PDA

View Full Version : ਜਿਹੜੇ ਹੱਸਦੇ ਨੇ ਬਹੁਤਾ ,ਦਿਲੋਂ ਭਰੇ ਹੁੰਦੇ ਨੇ



parm
16th December 2008, 05:34 AM
ਜਿਹੜੇ ਹੱਸਦੇ ਨੇ ਬਹੁਤਾ ,ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,
ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,
ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨ

Kirpalkokri
16th December 2008, 11:18 AM
wah ji:clap:

PaNNu751
22nd January 2009, 11:47 PM
ਜਿਹੜੇ ਹੱਸਦੇ ਨੇ ਬਹੁਤਾ ,ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,
ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,
ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ ....
Pannu751

punjaban2009
23rd January 2009, 05:05 AM
sohna..........................

PaNNu751
23rd January 2009, 08:08 AM
Thanks jiiiiiiiii

Happyforever
24th January 2009, 04:30 PM
bhut vadiya jiiiiiiiiii.............

PaNNu751
24th January 2009, 07:08 PM
Thanks jiiiiiiiiiii

tanvir
6th February 2009, 11:21 AM
ਜਿਹੜੇ ਹੱਸਦੇ ਨੇ ਬਹੁਤਾ , ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,

"ਸੁਖ" ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ ,
ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ.
ਬੁਲ੍ਹਾਂ ਤੇ ਤੇਰਾ ਨਾਮ੍,ਦਿਲ੍ ਵਿਚ੍ ਤੇਰਾ ਇਂਤ੍ਜ਼ਾਰ੍ ਰਹੇਗਾ.
ਉਜੜਿਆਂ ਨੂਂ ਮੁੜ੍ ਕੇ ਵਸ੍ਸਨ੍ ਦਾ ਖੁਆਬ੍ ਰਹੇਗਾ

ਸਾਨੂਂ ਪਤਾ ਹੈ ਤੂਂ ਮੁੜ੍ ਕੇ ਨਹੀਂ ਆਉਣਾ
ਨਦੀਂਆ ਨੂਂ ਫ਼ੇਰ੍ ਵੀ ਵੈਹ੍ ਚੁਕੇ ਪਾਣੀ ਦਾ ਇਂਤ੍ਜ਼ਾਰ੍ ਰਹੇਗਾ

ਸ਼ੀਸ਼ਿਆਂ ਤੇ ਜੋ ਟਰੇੜਾਂ ਪਾ ਗਾਏ ਨੇ
ਸ਼ੀਸ਼ਿਆਂ ਨੂਂ ਓਨ੍ਹਾਂ ਪਥਰਾਂ ਨਾਲ੍ ਪਿਆਰ੍ ਰਹੇਗਾ

ਤੂਂ ਇਕ੍ ਵਾਰ੍ ਕਰ੍ ਤਾਂ ਸਹੀ ਵਾਧਾ ਮਿਲਣ੍ ਦਾ
ਸਾਨੂਂ ਲਖ੍ਹਾਂ ਕਰੋੜਾਂ ਜਨ੍ਮ ਤਕ੍ ਤੇਰਾ ਇਂਤ੍ਜ਼ਾਰ੍ ਰਹੇਗਾ

ਇਹ੍ ਜੋ ਪਿਆਰ੍ ਦੇ ਦੁਸ਼ਮ੍ਨ੍ ਮੇਰੀ ਰਾਖ੍ ਨੂਂ ਜਲਾ ਆਏ ਨੇ
ਇਨ੍ਹਾਂ ਨੂਂ ਕੀ ਪਤਾ ਮੇਰੀ ਰਾਖ੍ ਤਕ੍ ਨੂਂ ਵੀ ਤੇਰਾ ਇਂਤ੍ਜ਼ਾਰ੍ ਰਹੇਗਾ

GURI Ludhianvi
9th April 2009, 10:29 PM
ਜਿਹੜੇ ਹੱਸਦੇ ਨੇ ਬਹੁਤਾ,ਦਿਲੋਂ ਭਰੇ ਹੁੰਦੇ ਨੇ,
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ!
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ!
ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ!

ਤਕਦੀਰਾ ਦੋ ਖੇਲ ਵੀ ਅਜੀਬ ਹੁੰਦੇ ਨੇ ,
ਅੱਖਾ’ਨੂੰ ਅੱਥਰੂ ਹੀ ਨਸੀਬ ਹੁੰਦੇ ਨੇ!
ਕੌਣ ਹੋਣਾ ਚਾਹੁੰਦਾ ਆਪਣਿਆ ਤੋ ਦੂਰ ,
ਪਰ ਅਕਸਰ ਵਿਛੱੜ ਜਾਦੇ ਨੇ ਉਹ,
ਜੋ ਦਿੱਲ ਦੇਕਰੀਬ ਹੁੰਦੇ ਨੇ!


ਲੋਕ ਅਪਣਾ ਬਣਾ ਕੇ ਛੱਡ ਦਿੰਦੇ ਨੇ ,
ਰਿਸ਼ਤਾ ਨਵਿਆਂ ਨਾਲ ਗੰਢ ਲੈਦੇ ਨੇ!
ਸਾਥੋਂ ਤਾਂ ਇੱਕ ਫੁੱਲ ਹੀ ਨਹੀਂ ਤੋੜਿਆ ਜਾਂਦਾ,
ਲੋਕ ਪਤਾ ਨਹੀਂ ਕਿਵੇ ਦਿਲ ਤੋੜ ਦਿੰਦੇ ਨੇ!

ਕੌਣ ਕਿਸੇ ਨੂੰ ਦਿਲ 'ਚ ਜਗ੍ਹਾ ਦਿੰਦਾ ਹੈ,
ਰੁੱਖ ਵੀ ਸੁੱਕੇ ਪੱਤੇ ਝਾੜ ਦਿੰਦਾ ਹੈ।
ਵਾਕਫ ਹਾਂ ਅਸੀਂ ਦੁਨੀਆਂ ਦੇ ਰਿਵਾਜਾਂ ਤੋਂ,
ਮਤਲਬ ਨਿਕਲ ਜਾਵੇ ਤਾਂ ਹਰ ਕੋਈ ਠੁਕਰਾ ਦਿੰਦਾ ਹੈ!

‘ਗੁਰੀ’ ਨੇ ਆਪ ਤੇ ਕਦੇ ਗਰੂਰ ਨਹੀਂ ਕੀਤਾ,
ਦੋਸਤੀ ਕਰਨ ਲਈ ਮਜ਼ਬੂਰ ਨਹੀਂ ਕੀਤਾ!
ਜਿਸ ਨੂੰ ਦਿਲ ਵਿੱਚ ਵਸਾ ਲਿਆ,
ਫਿਰ ਉਸਨੂੰ ਕਦੇ ਵੀ ਦਿਲ ਤੋਂ ਦੂਰ ਨਹੀਂ ਕੀਤਾ !!!!!!!

lovedeep14
9th April 2009, 10:39 PM
nice one

lovedeep14
9th April 2009, 10:39 PM
to good yaar

lovedeep14
9th April 2009, 10:39 PM
keep it up

lovepreet4787
9th April 2009, 10:39 PM
guddddddddddddddddddddd

GURI Ludhianvi
9th April 2009, 10:42 PM
Thanks a lot lovedeep ji..... :thankyou:

lovedeep14
9th April 2009, 10:43 PM
:welcome:

ji ....

prince makkar
9th April 2009, 10:44 PM
bahut vadiya g

prince makkar
9th April 2009, 10:44 PM
very nice

lovedeep14
9th April 2009, 10:47 PM
i know prince . bahut nice aa

prince makkar
9th April 2009, 10:49 PM
aaho main tenu te nice keha nai,jina ne likheya ohna nu keha bahut nice aa

lovedeep14
9th April 2009, 10:59 PM
hanaji . bahut nice aa

prince makkar
9th April 2009, 11:00 PM
banda ban ja post de bhukhe

lovedeep14
9th April 2009, 11:01 PM
nice,,, prince

jeeti
9th April 2009, 11:18 PM
ਮੈ ਪਹਿਲਾ ਵੀ ਕਿਸੇ ਤੋ ਪੜੇਆ ਹੈ ਯਾਦ ਨਹੀ ਆ ਰਿਹਾ ਏਥੇ ਦੇਸੀ ਫ਼ੋਰਮ ਤੇ ਹੀ ,,, ਹੈ ਤ ਵਧੀਆ

GURI Ludhianvi
10th April 2009, 05:49 AM
jeeti ji eh mere cousin ne likheya si pehlan... oh mere ton vadda hai.... kuch saal pehlan usne mainu sunayi si.. par main usnu edit kar ke aakhri 2 paragraph add kite ne....

GURI Ludhianvi
10th April 2009, 05:49 AM
thax prince, lovedeep and jeeti ji....

cinderella
10th April 2009, 08:08 AM
bahut..vaidyaa..ji
:clapping:

GURI Ludhianvi
10th April 2009, 07:07 PM
thanx karam ji.... :thankyou:

bellicose_parminder
10th April 2009, 09:31 PM
vadia...................

GURI Ludhianvi
11th April 2009, 10:27 AM
:thankyou: parminder ji....

мαђαℓ sααß
11th April 2009, 10:35 AM
bhut vadiya jiiiiiiii

GURI Ludhianvi
11th April 2009, 11:58 AM
:thankyou: mahal saab.....

GURI Ludhianvi
9th June 2009, 07:10 PM
bahut vadhiya veer...

» Kaur_Rules «
9th June 2009, 07:15 PM
bhut vadiya ta sahi kaya ji

PaNNu751
21st June 2009, 04:02 PM
bahut vadhiya veer...

thanks GURI veer ji,,,

PaNNu751
21st June 2009, 04:03 PM
bhut vadiya ta sahi kaya ji

thanku PRABH ji,,,,,,

stylishheer
21st June 2009, 04:25 PM
bahut vadiya ji..........

PaNNu751
21st June 2009, 04:27 PM
bahut vadiya ji..........

thanku heer ji,,,,,,,,

lakhwinderbatth
5th July 2009, 06:07 PM
ਜਿਹੜੇ ਹੱਸਦੇ ਨੇ ਬਹੁਤਾ , ਦਿਲੋਂ ਭਰੇ ਹੁੰਦੇ ਨੇ ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,

ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ ,
ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ.......

Jagpreet
5th July 2009, 06:22 PM
ahhahahahahahha

vadiya 22 bahut vadiya aa.........

i like it ..........

par yaar mainu oh na samjh laiiii
hahhahah

kanwarjot
5th July 2009, 06:22 PM
sahi likhya ji..ih padd k oh movie yaad aa gai...mera naam joker...jida oh joker sab nu hassaounda par aap bahut dukhi hunda:(

Happyforever
5th July 2009, 06:53 PM
bilkul sahi likhiya.....bhut vadia ji.....

_ρυяє ρυηנαвαη_
30th July 2009, 01:34 PM
sahi keha g..........vryy niceee

lakhwinderbatth
10th August 2009, 11:42 AM
Thanks Ji sab da...

bangerraj
10th August 2009, 12:12 PM
kaim a 22 g .lagge raho

GURI Ludhianvi
10th August 2009, 02:59 PM
sahi a veer... bahut vadhiya.... :clap2:


par eh tusi ap nahi likheya.. main bahut vaar suneya e... te main pehla post vi kita hoya e....
http://www.desicomments.com/forum/showthread.php?t=4499

So i've moved it in punjabi sad poetry....

lakhwinderbatth
11th August 2009, 03:19 AM
Thanks Raj Vir ji..

lakhwinderbatth
11th August 2009, 03:22 AM
sahi a veer... bahut vadhiya.... :clap2:


par eh tusi ap nahi likheya.. main bahut vaar suneya e... te main pehla post vi kita hoya e....
http://www.desicomments.com/forum/showthread.php?t=4499

So i've moved it in punjabi sad poetry....


Thanks Vir ji..for clapping on this even you know that it has been posted before..

Paji tusin delete kardo je tusin chaunde ho Than ...Kion ki eh duplicate ho giya...sorry main dekhya nahin pehlan meri galti hai...Age ton khayal rakhange ji...Plz tusin jinda chaho kar lo ji. Thanks once again.

gurpreet singh
11th August 2009, 09:18 AM
thnx ji fr sharng

lakhwinderbatth
11th August 2009, 11:11 AM
thanks 4 reading

jass makkar
21st August 2009, 09:18 PM
bhut vdiaaa guri g....

bangerraj
21st August 2009, 09:19 PM
bahut vadiya g

GURI Ludhianvi
23rd August 2009, 10:36 PM
Thanks frnds... :)

dublindesi
2nd October 2009, 04:25 AM
ਜਿਹੜੇ ਹੱਸਦੇ ਨੇ ਬਹੁਤਾ,
ਦਿਲੋਂ ਭਰੇ ਹੁੰਦੇ ਨੇ,
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ,
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ,
ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ,


Jehre hasdae nae bahuta,
Dilo pare hundae nae,
ohna Ishq ch faat bare jare hundae nae,
roz mehfila sajodae sare jag nu hasndae,
Per kehra jane andro oh hare hundae nae,
Dinae kushiya latundae rati doldae nae hanjo,
Bahro disdae jeodae per mare hundae nae..

brar malke
2nd October 2009, 04:35 AM
nice thoughts bro,..

dublindesi
2nd October 2009, 04:41 AM
thanks bai ji...

bangerraj
3rd October 2009, 05:14 PM
gud..............

dublindesi
5th October 2009, 01:21 PM
thanks bro...

pam kaur
15th December 2009, 08:30 PM
:clap2::clap2::clap2::clap2:

So far.. so gooD
29th December 2009, 12:52 AM
ਜਿਹੜੇ ਹੱਸਦੇ ਨੇ ਬਹੁਤਾ ,

ਦਿਲੋਂ ਭਰੇ ਹੁੰਦੇ ਨੇਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,


ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,

ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,

ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,

ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,

ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ..

Rajinder Kaur
12th January 2010, 05:03 PM
waoooooooo

Shokeen Gabbru
17th February 2010, 11:31 AM
ਜਿਹੜੇ ਹੱਸਦੇ ਨੇ ਬਹੁਤਾ , ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,

ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ ,
ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ.......

sOhAl bOyZ
6th March 2010, 05:41 PM
haha
nice poem
hhahahha

So far.. so gooD
6th March 2010, 05:50 PM
fittey muh tera..:mad:

sOhAl bOyZ
6th March 2010, 07:47 PM
fittey muh tera..:mad:

:why::why::why::why::why:

k_account_deleted
3rd May 2010, 08:40 PM
nice aa ji

lovely girl
6th May 2010, 03:15 PM
bahut bahut bahut nice a ji

pam kaur
6th May 2010, 03:55 PM
gud gud ji

ਇਕ ਰੱਬ ਤੋ ਡਰਦੇ ਆ
6th May 2010, 05:04 PM
kanittttttttttttt a jiiiiiiiiiii

haraman
23rd July 2010, 06:19 PM
ਜਿਹੜੇ ਹੱਸਦੇ ਨੇ ਬਹੁਤਾ ,ਦਿਲੋਂ ਭਰੇ ਹੁੰਦੇ ਨੇ

ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,

ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,

ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,

ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,

ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ ,

ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ

sargunn kaur
23rd July 2010, 07:26 PM
wah g wah bht wadiya

haraman
23rd July 2010, 08:01 PM
thx sargunn

sunny singhh
19th November 2010, 01:20 AM
ਜਿਹੜੇ ਹੱਸਦੇ ਨੇ ਬਹੁਤਾ ,ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,
.ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,
ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ ....

Victor
19th November 2010, 03:53 PM
Nice1.............

princechopra
2nd February 2011, 08:45 PM
nyccccccccc

Gavy Dhillon
6th April 2011, 09:05 AM
ਜਿਹੜੇ ਹੱਸਦੇ ਨੇ ਬਹੁਤਾ , ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,

ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ ,
ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ.......

1jot
4th July 2011, 10:25 AM
:(:(:( mere wangu:(

(-_-) ਏਕਮ ਦੇ ਪਾਪਾ ਜੀ (-_-)
4th July 2011, 12:36 PM
kainth likhya bht...............thnx 4 sharing

Decent Desi Munda
19th September 2011, 01:24 PM
ਜਿਹੜੇ ਹੱਸਦੇ ਨੇ ਬਹੁਤਾ , ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,

bus 22 aa duji line ki ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ harek de case ch applicable ni hundi baki sahi keha veer :lolz:

a white elephant rider
22nd September 2011, 09:06 PM
:thumbsup3::thumbsup3:bahut ashe 22:thumbsup3::thumbsup3:

harpreet dhesi
25th September 2011, 09:08 PM
:(:(:(:(:(:(:rolleyes::rolleyes:[QUOTE=PaNNu751;5188]ਜਿਹੜੇ ਹੱਸਦੇ ਨੇ ਬਹੁਤਾ ,ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,
ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,
ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,
ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ ....
P:):):):):):):):)

Victor
2nd October 2011, 05:40 PM
gr8...............