PDA

View Full Version : ਮਾਂ........ (ਲੇਖ)


gurpreet singh
4th July 2009, 12:45 AM
"ਮਾਂ" ਸ਼ਬਦ ਨੂੰ ਕਿਸੇ ਤਾਰੁਫ ਦੀ ਲੋੜ ਨਹੀ ਬੱਚਾ ਜਨਮ ਤੋ ਬਾਦ ਜੋ ਸ਼ਬਦ ਪਹਿਲਾ ਬੋਲਨਾ ਸਿੱਖਦਾ ਓਹ ਸ਼ਬਦ "ਮਾਂ "ਹੀ ਹੈ | ਮਾਂ ਸ਼ਬਦ ਵਿੱਚ ਇਕ ਮਿਠਾਸ,ਪਿਆਰ,ਅਪਣੱਤ ਹੈ ਜੋ ਕਿਸੇ ਹੋਰ ਰਿਸ਼ਤੇ ਚ ਨਹੀ ਹੈ | ਮਾਂ ਦਾ ਰਿਸ਼ਤਾ ਇਕ ਅਜਿਹਾ ਰਿਸ਼ਤਾ ਹੈ ਜਿਸ ਚ ਕੋਈ ਗਰਜ ਨਹੀ ਇਸ ਪਿਆਰ ਚ ਕੋਈ ਮਤਲਬ ਵੀ ਨਹੀ ਮਾਂ ਦਾ ਪਿਆਰ ਕਿਸੇ ਵਸਤੂ ਦਾ ਵੀ ਮੋਹਤਾਜ ਨੀ ਇਸ ਪਿਆਰ ਚ ਕੋਈ ਲਾਲਚ ਵੀ ਨਹੀ ਮਮਤਾ ਦੀ ਏ ਮੂਰਤ ਆਪਣੇ ਬੱਚੇ ਦੀ ਹਰ ਖੁਸ਼ੀ ਪੂਰੀ ਕਰਦੀ ਹੈ ਜਨਮ ਸਮੇ ਬੱਚੇ ਨੂੰ ਹਰ ਸੁੱਖ ਦੇਂਦੀ ਹੈ ਬੱਚੇ ਨੂੰ ਸੁੱਕੇ ਥਾਂ ਸੁਲੌਣਾ ਆਪ ਗਿੱਲੀ ਜਗਾ ਸੌਣਾ ਮਾ ਲਈ ਆਮ ਗੱਲ ਹੈ ਤਿਆਗ ਦੀ ਏ ਮੂਰਤ ਕਿਸੇ ਰੱਬ ਤੋ ਵੀ ਘੱਟ ਨਹੀ
ਮਹਾਨ ਕਵੀ "ਰਵਿੰਦਰ ਨਾਥ ਟੈਗੋਰ " ''ਨੇ ਕਿਹਾ ਸੀ ਕੀ ਏ ਝੂਠ ਏ ਕੀ ਰੱਬ ਹਰ ਜਗਾ ਹੈ ਪਰ ਉਸਨੇ ਇਹ ਕਮੀ ਪੂਰੀ ਕਰਨ ਲਈ ਮਾਂ ਨੂੰ ਧਰਤੀ ਤੇ ਭੇਜ ਦਿੱਤਾ ਹੈ'' ਇਹ ਸ਼ਬਦ ਆਪਨੇ ਆਪ ਚ ਹੀ ਮਾਂ ਦੀ ਮਹਾਨਤਾ ਨੂੰ ਦਰਸਾਦੇ ਨੇ
ਸਭ ਧਰਮਾ ਵਿੱਚ ਮਾਂ ਦਾ ਗੁਣਗਾਣ ਕੀਤਾ ਗਿਆ ਹੈ | ਮਾਂ ਦਾ ਬੱਚੇ ਦੇ ਚਰਿੱਤਰ ਵਿਕਾਸ ਵਿੱਚ ਵੱਢਾ ਹੱਥ ਹੁੰਦਾ ਹੈ "ਬਾਬਾ ਫਰੀਦ " ਨੂੰ ਰੱਬ ਦੇ ਰਾਹ ਲਗਾਉਣ ਵਾਲੀ ਓਨਾ ਦੀ ਮਾਂ ਹੀ ਸੀ | ਇਕ ਸੁਚੇਤ ਮਾਂ ਦਾ ਬੱਚਾ ਕਦੀ ਕੁਰਾਹੇ ਨਹੀ ਪੈਂਦਾ ਸੁਚੇਤ ਮਾਵਾ ਦੇ ਬੱਚੇ ਦੇਸ਼ ਲਈ ਜਾਨਾ ਵਾਰਦੇ ਨੇ ਪਰ ਇਨਾ ਗੱਲਾ ਤੋ ਅਚੇਤ ਮਾਂ ਦੇ ਬੱਚੇ ਚੋਰ,ਡਾਕੂ ਹੋ ਨਿਬੜਦੇ ਨੇ ਇਨਾ ਸਭ ਗੱਲਾ ਦੀ ਜਿੰਮੇ ਵਾਰ ਮਾਂ ਹੁੰਦੀ ਹੈ |
ਮਾਂ ਦਾ ਜਜਬਾ ਸਿਰਫ ਆਦਮ ਜਾਤ ਚ ਹੀ ਨਹੀ ਹੁੰਦੀ ਇਹ ਜਾਨਵਰਾ ਚ ਵੀ ਉੱਨਾ ਹੀ ਹੈ | ਇਕ ਬਾਦਰੀ ਮਰੇ ਬੱਚੇ ਨੂੰ ਤਦ ਤੱਕ ਨਹੀ ਸੁੱਟਦੀ ਜਦ ਤੱਕ ਓਸਦੇ ਸਰੀਰ ਦੇ ਟੁਕੜੇ ਟੁਕੜੇ ਹੋ ਨਹੀ ਝੜ ਜਾਦੇ | ਘੁੱਗੀ ਇਕ ਡਰੂ ਜਿਹਾ ਪੰਛੀ ਹੈ ਪਰ ਅਗਰ ਓਸਦੇ ਬੱਚੇ ਤੇ ਕੋਈ ਸੰਕਟ ਆ ਜਾਵੇ ਤਾ ਓਹ ਮੌਤ ਨਾਲ ਵੀ ਟਕਰਾ ਜਾਦੀ ਹੈ | ਜੰਗਲ ਚ ਕੋਈ ਸ਼ੇਰ ਅਗਰ ਕਿਸੇ ਹਿਰਨ ਦੇ ਬੱਚੇ ਤੇ ਹਮਲਾ ਕਰਦਾ ਹੈ ਤਾ ਹਿਰਨ ਦਾ ਹਮਲਾਵਰ ਹੋ ਜਾਣਾ ਸਾਨੂੰ ਅਚੰਭਿਤ ਕਰਦਾ ਹੈ | ਸਾਡੇ ਘਰਾ ਚ ਕੋਈ ਨਵੀ ਦੁੱਧ ਹੋਈ ਮੱਝ ਜਾ ਗਾਂ ਦੇ ਬੱਚੇ ਨੂੰ ਜਦ ਤੱਕ ਅਸੀ ਦੁੱਧ ਨਹੀ ਦੇਵਾਗੇ ਤਾ ਸੁਭਾਵਿਕ ਹੈ ਕੀ ਮੱਝ ਜਾ ਗਾਂ ਦੁੱਧ ਨਾ ਦੇਵੇ | ਕਈ ਵਾਰ ਮੱਝ ਜਾ ਗਾਂ ਦਾ ਬੱਚਾ ਜੇ ਮਰ ਜਾਵੇ ਤਾ ਪਸ਼ੂ ਦੇ ਦਰਦ ਨੂੰ ਅਸੀ ਮਹਿਸੂਸ ਕਰ ਸਕਦੇ ਹਾ |
ਮਾਂ ਇਕ ਪਿਆਰ,ਤਿਆਗ,ਮਮਤਾ ਦੀ ਹੀ ਮੂਰਤ ਨੀ ਸਗੋ ਓ ਇਕ ਤਾਕਤ ਦਾ ਰੂਪ ਵੀ ਹੈ ਹਿੰਦੂ ਧਰਮ ਵਿੱਚ ਮਾਂ "ਦੁਰਗਾ" ਸ਼ਕਤੀ ਦਾ ਹੀ ਰੂਪ ਹੈ ਜੋ ਇਕ ਮਾਂ ਰੂਪ ਹੋ ਕੇ ਵੀ "ਚੁੰਡ " , "ਮੁੰਡ ", "ਮਹਿਖਾਸੁਰ" ,"ਰਕਤ ਬੀਜ " ਜਿਹੇ ਸ਼ਕਤੀਸਾਲੀ ਰਾਖਸ਼ਾ ਦਾ ਸਰਵ ਨਾਸ਼ ਕਰਦੀ ਹੈ ਇਹ ਓ ਰਖਸ਼ ਨੇ ਜਿਨਾ "ਇੰਦਰ" ਜਿਹੇ "ਦੇਵਤਿਆ" ਨੂੰ ਵੀ ਹਰਾ ਚੁੱਕੇ ਨੇ ਪਰ "ਮਾਂ " ਦੁਰਗਾ ਅੱਗੇ ਨਹੀ ਟਿਕਦੇ "ਗੁਰੂ ਗੋਬਿੰਦ ਸਿੰਘ " ਜੀ ਨੇ ਆਪਣੀ ਇਕ ਰਚਨਾ " ਚੰਡੀ ਦੀ ਵਾਰ " ਨਾਲ ਓਸ ਸਮੇ ਦੇ ਲੋਕਾ ਨੂੰ ਜੁਲਮ ਨਾਲ ਲੜਨ ਨੂੰ ਕਿਹਾ ਸੀ ਜੋ ਓਸ ਸਮੇ ਜੁਲਮਾ ਤੋ ਹਾਰ ਚੁੱਕੇ ਸੀ ਇਸ ਰਚਨਾ ਚ ਵੀ ਓਨਾ ਨੇ ਮਾਂ ਦੁਰਗਾ ਦੀ ਬਹਾਦਰੀ ਦੀ ਹੀ ਚਰਚਾ ਕੀਤੀ ਹੈ
ਅੱਜ ਦੇ ਯੁੱਗ ਵਿੱਚ ਅਸੀ ਕਿਤੇ ਨਾ ਕਿਤੇ ਮਾਂ ਦੀ ਕਦਰ ਵਲੋ ਅਵੇਸਲੇ ਹਾ ਪਰ ਸਾਡੀ ਇਕ ਪਿਆਰ ਦੀ ਆਵਾਜ ਨਾਲ ਮਮਤਾ ਦਿ ਇਹ ਮੂਰਤ ਸਭ ਗਿਲੇ ਸ਼ਿਕਵੇ ਭੁਲਾ ਦੇਦੀ ਹੈ | ਮਾਂ ਦਾ ਇਹ ਹੀ ਸੁਪਨਾ ਹੁੰਦਾ ਹੈ ਕੀ ਜਦ ਓਹ ਦੁਨੀਆ ਤੋ ਜਾਵੇ ਤਾ ਉਸਦੇ ਬੱਚੇ ਇਸ ਦੁਨੀਆ ਤੇ ਖੁਸ਼ਹਾਲ ਜੀਓਦੇ ਵੱਸਦੇ ਰਹਿਣ
ਅੱਜ ਵੀ ਪਰਦੇਸ਼ ਵਿੱਚ ਅਗਰ ਸਾਨੂੰ ਕੋਈ ਰਿਸ਼ਤਾ ਪਿਆਰ ਨਾਲ ਬੰਨੀ ਬੈਠਾ ਹੈ ਤਾ ਓਹ ਮਾਂ ਹੈ ਜਿਸਦੀ ਆਵਾਜ ਸੁਣ ਇਕ ਵਾਰ ਫਿਰ ਮਨ ਚੋ ਫਿਕਰਾ ਦਾ ਸੈਲਾਬ ਸੁੱਕ ਜਾਦਾ ਹੈ | ਦੁਨੀਆ ਦਾ ਹਰ ਰਿਸ਼ਤਾ ਕਿਸੇ ਨਾ ਕਿਸੇ ਗਰਜ ਜਾ ਲਾਲਚ ਤੇ ਟਿਕਿਆ ਹੈ ਪਰ ਓ ਇਕ ਮਾਂ ਹੈ ਜਿਸ ਦੇ ਪਿਆਰ ਚ ਲੈਣਾ ਕੁਝ ਨੀ ਬਸ ਦੇਣਾ ਦੇਣਾ ਹੀ ਹੈ | ਬੱਚੇ ਦੇ ਕਿਤੇ ਜੇ ਸੱਟ ਚੋਟ ਲੱਗ ਜਾਵੇ ਤਾ ਓਸਦੇ ਮੂੰਹ ਚੋ ਪਹਿਲਾ ਸ਼ਬਦ ਮਾਂ ਹੀ ਨਿਕਲਦਾ ਹੈ ਜਿਸ ਨਾਲ ਓਸਦਾ ਦਰਦ ਘਟਦਾ ਹੈ
ਅੱਜ ਦੇ ਯੁੱਗ ਚ ਵੀ ਮਾਂ ਦਾ ਪਿਆਰ ਜੇਠ ਹਾੜ ਦੀ ਧੁੱਪ ਵਿੱਚ ਪਿੱਪਲ ਦੀ ਛਾਂ ਵਰਗਾ ਹੈ ਜੋ ਸਾਨੂੰ ਫਿਕਰਾ,ਦਰਦਾ ਦੀ ਧੁੱਪ ਚੋ ਬਚਾਉਦਾ ਹੈ | ਅੰਤ ਚ ਮੈ ਤਾ ਇਹੀ ਕਹਾਗਾ
"ਮਾਂ ਈਮਾਨ ਤੇ ਮਾਂ ਈ ਕਾਬਾ ਮਾਂ ਬਖਸ਼ਿਸ ਦੀ ਰਾਹ ਹੈ "
"ਰੱਬ ਤੋ ਬਾਦ ਏ ਰੁਤਬਾ ਇਸਦਾ ਆਖੇ ਆਪ ਖੁਦਾ ਏ "
"ਜਿਹੜੇ ਮਾਵਾ ਤੋ ਮੂਹ ਮੋੜਨ ਦੋਜਖ ਮਿਲਨ ਸਜਾਵਾ "
" ਮਾਵਾ ਠੰਢੀਆ ਛਾਵਾ ਮਾਵਾ ਠੰਢੀਆ ਛਾਵਾ"

brar malke
4th July 2009, 01:44 AM
22g no words,...awsome is wat i can say

gurpreet singh
4th July 2009, 03:06 AM
thnx vee ji

rajan singh patialvi
4th July 2009, 03:54 AM
bhut acha veer...MAA HUNDI EE MAA O DUNIYA WALEYO

bangerraj
4th July 2009, 06:59 AM
bhaji ji bhut bhut wadia likhiya tusi
ਮਾਵਾ ਠੰਢੀਆ ਛਾਵਾ ਮਾਵਾ ਠੰਢੀਆ ਛਾਵਾ"
koi words nahi tuhdae layi awesome veer

Jatt!he3r
4th July 2009, 07:00 AM
bahut hi wadiya likheya ji .....

» Kaur_Rules «
4th July 2009, 09:45 AM
bhut vadiya sharing kiti hai tusi gurpreet har var de tarah he best post hai keep it up :)

gurpreet singh
4th July 2009, 10:45 AM
thnxx ji prabh ji n all

gajalpreet
4th July 2009, 11:18 AM
"ਰੱਬ ਤੋ ਬਾਦ ਏ ਰੁਤਬਾ ਇਸਦਾ ਆਖੇ ਆਪ ਖੁਦਾ ਏ "
"ਜਿਹੜੇ ਮਾਵਾ ਤੋ ਮੂਹ ਮੋੜਨ ਦੋਜਖ ਮਿਲਨ ਸਜਾਵਾ "
bahut hi vadiya hai

gurpreet singh
4th July 2009, 11:30 AM
thnxx ji gajal ji

pam kaur
4th July 2009, 11:31 AM
Waheguru ji Ka Khalsa Waheguru ji ki Fateh ji
:goodjob: awsome awsome :nicethread:
:clap::clap::clap::clap::clap:

gurpreet singh
4th July 2009, 11:32 AM
thnxx pam ji ki haal a ji

pam kaur
4th July 2009, 11:37 AM
kirpa hai ji tusi daso ji

gurpreet singh
4th July 2009, 11:38 AM
bas ji gud aa ji

pam kaur
4th July 2009, 11:40 AM
gud hi hona chaheda hai ji

gurpreet singh
4th July 2009, 11:41 AM
ok hor sunao ji kivey chal rahi aa ji life tusi raat nu online ni hundey kyo ?

pam kaur
4th July 2009, 11:57 AM
leeeee life bare kal daseya te c jiiiii
rahe gal raat de te raat nu jeyada der tak nhi jagde kyuki amrit vela khunj da hai
natnem v karna hunda hai ji is liye jiiiiiii raat nu online nhi hunde ji

gurpreet singh
4th July 2009, 12:00 PM
ok gud ji realy gud ji sahi aa parvnder ji amrit wela khunjna ni chahida tusi bilkul sahi o

gurpreet singh
4th July 2009, 12:02 PM
tusi amrit wele kyo uthna ? tusi amritdhari o ?

pam kaur
4th July 2009, 12:03 PM
han ji mai amrit dhari gur sikh hai ji
is karke ji

gurpreet singh
4th July 2009, 12:05 PM
ok gud ji tusi karma waley o ji

gurpreet singh
4th July 2009, 12:06 PM
bas guru ji naal e pyar karna bas insaan naaal dil na laana bas

pam kaur
4th July 2009, 12:10 PM
shi keha ji waheguru ji nal hi dil laya hoya hai ji
insaan te vishvas hi nhi reha ji

gurpreet singh
4th July 2009, 12:15 PM
sahi keha parvnder ji insaan nu pyar di koi kadar ni jada pyar karo ta o samajda ki pata ni eey kyo meri inni kadar karda fir o tahanu chota samjan lagda hai sab fir majboori da faida laidey aa ji lagda ki aapna haaal ik jeha hi hai is lyi aap ji naal gal karkey kuch dina to changa lagda hai par isnu galat na samjana mera matlab ki jidda dil nu dil di raah hundi hai us tara ik tara daa dard lai key baithey bandya ch sanjh pai jaadi hai ji

мαђαℓ sααß
5th July 2009, 11:37 AM
bahut kaim aa jii

gurpreet singh
5th July 2009, 08:03 PM
thnx ji mahal ji

bangerraj
6th July 2009, 06:52 PM
MAAYE MERIYE, EK BAAR PHER ES DHARTI TE AAJA,
ABDE PUTT NIMANE NU MAA ABDA DARAS DIKHAJA,

AUNDI AE NEEND MAAYE, MAI TERI GOD WICH SIR RAKH SONA AE,
DUKH BADE PUTT TERE NU, TERI BUKKAL WICH AJ RONA AE,

K AAJA MAAYE ES PARAYE MULK WICH MAI KALLA HAAN,
E HAI DUNIYAAN SHATIRAAN DI TE MAI TERA PUTT JHALLA HAAN,

AAJA MAA K MAINU TERI BACHAPAN DI LORI YAAD AUNSDI AE,
AE AKH NIMANI UDEEKE TENU E NA JAGDI AE NA SONDI AE,

AAJA MAA K EK VAAR TERE HATHO ROTI DI BURKI KHA LAVAAN,
AAJA MAA K RABB NAAL TERI EK TASVIR BASAA LAVAAN,

MAA MAI NAI JINA HUN KI E DUNIYA HARZAAI AE,
E PYAR WAFA SAB JHOOTHE NE, BAS MAUT LAGGE SACHAAI AE,

MAAYE MERIYE JA TE AAKE "DEEP" NIMANE NU KOI RAAH DIKHADE,
JA TE LAKO KE APNI BUKKAL WICH IS DUNIYA TO MAINU V KITE DOOR CHUPADE........

MAYYE MERIYE...................................


not mine

gαвняυ gυℓαв ωαяgα
6th July 2009, 07:14 PM
bhut wadia g



najara lia ta.....

» Kaur_Rules «
7th July 2009, 10:03 AM
:clap: :clap:

gurpreet singh
7th July 2009, 11:38 AM
thnxx to lll

pam kaur
7th July 2009, 11:44 AM
sahi keha parvnder ji insaan nu pyar di koi kadar ni jada pyar karo ta o samajda ki pata ni eey kyo meri inni kadar karda fir o tahanu chota samjan lagda hai sab fir majboori da faida laidey aa ji lagda ki aapna haaal ik jeha hi hai is lyi aap ji naal gal karkey kuch dina to changa lagda hai par isnu galat na samjana mera matlab ki jidda dil nu dil di raah hundi hai us tara ik tara daa dard lai key baithey bandya ch sanjh pai jaadi hai ji

bilkul shi keha ji dil nu dil nal rahat hundi hai ji

gurpreet singh
7th July 2009, 11:48 AM
ha ji theek keha ji

_ρυяє ρυηנαвαη_
17th July 2009, 01:24 PM
" ਮਾਵਾ ਠੰਢੀਆ ਛਾਵਾ ਮਾਵਾ ਠੰਢੀਆ ਛਾਵਾ"
bahutttttttttttttttttt vadhiya a g story..awsomeeeeeeeee

gurpreet singh
19th July 2009, 11:21 PM
thnxx punjaban ji

=V.I.P_Jatt=
31st July 2009, 08:02 PM
wah veere bahut sohna likyaa

lakhwinderbatth
31st July 2009, 08:17 PM
You are the top man...Keep it up...

gurpreet singh
16th August 2009, 11:43 AM
thnxx to all

preet virk
17th August 2009, 07:14 AM
bohet vdia g.........

GILL SAAB™®
17th August 2009, 07:46 AM
bahut vadhiya ji

gurpreet singh
17th August 2009, 08:40 AM
thnx ji

~~!! MEHMI !!~~
17th August 2009, 03:38 PM
22 sahi gal eh ma ma he hian sachi dil bahr gea bas rona he baki aa

gurpreet singh
20th August 2009, 09:39 AM
thnxx veer ji

someone8786872
3rd September 2009, 01:11 PM
Bhaut wadia aa veere

gurpreet singh
3rd September 2009, 11:47 PM
o ji thnxx ji

*-* PreeT SaMRi *-*
23rd April 2013, 05:56 PM
:clap2: