,ਬੋਲ ਕੀ ਕਰਨਾ ਮੈ ਵੀ ਤਿਆਰ ਹਾ,, ਤੂੰ ਵੀ ਤਿਆਰ ਹੋ

gurpreet singh
26th July 2009, 05:11 PM
veer ji kavi kalam rahi loka nu suchet karda hai tey apa b idda karna tey aap b samjna tey loka nu nu b samjana ji

pam kaur
3rd August 2009, 01:23 PM
wah wah jiiii

gurpreet singh
4th August 2009, 01:50 AM
thnxx parvnder ji