_ρυяє ρυηנαвαη_
20th July 2009, 06:36 PM
ਰੋਣਾ ਹੀ ਚਾਹੁਣਾ ਤਾ ਰੋ ਮਾਰ ਕੇ ਦੁਹੱਥੜਾ
ਫਾਇਦਾ ਕੀ ਏ ਚੁੱਪ ਚਾਪ ਹੳਕੇ ਜਿਹੇ ਭਰਨ ਦਾ
ਭੇਡਾ ਵਿੱਚ ਰਹਿ ਕੇ ਐਵੇ ਭੇਡਾ ਜਿਹਾ ਬਣ ਨਾ
ਬਣ ਨਾ ਤੂ ਆਦੀ ਹੋਰ ਦੁੱਖੜੇ ਜਰਨ ਦਾ
ਧੁੱਖਦੀ ਜੋ ਅੱਗ ਸੀਨੇ ਭਾਂਬੜ ਬਣਾ ਲੈ ਸਗੋ
ਆ ਗਿਆ ਏ ਵੇਲਾ ਕੁਝ ਕੋਮ ਲਈ ਕਰਨ ਦਾ
ਫਾਸੀਆ ਤੇ ਗੋਲੀਆ ਤਾ ਮੁੱਢ ਤੋ ਹੀ ਸਾਥੀ ਸਾਡੇ
ਖਾਲਸੇ ਦਾ ਕਂਮ ਨਹੀ ਜਂਗ ਤੋ ਡਰਨ ਦਾ
ਚੁੱਕ ਕੇ ਸ਼ਮਸੀਰ ਤੇ ਬੁਲਂਦ ਰੱਖ ਹੋਸਲੇ
ਰੱਖ ਕੇ ਧਿਆਨ ਦਸ਼ਮੇਸ਼ ਜੀ ਦੇ ਚਰਨ ਦਾ
ਫਾਇਦਾ ਕੀ ਏ ਚੁੱਪ ਚਾਪ ਹੳਕੇ ਜਿਹੇ ਭਰਨ ਦਾ
ਭੇਡਾ ਵਿੱਚ ਰਹਿ ਕੇ ਐਵੇ ਭੇਡਾ ਜਿਹਾ ਬਣ ਨਾ
ਬਣ ਨਾ ਤੂ ਆਦੀ ਹੋਰ ਦੁੱਖੜੇ ਜਰਨ ਦਾ
ਧੁੱਖਦੀ ਜੋ ਅੱਗ ਸੀਨੇ ਭਾਂਬੜ ਬਣਾ ਲੈ ਸਗੋ
ਆ ਗਿਆ ਏ ਵੇਲਾ ਕੁਝ ਕੋਮ ਲਈ ਕਰਨ ਦਾ
ਫਾਸੀਆ ਤੇ ਗੋਲੀਆ ਤਾ ਮੁੱਢ ਤੋ ਹੀ ਸਾਥੀ ਸਾਡੇ
ਖਾਲਸੇ ਦਾ ਕਂਮ ਨਹੀ ਜਂਗ ਤੋ ਡਰਨ ਦਾ
ਚੁੱਕ ਕੇ ਸ਼ਮਸੀਰ ਤੇ ਬੁਲਂਦ ਰੱਖ ਹੋਸਲੇ
ਰੱਖ ਕੇ ਧਿਆਨ ਦਸ਼ਮੇਸ਼ ਜੀ ਦੇ ਚਰਨ ਦਾ