PDA

View Full Version : ਮੇਰਾ ਸਚਾ ਇਸ਼ਕ ਕਸੂਰ ਬਣਿਆ........must read


bangerraj
5th July 2009, 07:48 AM
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

ਤਾਰਿਆਂ ਦੀ ਛਾਂ ਭੀ ਨਸੀਬ ਮੈਨੂੰ ਹੋਈ ਨਾ
ਪਥਰ ਬਣਿਆ ਦਿਲ ਭੇੜੀ ਅਖ ਭੀ ਰੋਈ ਨਾ
ਖੁਦ ਦੀਆਂ ਨਜ਼ਰਾਂ ਚ ਡਿਗ ਗਿਆ ਹਾਂ
ਆ ਕਿ ਦਰਦ ਵੰਡਾਵੇ ਐਸਾ ਸਕਸ਼ ਬੀ ਕੋਈ ਨਾ
ਵਾਜ ਮਾਰਾ ਕਿਹਨੂੰ ਸਭ ਹਾਸਿਆਂ ਦੇ ਪਾਧੀਂ
ਹਰ ਮੇਰਾ ਮਿਤਰ ਮਗਰੂਰ ਬਣਿਆ
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

ਖੁਦਾ ਦੀ ਖੁਦਾਈ ਦੀ ਕਚਿਹਰੀ ਇਕ ਲਗੀ ਸੀ
ਮੈਨੂੰ ਕਿਹ ਦੋਸ਼ੀ ਪਤ ਜਗ ਦੀ ਓਸ ਕਜੀ ਸੀ
ਕੇਸ ਸੀ ਚਲਾਇਆ ਓਮਰਾਂ ਦੀ ਸਾਂਝ ਦਾ
ਫਰਜ਼ਾਂ ਦੀ ਹਥਕੜੀ ਗੁਟਾਂ ਓਤੇ ਵਜੀ ਸੀ
ਮੈਂ ਮੁਜਰਮ ਕਿਓਂ ਕਿ ਸਚ ਬੋਲਦਾ
ਵੇਖੇ ਦੂਰ ਖੜਾ ਸਜਣ ਮਜਬੂਰ ਬਣਿਆ
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

ਲੁਟ ਪੁਟ ਮੈਨੂੰ ਕਖੋਂ ਹੋਲੇ ਕਰ ਤਾ
ਕਮਲਾ ਜਿਹਾ ਕਿ ਕੇ ਹਥ ਮੈਡਲ ਧਰ ਤਾ
ਹਾਸਿਆਂ ਤੇ ਮੇਰੇ ਆਪ ਕਾਬਜ ਹੋ ਗਏ
ਹਸਦਾ ਨੀ ਮੈਂ ਇਹ ਇਲਜ਼ਾਮ ਮੜ ਤਾ
ਬਣਾ ਪਰਦੇਸੀ ਵਤਨਾ ਵਾਲੇ ਹੋ ਗਏ
ਵਜੂਦ ਮੇਰਾ ਵਤਨਾਂ ਤੋ ਦੂਰ ਬਣਿਆ
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

ਖੰਡਰਾਂ ਦੀ ਨੁਕਰ ਜਿਹੀ ਹੋਂਦ ਹੋਈ ਮੇਰੀ
ਨੀਰ ਹਾਂ ਜੋ ਨਹਿਰੋਂ ਵਿਛੜ ਗਿਆ ਇਕ ਵੇਰੀ
ਬੂੰਦ ਮਾਰੂਥਲ ਵਿਚ ਹਾਂ ਡਿਗੀ ਹੋਈ
ਬਿਰਖ ਹਾਂ ਡਰ ਜਾਦਾਂ ਜਿਹੜਾ ਵੇਖ ਨੇਰੀ
ਫੁਲ ਸਾਂ ਕਦੇ ਅਜ ਹਾਰ ਹੋ ਗਿਆਂ
ਗਲ ਪਿਆਂ ਲਾਛ ਦਾ ਜ਼ਰੂਰ ਬਣਿਆਂ
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

ਮੰਨਦਾ ਗਲਤੀ ਗੁਸਤਾਖੀ ਮੇਰੀ ਹੀ ਸੀ
ਤੂੰ ਸਚਾ ਜਗ ਸਚਾ ਸਚੀ ਗਲ ਤੇਰੀ ਸੀ
ਭੁਲ ਕੇ ਔਕਾਤ ਚੰਨ ਵਲ ਤੁਰਿਆਂ ਕਿਓਂ
ਕਿਓਂ ਹੋਇਆਂ ਨਿਡਰ ਕਿਓਂ ਕਰੀ ਦਲੇਰੀ ਸੀ
ਅਜ ਚੋਇਆ ਟੁਟਾਂ ਵਾਲੇ ਨੈਣਾਂ ਵਿਚੋਂ ਹੰਝੂ
ਅਮਨਰੂਪ ਪੀਤਾ ਤੇ ਸਰੂਰ ਸਰੂਰ ਬਣਿਆਂ
ਜਿਦਾਂ ਜਿਦਾਂ ਜ਼ਖਮ ਨਸੂਰ ਬਣਿਆ
ਮੇਰਾ ਸਚਾ ਇਸ਼ਕ ਕਸੂਰ ਬਣਿਆ

GILL SAAB™®
5th July 2009, 07:59 AM
bahut vadiya raj veere

bangerraj
5th July 2009, 08:01 AM
thx 22 ji

bangerraj
5th July 2009, 08:03 AM
ਬੜੇ ਚਿਰਾਂ ਬਾਦ ਮੇਰੇ, ਅੱਜ ਹੱਥ ਆਈ ਕਲਮ,
ਪਰ ਮੈਂ ਹੁਣ ਲਿਖਣ ਦਾ, ਉਹ ਵੱਲ ਗੁਆ ਬੈਠਾ,

ਵਾਹਵਾਹੀ ਕੁੱਝ ਐਸੀ, ਚੜੀ ਦਿਮਾਗ ਨੂੰ ਮੇਰੇ,
ਡੁੱਬਣਾ ਸੀ ਜਿਸ ਚ, ਸ਼ਾਇਰੀ ਦਾ ਦਲਦਲ ਗੁਆ ਬੈਠਾ

ਰੂੰ ਦੇ ਨਾਲ ਢਕੇ ਸੀ ਜੋ, ਕੰਡੇ ਸ਼ੋਹਰਤਾਂ ਵਾਲੇ,
ਬੱਸ ਓਸੇ ਦੀ ਤਾਕ ਵਿੱਚ, ਆਪਣਾ ਮਖਮਲ ਗੁਆ ਬੈਠਾ

jeeti
5th July 2009, 08:40 AM
ਵਧੀਆ ਹੈ ਜੀ,,,,,,,,,,,,,,,,, ਕੁਸ਼ ਕੁ ਕਮੀ ਆ ਕਾਫ਼ੀ ਹੱਦ ਤੱਕ ਵਧੀਆ ਹੈ ਜੀ

GURI Ludhianvi
5th July 2009, 10:09 AM
vadhiya e banger 22.... thanks for sharing.....

Happyforever
5th July 2009, 10:26 AM
bhut vadia ji.......

bangerraj
5th July 2009, 11:26 AM
thx all of u

bangerraj
5th July 2009, 11:26 AM
ਵਧੀਆ ਹੈ ਜੀ,,,,,,,,,,,,,,,,, ਕੁਸ਼ ਕੁ ਕਮੀ ਆ ਕਾਫ਼ੀ ਹੱਦ ਤੱਕ ਵਧੀਆ ਹੈ ਜੀ

22 ji jehri kami hundi hai sanu jaroor dasiya karo
jis naal ihna kamiyan nu door kitta jave

мαђαℓ sααß
5th July 2009, 11:37 AM
bahut vadiya jii

bangerraj
5th July 2009, 11:39 AM
thx mahal saab ji

gurpreet singh
5th July 2009, 11:51 AM
veri nce wrding ji

GURVINDER SINGH PATIALVI
5th July 2009, 12:39 PM
acha likhya ji

gurpreet singh
5th July 2009, 12:54 PM
veer fuul charahi aateri hun

bangerraj
5th July 2009, 01:15 PM
thx all of u for rdg

bangerraj
5th July 2009, 01:16 PM
veer fuul charahi aateri hun


thx veer jiiiiiiiii

JatT saaB
5th July 2009, 03:38 PM
Vadia saab ji..

bangerraj
5th July 2009, 07:21 PM
thx bhaji ji

tasha
5th July 2009, 07:22 PM
very touchy dear gud one

bangerraj
5th July 2009, 08:15 PM
thx TAsh ji

brar malke
5th July 2009, 09:33 PM
kaim aa 22g

bangerraj
6th July 2009, 12:56 PM
thx 22 jiiiiiii

_ρυяє ρυηנαвαη_
6th July 2009, 01:39 PM
bahut vadhiya a g..

bangerraj
6th July 2009, 01:42 PM
thx regarding this

$imren
6th July 2009, 05:24 PM
very nice

bangerraj
6th July 2009, 06:50 PM
thx simaran ji

bangerraj
13th July 2009, 10:17 PM
bhut meharbanni all dears

1jot
3rd April 2011, 08:32 AM
nycccccccccccc

smackiea
3rd April 2011, 09:30 AM
kaimzzzzz a bro

saabtung
5th April 2011, 03:03 AM
raj veer bahut hi wadiya likheya............

Er Ashwani Bhatia
7th April 2011, 09:40 PM
awsome hai ji

Gavy Dhillon
8th April 2011, 09:28 AM
so nice 22

bangerraj
12th April 2011, 11:55 AM
thxx to all for read

saabtung
12th April 2011, 12:31 PM
ਭੁਲ ਕੇ ਔਕਾਤ ਚੰਨ ਵਲ ਤੁਰਿਆਂ ਕਿਓਂ
ਕਿਓਂ ਹੋਇਆਂ ਨਿਡਰ ਕਿਓਂ ਕਰੀ ਦਲੇਰੀ ਸੀ
nice aa bro...

bangerraj
16th February 2014, 06:24 PM
Thxx bro.....thxxx every one

Victor
18th February 2014, 09:21 PM
kaimz. . .

bangerraj
19th February 2014, 02:45 AM
Thxxx bro

1k-musafir
19th February 2014, 07:36 AM
Kya baat hai veere :) :clap2:

bangerraj
19th February 2014, 11:32 AM
Dhanwaad veere

Sohal RB
19th February 2014, 05:14 PM
ਬਹੁੱਤ ਹੀ ਖੂਬਸੂਰਤ ਲਿਖਿਆ..ਰਾਜ਼ ਜੀ..

bangerraj
19th February 2014, 11:40 PM
ਬਹੁੱਤ ਹੀ ਖੂਬਸੂਰਤ ਲਿਖਿਆ..ਰਾਜ਼ ਜੀ..

Dhanwaad sohal g.....rdg...

JagrajRiar
26th February 2014, 12:11 AM
:att:

1k-musafir
26th February 2014, 06:41 AM
ਬੜੇ ਚਿਰਾਂ ਬਾਦ ਮੇਰੇ, ਅੱਜ ਹੱਥ ਆਈ ਕਲਮ,
ਪਰ ਮੈਂ ਹੁਣ ਲਿਖਣ ਦਾ, ਉਹ ਵੱਲ ਗੁਆ ਬੈਠਾ,

ਵਾਹਵਾਹੀ ਕੁੱਝ ਐਸੀ, ਚੜੀ ਦਿਮਾਗ ਨੂੰ ਮੇਰੇ,
ਡੁੱਬਣਾ ਸੀ ਜਿਸ ਚ, ਸ਼ਾਇਰੀ ਦਾ ਦਲਦਲ ਗੁਆ ਬੈਠਾ

ਰੂੰ ਦੇ ਨਾਲ ਢਕੇ ਸੀ ਜੋ, ਕੰਡੇ ਸ਼ੋਹਰਤਾਂ ਵਾਲੇ,
ਬੱਸ ਓਸੇ ਦੀ ਤਾਕ ਵਿੱਚ, ਆਪਣਾ ਮਖਮਲ ਗੁਆ ਬੈਠਾ

:att: siraaaaaaaaa

bangerraj
26th February 2014, 10:17 AM
:att: siraaaaaaaaa

Dhanwaad 22 g

JagrajRiar
28th February 2014, 02:47 AM
Bahut e vadia a veere ....

bangerraj
3rd March 2014, 10:33 PM
Bahut e vadia a veere ....

thxxx raj gggggggg