PDA

View Full Version : ਜੇ ਲਿੱਖਣਾ ਈ ਏ,ਤਾ ਲਿਖੋ.........must read


bangerraj
14th July 2009, 06:36 AM
ਲਿਖਣ ਵਾਲੇ ਤਾਨ ਲਿਖੀ ਜਾਦੇ ਨੇ, miss calla ਤੇ ਗਾਨੇ,
ਕੋਈ ਨਾ ਵੇਖੇ ਪੰਜਾਬ ਵਿੱਚ,ਕਿਨਾ ਫੈਲ ਰਿਹਾ ਏ ਗਰਦਾ,
ਜੇ ਲਿਖਣਾ ਏ ਤਾ ਲਿਖੋ,ਦਾਜ ਦੀ ਬਲੀ ਚੱੜੀ ਸੁਹਾਗਣ ਲਈ,
ਜਿਸ ਦਾ ਬਾਪ, ਕਚਿਹਰਿਆ ਦੇ ਵਿਚ ਅੱਜ ਵੀ ਰੱਕਮਾ ਭੱਰਦਾ,
ਲਿਖਣਾ ਏ ਤਾ ਲਿਖੋ,ਤੁਸੀ ਬਲਾਤਕਾਰਿਆ ਦੇ ਵਿੱਰੁਧ,
ਸੋਚ ਕੇ ਵੇਖੋ,ਇੱਜਤ ਬਾਜੋ ਮੁਟਿਆਰ ਦਾ ਕਿੱਝ ਏ ਸਰਦਾ,
ਲੁੱਟਿਆ ਗਿਆ ਮੇ,ਹਾਏ ਮਰ ਗਿਆ,ਬੇਬਫਾ ਲਿੱਖਣਾ ਛੱਡ ਦੇਉ,
ਕਿਉ ਨੀ ਕੋਈ ਅੱਗੇ ਹੋ ਕੇ,ਮਜਬੁਰੀ ਦੀ ਗੱਲ ਹਏ ਕਰਦਾ,
ਜੇ ਲਿੱਖਣਾ ਈ ਏ,ਲਿਖੋ ਉਸ ਪਰਦੇਸਿਆ ਬਾਰੇ,
ਰੋਟੀ ਖਾਤਰ,ਜਿਹੜਾ ਨਾ ਘਾਟ ਦਾ ਰਿਹਾ,ਨਾ ਘਰ ਦਾ

bangerraj
14th July 2009, 06:38 AM
aa ami bharadvaj da jehna ne is rachan nu pbi ch likheya

Jatt!he3r
14th July 2009, 06:39 AM
bahut wadiya likheya ji.....

bangerraj
14th July 2009, 06:41 AM
it's not mine
write by ami bharadvaj

rajan singh patialvi
14th July 2009, 08:45 AM
:clap: :clap2: wah wah ji,...kya khoob likhya jisne v likhya

pam kaur
14th July 2009, 09:30 AM
wah wah ji

_ρυяє ρυηנαвαη_
14th July 2009, 01:42 PM
bahuttt vadhiyaaaa a g . . .

gabru
14th July 2009, 02:35 PM
bahut vadiya hai te sach v hai.....

Happyforever
14th July 2009, 03:00 PM
bhut vadia ji...

bangerraj
14th July 2009, 05:53 PM
thx all of u

Nadaan
25th August 2009, 12:44 AM
Great yaar.........http://www.unp.co.in/images/smilies/Thx.gif

bangerraj
25th August 2009, 08:43 AM
thxxx broo

saabtung
25th August 2009, 05:25 PM
wah wah kya baat likhan wale ne ta kamal hi kar chadi...........

bangerraj
26th August 2009, 07:16 AM
thxxx bro

Rajinder Kaur
29th August 2009, 07:32 PM
very nice raj

bangerraj
30th August 2009, 01:36 PM
thxxx alot

sukhminder
8th September 2009, 10:39 AM
sahi gal kahi g

bangerraj
9th September 2009, 07:33 AM
thxxx bro

мαђαℓ sααß
21st September 2009, 04:38 PM
bahut vadiya 22 ..........

bangerraj
21st September 2009, 06:38 PM
thxxx broooooooooooo

sharandhanoa
28th October 2009, 03:58 PM
its a real lesson for all of us..........thanks alot

bangerraj
2nd November 2009, 07:51 PM
thxx.......................................

℘υηנαßℐ ℳυη∂α
4th November 2009, 04:16 AM
nice bai g

bangerraj
5th November 2009, 04:07 PM
thxx............................