View Full Version : ੨੧ਵੀਂ ਸਦੀ ਦੇ ਲੋਕ . .ਇ*ਕ ਵਿਅੰਗ
_ρυяє ρυηנαвαη_
20th July 2009, 06:45 PM
ਬਹੁਤ ਸਾਰੇ ਲੋਕ "ਬਾਬਾ ਜੀ" ਦੇ ਡੇਰੇ ਤੇ ਆ ਜਾ ਰਹੇ ਸਨ। ਇਹਨਾਂ ਵਿੱਚੋ ਜਿਆਦਾਤਰ ਲੋਕ ਅਜਿਹੇ ਸਨ ਜਿਨ੍ਹਾਂ ਦੇ ਘਰ ਪੁੱਤਰ ਨਹੀਂ ਸੀ ਤੇ ਉਹ ਪੁੱਤਰ ਦੀ ਦਾਤ ਲੈਣ ਬਾਬਾ ਝਿ ਦੇ ਡੇਰੇ ਆਉਂਦੇ ਸਨ। ਹਮੇਸ਼ਾ ਦੀ ਤਰ੍ਹਾਂ ਅੱਜ ਵੀ ਬਾਬਾ ਜੀ ਦੇ ਡੇਰੇ ਤੇ ਪੱਤਰਾਂ ਦੇ ਖੈਰਾਤੀਆਂ ਦਾ ਤਾਂਤਾ ਲੱਗਿਆ ਹੋਇਆ ਸੀ । ਸ਼ਰਧਾਲੂਆਂ ਦੇ ਵਿਚਕਾਰ ਬੈਠੇ ਹੋਏ ਬਾਬਾ ਜੀ ਸਭ ਨੂੰ ਪੁੱਤਰਾਂ ਦੀਆਂ ਦਾਤਾਂ ਬਖਸ਼ ਰਹੇ ਸਨ। ਇੰਨੇ ਨੂੰ ਬਾਬਾ ਜੀ ਦਾ ਮੋਬਾਇਲ ਖੜਕਿਆ ਅਤੇ ਉਹਨਾਂ ਨੂੰ ਪਤਾ ਲੱਗਿਆ ਕਿ ਹਸਪਤਾਲ ਵਿੱਚ ਉਹਨਾਂ ਦੀ ਪਤਨੀ ਨੇ ਤੀਜੀ ਲੜਕੀ ਨੂੰ ਜਨਮ ਦਿੱਤਾ ਹੈ। ਛੇਤੀ ਹੀ ਪੁੱਤਰਾਂ ਦੀ ਦਾਤ ਬਖਸ਼ਣ ਵਾਲੇ ਬਾਬਾ ਜੀ ਚਿੰਤਤ ਹੋਏ ਹਸਪਤਾਲ ਲਈ ਰਵਾਨਾ ਹੋ ਗਏ ।
bangerraj
20th July 2009, 10:32 PM
baut wadiya story share kitti hai tusi
ajj v appne loog putar poun layi pakhandi babbiyan kol jande ne
ajj v kudi te munde vich bahut badha fark samjiyaa janda hai
jeeti
21st July 2009, 09:16 AM
ਏਦਾ ਹੀ ਆ ਜੀ ਕੋਈ ਬਾਬਾ ਪੁਤਰ ਦੀ ਦਾਤ ਨਹੀ ਬਖਸ਼ ਸਕਦਾ,,,,,,,ਦੇਹ ਧਾਰੀ ਗੁਰੁ ਕਿਸੇ ਵੀ ਧਰਮ ਲਈ ਠੀਕ ਨਹੀ,,,,
gurpreet singh
21st July 2009, 09:18 AM
veri gud ji
_ρυяє ρυηנαвαη_
21st July 2009, 12:38 PM
thnxxxx raj.....hanji even k educated lokk v jande a...
hanji jeeti g...sahi keha.....thnxx
thnxxx gurpreet g . ..
Preeet
20th October 2012, 03:58 AM
wadiya likhiya
Powered by vBulletin® Version 4.2.1 Copyright © 2013 vBulletin Solutions, Inc. All rights reserved.