PaNNu751
9th July 2009, 08:56 PM
ਿਜਨਾ ਨਾਲ ਲਾੲੀਆਂ ਉਨਾ ਨਾ ਤੋੜ ਿਨਭਾੲੀਆਂ,
ਯਾਰਾ ਨਾ ਸਾਡੀ ਯਾਰੀ ਦਾ ਮੁਲ ਪਾਿੲਆ,
ਅਸਾ ਹਰ ਪਲ ਹਰ ਲਮ੍ਹਾ,
ਯਾਰਾ ਦੇ ਸਚੇ ਯਾਰ ਬਣ ਿਨਬਾਿੲਆ,
ਪਰ ਐਨ ਮੋਕੇ ਤੇ ਓਹ੍ਨਾ ਸਾਡੇ ਿਦਲ ਤੇ ਫ਼ੱਟ ਲਾਿੲਆ,
ਿਜਸ ਨੂਂ ਅਸਾ ਆਪਣੇੇ ਿਦਲ ਿਵਚ ਿਬਠਾਿੲਆ,
ਓਹ੍ਨਾ ਹੀ ਸਾਡੇ ਨਾਲ ਦਗਾ ਕਮਾਿੲਆ,
ਰਿਹਣ ਹਸ੍ਦੇ ਵਸ੍ਦੇ ਓਹ ਅਾਪ੍ਣੀ ਦੁਨੀਆਂ ਿਵਚ,
ਅਸਾ ਿਫ਼ਰ ਵੀ ਨਾ ਓਹ੍ਨਾ ਿਦਲੋ ਭੁਲਾਿੲਆ,
ਹੋਰ ਕੀ ਅਰ੍ਜ਼ ਕਰੇ ਅਰਿਵਂਦਰ,
ਿਜਸ ਹਰ ਕਿਸੇ ਦਾ ਭਲਾ ਚਾਿੲਆ,
ਪਰ ਮੇਰੇ ਅਾਪਿਣਆ ਹੀ ਮੈਨੂਂੁ ਧੁਰ ਿਦਲੌ ਤੜਪਾਿੲਆ,
..ਮੇਰੇ ਅਾਪਿਣਆ ਹੀ ਮੈਨੂਂੁ ਧੁਰ ਿਦਲੌ ਤੜਪਾਿੲਆ...
jagi_pannu751@yahoo.com
ਯਾਰਾ ਨਾ ਸਾਡੀ ਯਾਰੀ ਦਾ ਮੁਲ ਪਾਿੲਆ,
ਅਸਾ ਹਰ ਪਲ ਹਰ ਲਮ੍ਹਾ,
ਯਾਰਾ ਦੇ ਸਚੇ ਯਾਰ ਬਣ ਿਨਬਾਿੲਆ,
ਪਰ ਐਨ ਮੋਕੇ ਤੇ ਓਹ੍ਨਾ ਸਾਡੇ ਿਦਲ ਤੇ ਫ਼ੱਟ ਲਾਿੲਆ,
ਿਜਸ ਨੂਂ ਅਸਾ ਆਪਣੇੇ ਿਦਲ ਿਵਚ ਿਬਠਾਿੲਆ,
ਓਹ੍ਨਾ ਹੀ ਸਾਡੇ ਨਾਲ ਦਗਾ ਕਮਾਿੲਆ,
ਰਿਹਣ ਹਸ੍ਦੇ ਵਸ੍ਦੇ ਓਹ ਅਾਪ੍ਣੀ ਦੁਨੀਆਂ ਿਵਚ,
ਅਸਾ ਿਫ਼ਰ ਵੀ ਨਾ ਓਹ੍ਨਾ ਿਦਲੋ ਭੁਲਾਿੲਆ,
ਹੋਰ ਕੀ ਅਰ੍ਜ਼ ਕਰੇ ਅਰਿਵਂਦਰ,
ਿਜਸ ਹਰ ਕਿਸੇ ਦਾ ਭਲਾ ਚਾਿੲਆ,
ਪਰ ਮੇਰੇ ਅਾਪਿਣਆ ਹੀ ਮੈਨੂਂੁ ਧੁਰ ਿਦਲੌ ਤੜਪਾਿੲਆ,
..ਮੇਰੇ ਅਾਪਿਣਆ ਹੀ ਮੈਨੂਂੁ ਧੁਰ ਿਦਲੌ ਤੜਪਾਿੲਆ...
jagi_pannu751@yahoo.com