PDA

View Full Version : ਪਰਦੇਸ... ਇਕ ਬਨਵਾਸ... (ਸਵੈ ਗਾਥਾ)


gurpreet singh
3rd July 2009, 01:19 AM
ਇਹ ਕੋਈ ਕਹਾਣੀ ਨਹੀ ਹੈ ਸਾਡੀ ਜਿੰਦਗੀ ਨੂੰ ਪੇਸ਼ ਕਰਦਾ ਇਕ ਲੇਖ ਹੈ ਅਸੀ ਜੋ ਪਰਦੇਸਾ ਵਿੱਚ ਆਪਣਾ ਉੱਜਲ ਭਵਿੱਖ ਬਣਾਨ ਲਈ ਆਏ ਹਨ |ਪਰ ਇੱਥੇ ਆ ਕੇ ਵੀ ਭਵਿੱਖ ਦੇ ਸੁਨਹਿਰੀ ਹੋਣ ਦੀਆ ਸਭ ਆਸਾ ਅਜੇ ਤੱਕ ਧੁੰਦਲੀਆ ਹਨ | ਕੋਈ ਪੰਜ ਸਾਲ ਤੋ ਕੋਈ ਦੱਸ ਸਾਲ ਤੋ ਪਰ ਮੰਜਿਲ ਤੱਕ ਤਾ ਕੋਈ ਨੀ ਪੁੱਜਾ ਨਾ ਹੀ ਘਰ ਵਾਪਸ ਪਰਤਣ ਦੀ ਹੀ ਕੋਈ ਆਸ ਹੈ | ਕੋਈ ਘਰ ਦੀ ਗਰੀਬੀ ਤੋ ਤੰਗ ਕੋਈ ਖੇਤੀ ਵਿਚਲੇ ਘਾਟੇ ਤੋ ਤੰਗ ਕਿਸੇ ਦੇ ਬੱਚੇ ਦੀ ਪੜਾਈ ਦਾ ਸਵਾਲ ਕਿਸੇ ਘਰ ਦਾ ਕਰਜਾ ਉਤਾਰਨਾ ਜਿੰਨੇ ਸਿਰ ਉੁੱਨੀਆ ਮਜਬੂਰੀਆ | ਪਰ ਇਨਾ ਮਜਬੂਰੀਆ ਦਾ ਅੰਤ ਕੋਈ ਨੀ ਦਿਸਦਾ | ਮੇਰੇ ਵਰਗੇ ਜੋ ਉਮਰ ਦੇ ਹਸੀਨ ਦੌਰ ਚ ਨੇ ਓਨਾ ਦੀਆ ਫਿਕਰਾ ਦਾ ਕੋਈ ਅੰਤ ਨੀ | ਨਾ ਪੈਸਾ ਜੁੜਦਾ ਨਾ ਭਵਿੱਖ ਰੌਸਨ ਕੀ ਸੁਪਨਾ ਦੇਵਾਗਾ ਜੋ ਮੇਰਾ ਸੁਪਨਾ ਦੇਖੇਗੀ ਬਸ ਏ ਸਬ ਸੋਚ ਮਨ ਪਰੇਸਾਨ ਏ | ਪਰਦੇਸਾ ਵਿੱਚ ਨਿਤ ਵੱਧ ਰਹੀ ਬੇਰੁਜਗਾਰੀ ਅਤੇ ਢਲਦੀ ਉਮਰ ਸਾਡੀ ਪਰੇਸ਼ਾਨੀ ਦੀ ਮੁੱਖ ਵਜਾ ਹੈ | ਪਰ ਦੇਸ਼ ਵਿੱਚ ਵੀ ਕੇਹੜਾ ਰੁਜਗਾਰ ਹੈ ਜੇ ਹੁੰਦਾ ਤਾ ਕਿਹੜਾ ਏਥੇ ਧੱਕੇ ਖਾਵੇ ਰੋਜ ਅਖਬਾਰ ਚ ਪੜ ਕੇ ਕੀ ਦੇਸ ਚ ਪਾਣੀ, ਬਿਜਲੀ ,ਰੁਜਗਾਰ, ਸ਼ਾਸਨ ਦੇ ਹਾਲਾਤ ਦਿਨੋ ਦਿਨ ਖਰਾਬ ਹੋ ਰਹੇ ਨੇ ਸਾਡੀਆ ਚਿੰਤਾਵਾ ਵਿੱਚ ਵਾਧਾ ਕੀਤਾ ਹੈ
ਮਾ, ਪਿਓ ਦਾ ਸਹਾਰਾ ਭੈਣ ,ਭਰਾਵਾ ਦੀਆ ਆਸਾ ਵੀ ਤਾ ਸਾਨੂੰ ਮਜਬੂਰ ਕਰਦੀਆ ਨੇ ਕਿਵੇ ਓਨਾ ਦੀਆ ਆਸਾ ਤੇ ਸਹਾਰੇ ਨੂੰ ਤੋੜ ਦਿਆ ?
ਜਿਸਨੂੰ ਪਿਆਰ ਕਰਦਾ ਓ ਵੀ ਕਦ ਤੱਕ ਮੇਰਾ ਇੰਤਜਾਰ ਕਰੇਗੀ ਆਖਿਰ ਉਸਨੇ ਵੀ ਤਾ ਆਪਣੀਆ ਰੀਝਾ ਪੂਰੀਆ ਕਰਨੀਆ ਨੇ ਕੌਣ ਲੰਬੀ ਜੇਲ ਗਿਆ ਨੂੰ ਆਪਣੀ ਧੀ ਦਾ ਹੱਥ ਦੇਊਗਾ ?
ਰੱਬ ਨੇ ਵੀ ਸ਼ਾਇਦ ਕੋਈ ਸਜਾ ਦੇਣੀ ਸੀ ਤਾਹੀ ਉਸਨੇ ਪਹਿਲਾ ਹਸੀਨ ਸੁਪਨੇ ਸਾਨੂੰ ਸਬ ਨੂੰ ਦਿਖਾ ਕੇ ਬਾਦ ਚ ਦੱਸਿਆ ਕੀ ਏ ਤਾ ਮਿੱਠੀ ਜੇਲ ਹੈ ਜਿੱਥੇ ਆਏ ਤਾ ਤੁਸੀ ਆਪਣੀ ਮਰਜੀ ਨਾਲ ਓ ਪਰ ਜਾਣਾ ਮੇਰੀ ਮਰਜੀ ਨਾਲ ਹੈ
ਇਹ ਕੈਸਾ ਬਨਵਾਸ ਹੈ ਜੋ ਬਾਰਾ ਸਾਲ ਬੀਤ ਜਾਣ ਤੋ ਬਾਦ ਵੀ ਅਜੇ ਜਾਰੀ ਹੈ ਰਾਮ ਜੀ ਨੇ ਤਾ ਰਾਵਣ ਨੂੰ ਮਾਰ ਕੇ ਜੁਲਮ ਦਾ ਅੰਤ ਕੀਤਾ ਸੀ ਤੇ ਸੀਤਾ ਮਾਤਾ ਨੂੰ ਕੈਦ ਚੋ ਰਿਹਾ ਕਰਵਾ ਲਿਆ ਸੀ
ਪਰ ਸਾਡੇ ਇਸ ਬਨਵਾਸ ਚ ਨਾ ਤਾ ਅਜੇ ਰਾਵਣ ਰੂਪੀ ਸਾਡੀਆ ਮਜਬੂਰੀਆ ਦਾ ਅੰਤ ਹੋਇਆ ਹੈ ਅਤੇ ਨਾ ਹੀ ਸੀਤਾ ਰੂਪੀ ਸਾਡੇ ਸੁਪਨੇ ਹੀ ਆਜਾਦ ਹੋਏ ਨੇ ਤੇ ਮੇਰੇ ਘਰ ਕਦ ਦੁਸਹਿਰਾ ਤੇ ਦਿਵਾਲੀ ਆਣਗੇ |
ਅਜੇ ਵੀ ਡਰ ਹੈ ਕੀ ਸਾਡੇ "ਸੁਪਨਿਆ" ਰੂਪੀ ਸੀਤਾ ਦੇ ਆਜਾਦ ਹੋਣ ਤੋ ਬਾਦ ਸ਼ਾਇਦ ਹੀ ਇਸ ਸੀਤਾ ਨੂੰ ਦੇਸ਼ ਵਾਪਸ ਆ ਕੇ ਕੋਈ ਰੱਖੂਗਾ ਤੇ ਉਸ ਸੀਤਾ ਮਾਤਾ ਨੂੰ ਤਾ "ਧਰਤੀ" ਨੇ ਜਗਾ ਦੇ ਦਿੱਤੀ ਸੀ ਪਰ ਸਾਡੀ ਇਸ "ਸੀਤਾ" ਨੂੰ ਸ਼ਾਇਦ ਹੀ ਕੋਈ "ਜਗਾ" ਮਿਲੇ

GILL SAAB™®
3rd July 2009, 03:02 AM
bahut vadiya likhea gurpreet 22

kanwarjot
3rd July 2009, 07:10 AM
sach gal hai veerji par kamai da koi na koi jariya ta banauna hi painda....

bangerraj
3rd July 2009, 07:17 AM
veer g bhut hi jiyada wadia
awesome
kanwar g i m agree with u

pam kaur
3rd July 2009, 11:03 AM
bilkuj shi keha ji :nicethread::nicethread:
har gal liye sadeya mazburya sade sahmne aa jandiya ne ji
par tusi fikr na karo rab ji sab de nal hunda hai
je ohna ne ahe sab kita hai ta aage v hohe tuhada sath den ge jii :praying:waheguru ji :praying:

gurpreet singh
3rd July 2009, 11:04 AM
thnxx parvinder ji

pam kaur
3rd July 2009, 11:10 AM
:welcome: jiiiiiii

gurpreet singh
3rd July 2009, 11:11 AM
hor sunao ji kidda parvinder ji n sorry kal tahanu dus ey ni gya c ji

pam kaur
3rd July 2009, 11:14 AM
kirpa hai ji rab ji di tusi daso
koi gal nhi ji fir ki hoya
aaj tusi yaad te kita bas ahe kaphi hai ji

gurpreet singh
3rd July 2009, 11:16 AM
ok sory ji bina dussey chala gya c yar ik dum yaad aaya ki oil station jana hai tey tme b kaafi ho gya c

pam kaur
3rd July 2009, 11:19 AM
plzzzz sorry na keha karo ji plzzzzz
fir ki hoya kam v jarure hunde ne ji ohna nu time te hi karna caheda hai ji

gurpreet singh
3rd July 2009, 11:20 AM
ok g thnxx ji tusi dusso kidda chal rahi ji life

pam kaur
3rd July 2009, 11:23 AM
:oops: bas is bare na puchya karo ji
sanu javab dena okha ho janda hai ji

gurpreet singh
3rd July 2009, 11:25 AM
hahaha koi ni theek hai ji hor dusso tusi apney barey ji

pam kaur
3rd July 2009, 11:33 AM
:hahaha: par ki dasa kuj ha hi nhi jo das saka ji

gurpreet singh
3rd July 2009, 11:34 AM
ok ji chalo ji koi ni tusi eey dusso ki kinna parey o ji

pam kaur
3rd July 2009, 11:37 AM
mai school de gate to hi bhaj ke aa gyi c ji :hahaha:

gurpreet singh
3rd July 2009, 11:39 AM
ok ji fir taa ghar ch ee parey huney ji pc chalana kis to sikhya c ji

pam kaur
3rd July 2009, 11:46 AM
leeeeeee kahnde ne mare kaam banda jaldi sikh lenda hai jiii
bas is tarha hi aa geya jiiiiiiii

gurpreet singh
3rd July 2009, 11:48 AM
hai kuriye eey maarey kum ni ina da ee hun mul aa g fir b dusso ji kinna k parey o ji

pam kaur
3rd July 2009, 12:04 PM
jis nal zindgi shi tareke nal jee ja sake ji bas
vase pari likhya nal kuj nhi hunda
bas ana pari hai jis nal vadeya te choteya da satekar kar sakeye ji
pata lage mai phd kite hai te manu kise nal gal karan de tamej v nhi ta ki fayad is pari likhya da ji

gurpreet singh
3rd July 2009, 12:06 PM
marlab ki ghat to ghat tusi BA paas ta ho its true ji jo tusi keha its okk ji

pam kaur
3rd July 2009, 12:08 PM
pata nhi
par tusi ahe sab kyu puch rahe ho jiiii daso ge ?????

sandeep1313
3rd July 2009, 12:09 PM
bahtu vadia likeya 22 ji tusi bilkul thik keha ..............

gurpreet singh
3rd July 2009, 12:11 PM
veerji ehi sadi sab pardesiya di kahani aa

anmol aulakh
3rd July 2009, 08:09 PM
bahut vadea bai jiiiiiiiiiiiiiii

gurpreet singh
3rd July 2009, 11:25 PM
thnx veer ji