rajan singh patialvi
8th July 2009, 05:41 PM
ਸ---ਸੱਸਾ ਪਹਿਲਾ ਅਖੱਰ ਸਰਦਾਰ ਜੋ, ----ਲਿਆ ਸੀਸ ਤਲ਼ੀ ਤੇ ਧੱਰ ਧੱਰ ਕੇ|
ਰ---ਰਾਰਾ ਰਣਾਂ ਨੂੰ ਜਿੱਤਣਾਂ ਸ਼ੋਂਕ ਸਾਡਾ, ----ਵੈਰੀ ਭੱਜ ਗਏ ਮੈਦਾਨੋਂ ਡੱਰ ਡੱਰ ਕੇ|
ਦਾ---ਦੱਦਾ ਦਸਾਂ ਗੁਰੂਆਂ ਨੇ ਸਾਨੂੰ ਮਾਣ ਦਿੱਤਾ, -----ਅਸੀਂ ਪਕੇ ਹਾਂ ਦੇਗਾਂ ਵਿੱਚ ਰੱੜ੍ਹ ਰੱੜ੍ਹ ਕੇ|
ਰ---ਰਾਰਾ ਰਾਖੇ ਭਾਰਤ ਦੇਸ਼ ਦੇ ਹਾਂ, -----ਤਾਂਇਉਂ ਚੱੜਦੇ ਹਾਂ ਸੁਲ਼ੀ ਤੇ ਹੱਸ ਹੱਸ