PDA

View Full Version : ਦਾਵਿਆਂ ਦੀ ਦੌੜ


tanvir
17th January 2009, 02:32 PM
"ਦਾਵਿਆਂ ਦੀ ਦੌੜ ਚ’,
ਪੰਜਾਬ ਪਿੱਛੇ ਰਹਿ ਗਿਆ..
ਭਗਤ ਸਿੰਘ ਆ ਗਿਆ,
ਸਰਾਭਾ ਕਿੱਥੇ ਰਹਿ ਗਿਆ..
ਸਾਰੀ ਆਜ਼ਾਦੀ ਕੱਲਾ,
ਗਾਂਧੀ ਤਾਂ ਨੀਂ ਲੈ ਗਿਆ..
ਗਦਰੀ-ਬਾਬਿਆਂ ਦਾ ਕਿਵੇਂ,
ਗਦਰ ਭੁਲਾਵਾਂ ਮੈਂ..
ਝੂਠੇ-ਇਤਿਹਾਸ ਉੱਤੇ,
ਮੋਹਰ ਕਿਵੇਂ ਲਾਵਾਂ ਮੈਂ.."

ਜ਼ਰਾ ਸੋਚ ਕੇ ਸੁਣਾਈਂ ਅੱਜ ਫ਼ੈਸਲਾ,
ਨੀਂ ਜਿੰਮੇਦਾਰੀ ਬੜੀ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਡੇਰਿਆਂ ਨੇਂ ਕੀਤਾ ਸਿੱਖ-ਪੰਥ ਕਮਜ਼ੋਰ,
ਲੈਂਡ-ਕਰੂਜ਼ਰਾਂ ਚ’ ਘੁੰਮਦੇ ਨੇਂ ਚੋਰ..
ਬੇਨਜ਼ੀਰ ਪਤਾ ਨੀਂ ਕਿਓਂ ਮਾਰਤੀ,
ਜਿੱਤ ਗਿਆ ਉਬਾਮਾ ਖੁਸ਼ ਬੜੇ ਭਾਰਤੀ..
ਬੈਠਾ ਤੇਲਗੀ ਨਜ਼ਾਰੇ ਲੈਂਦਾ ਜੇਲ ਚ’,
ਸਪੋਰਟ ਉਸਨੂੰ ਸਰਕਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਮੰਨੋ ਜ਼ਾਂ ਨਾ ਮੰਨੋ ਬੁਸ਼ ਵੀ ਹੈ ਪੰਗੇਬਾਜ਼,
ਮਿੰਟਾਂ ਚ’ ਫ਼ਿਦਾਈਨ ਦੇਖੋ ਢਾਹ ਗਏ ਤਾਜ਼..
ਆਪਣੇ ਹੀ ਕੰਮ ਲੱਗੀ ਹੋਈ ਏ ਅਲ-ਕਾਇਦਾ,
ਪਤਾ ਨਹੀਂ ਨੁਕਸਾਨ ਹੈ ਜ਼ਾਂ ਹੈ ਫ਼ਾਇਦਾ..
ਆ ਜਾਓ ਇਕੱਠੇ ਹੋ ਕੇ ਦੇਸ਼ ਲਈ ਲੜੀਏ,
ਸੈਕਿੰਡ ਸਾਡੇ ਉੱਤੇ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਉਂਝ ਮੇਰੇ ਹੱਥਾਂ ਦੀਆਂ ਲਾਈਨਾਂ ਵੀ ਨੇਂ ਲੰਬੀਆਂ,
ਰੇਲ ਦੀਆਂ ਲਾਈਨਾਂ ਵਾਂਗ ਸਾਰੀਆਂ ਨਿਕੰਮੀਆਂ..
ਪੈਸੇ ਲੈਕੇ ਅੱਜ-ਕਲ ਚੌਕੇ-ਛੱਕੇ ਵੱਜਦੇ,
ਰੋਟੀ ਨਾਲ ਨਹੀਂ ਏ ਤਾਂ ਅਚਾਰ ਨਾਲ ਰੱਜਦੇ..
ਬਿਨ-ਸਬੂਤ ਸਿੰਘ ਫ਼ਾਂਸੀ ਉੱਤੇ ਚਾੜ੍ਹਣੇ,
ਸਰਕਾਰ ਦੀ ਏ ਹੁਸ਼ਿਆਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਮਾਰਦਾ ਨਾਂ ਬੱਟ ਜਿੱਤ ਜਾਂਦਾ ਬਈ ਜ਼ਿਡਾਨ,
ਹੁਣ ਮੈਨੂੰ ਲੱਗਦਾ ਏ ਜੱਟ ਸੀ ਸੱਦਾਮ..
ਬਚ ਜਾਂਦਾ ਹੁੰਦਾ ਸਲਮਾਨ ਜੇ ਨਾ ਖਾਨ,
ਯਾਰੀ ਪਿੱਛੇ ਸਭ ਕੁਝ ਵਾਰ ਗਿਆ "ਮਾਨ"..
ਨੀਂ ਮੈਂ ਬਾਗੀ-ਤਬੀਅਤਾਂ ਦਾ ਮਾਲਿਕ,
ਨੀਂ ਤੇਰੀ ਸੋਚ ਸਰਕਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

kamalthind
5th February 2009, 04:01 PM
"ਦਾਵਿਆਂ ਦੀ ਦੌੜ ਚ’,
ਪੰਜਾਬ ਪਿੱਛੇ ਰਹਿ ਗਿਆ..
ਭਗਤ ਸਿੰਘ ਆ ਗਿਆ,
ਸਰਾਭਾ ਕਿੱਥੇ ਰਹਿ ਗਿਆ..
ਸਾਰੀ ਆਜ਼ਾਦੀ ਕੱਲਾ,
ਗਾਂਧੀ ਤਾਂ ਨੀਂ ਲੈ ਗਿਆ..
ਗਦਰੀ-ਬਾਬਿਆਂ ਦਾ ਕਿਵੇਂ,
ਗਦਰ ਭੁਲਾਵਾਂ ਮੈਂ..
ਝੂਠੇ-ਇਤਿਹਾਸ ਉੱਤੇ,
ਮੋਹਰ ਕਿਵੇਂ ਲਾਵਾਂ ਮੈਂ.."

ਜ਼ਰਾ ਸੋਚ ਕੇ ਸੁਣਾਈਂ ਅੱਜ ਫ਼ੈਸਲਾ,
ਨੀਂ ਜਿੰਮੇਦਾਰੀ ਬੜੀ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਡੇਰਿਆਂ ਨੇਂ ਕੀਤਾ ਸਿੱਖ-ਪੰਥ ਕਮਜ਼ੋਰ,
ਲੈਂਡ-ਕਰੂਜ਼ਰਾਂ ਚ’ ਘੁੰਮਦੇ ਨੇਂ ਚੋਰ..
ਬੇਨਜ਼ੀਰ ਪਤਾ ਨੀਂ ਕਿਓਂ ਮਾਰਤੀ,
ਜਿੱਤ ਗਿਆ ਉਬਾਮਾ ਖੁਸ਼ ਬੜੇ ਭਾਰਤੀ..
ਬੈਠਾ ਤੇਲਗੀ ਨਜ਼ਾਰੇ ਲੈਂਦਾ ਜੇਲ ਚ’,
ਸਪੋਰਟ ਉਸਨੂੰ ਸਰਕਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਮੰਨੋ ਜ਼ਾਂ ਨਾ ਮੰਨੋ ਬੁਸ਼ ਵੀ ਹੈ ਪੰਗੇਬਾਜ਼,
ਮਿੰਟਾਂ ਚ’ ਫ਼ਿਦਾਈਨ ਦੇਖੋ ਢਾਹ ਗਏ ਤਾਜ਼..
ਆਪਣੇ ਹੀ ਕੰਮ ਲੱਗੀ ਹੋਈ ਏ ਅਲ-ਕਾਇਦਾ,
ਪਤਾ ਨਹੀਂ ਨੁਕਸਾਨ ਹੈ ਜ਼ਾਂ ਹੈ ਫ਼ਾਇਦਾ..
ਆ ਜਾਓ ਇਕੱਠੇ ਹੋ ਕੇ ਦੇਸ਼ ਲਈ ਲੜੀਏ,
ਸੈਕਿੰਡ ਸਾਡੇ ਉੱਤੇ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਉਂਝ ਮੇਰੇ ਹੱਥਾਂ ਦੀਆਂ ਲਾਈਨਾਂ ਵੀ ਨੇਂ ਲੰਬੀਆਂ,
ਰੇਲ ਦੀਆਂ ਲਾਈਨਾਂ ਵਾਂਗ ਸਾਰੀਆਂ ਨਿਕੰਮੀਆਂ..
ਪੈਸੇ ਲੈਕੇ ਅੱਜ-ਕਲ ਚੌਕੇ-ਛੱਕੇ ਵੱਜਦੇ,
ਰੋਟੀ ਨਾਲ ਨਹੀਂ ਏ ਤਾਂ ਅਚਾਰ ਨਾਲ ਰੱਜਦੇ..
ਬਿਨ-ਸਬੂਤ ਸਿੰਘ ਫ਼ਾਂਸੀ ਉੱਤੇ ਚਾੜ੍ਹਣੇ,
ਸਰਕਾਰ ਦੀ ਏ ਹੁਸ਼ਿਆਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਮਾਰਦਾ ਨਾਂ ਬੱਟ ਜਿੱਤ ਜਾਂਦਾ ਬਈ ਜ਼ਿਡਾਨ,
ਹੁਣ ਮੈਨੂੰ ਲੱਗਦਾ ਏ ਜੱਟ ਸੀ ਸੱਦਾਮ..
ਬਚ ਜਾਂਦਾ ਹੁੰਦਾ ਸਲਮਾਨ ਜੇ ਨਾ ਖਾਨ,
ਯਾਰੀ ਪਿੱਛੇ ਸਭ ਕੁਝ ਵਾਰ ਗਿਆ "ਮਾਨ"..
ਨੀਂ ਮੈਂ ਬਾਗੀ-ਤਬੀਅਤਾਂ ਦਾ ਮਾਲਿਕ,
ਨੀਂ ਤੇਰੀ ਸੋਚ ਸਰਕਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

tanvir
6th February 2009, 02:09 PM
"ਦਾਵਿਆਂ ਦੀ ਦੌੜ ਚ’,
ਪੰਜਾਬ ਪਿੱਛੇ ਰਹਿ ਗਿਆ..
ਭਗਤ ਸਿੰਘ ਆ ਗਿਆ,
ਸਰਾਭਾ ਕਿੱਥੇ ਰਹਿ ਗਿਆ..
ਸਾਰੀ ਆਜ਼ਾਦੀ ਕੱਲਾ,
ਗਾਂਧੀ ਤਾਂ ਨੀਂ ਲੈ ਗਿਆ..
ਗਦਰੀ-ਬਾਬਿਆਂ ਦਾ ਕਿਵੇਂ,
ਗਦਰ ਭੁਲਾਵਾਂ ਮੈਂ..
ਝੂਠੇ-ਇਤਿਹਾਸ ਉੱਤੇ,
ਮੋਹਰ ਕਿਵੇਂ ਲਾਵਾਂ ਮੈਂ.."

ਜ਼ਰਾ ਸੋਚ ਕੇ ਸੁਣਾਈਂ ਅੱਜ ਫ਼ੈਸਲਾ,
ਨੀਂ ਜਿੰਮੇਦਾਰੀ ਬੜੀ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਡੇਰਿਆਂ ਨੇਂ ਕੀਤਾ ਸਿੱਖ-ਪੰਥ ਕਮਜ਼ੋਰ,
ਲੈਂਡ-ਕਰੂਜ਼ਰਾਂ ਚ’ ਘੁੰਮਦੇ ਨੇਂ ਚੋਰ..
ਬੇਨਜ਼ੀਰ ਪਤਾ ਨੀਂ ਕਿਓਂ ਮਾਰਤੀ,
ਜਿੱਤ ਗਿਆ ਉਬਾਮਾ ਖੁਸ਼ ਬੜੇ ਭਾਰਤੀ..
ਬੈਠਾ ਤੇਲਗੀ ਨਜ਼ਾਰੇ ਲੈਂਦਾ ਜੇਲ ਚ’,
ਸਪੋਰਟ ਉਸਨੂੰ ਸਰਕਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਮੰਨੋ ਜ਼ਾਂ ਨਾ ਮੰਨੋ ਬੁਸ਼ ਵੀ ਹੈ ਪੰਗੇਬਾਜ਼,
ਮਿੰਟਾਂ ਚ’ ਫ਼ਿਦਾਈਨ ਦੇਖੋ ਢਾਹ ਗਏ ਤਾਜ਼..
ਆਪਣੇ ਹੀ ਕੰਮ ਲੱਗੀ ਹੋਈ ਏ ਅਲ-ਕਾਇਦਾ,
ਪਤਾ ਨਹੀਂ ਨੁਕਸਾਨ ਹੈ ਜ਼ਾਂ ਹੈ ਫ਼ਾਇਦਾ..
ਆ ਜਾਓ ਇਕੱਠੇ ਹੋ ਕੇ ਦੇਸ਼ ਲਈ ਲੜੀਏ,
ਸੈਕਿੰਡ ਸਾਡੇ ਉੱਤੇ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਉਂਝ ਮੇਰੇ ਹੱਥਾਂ ਦੀਆਂ ਲਾਈਨਾਂ ਵੀ ਨੇਂ ਲੰਬੀਆਂ,
ਰੇਲ ਦੀਆਂ ਲਾਈਨਾਂ ਵਾਂਗ ਸਾਰੀਆਂ ਨਿਕੰਮੀਆਂ..
ਪੈਸੇ ਲੈਕੇ ਅੱਜ-ਕਲ ਚੌਕੇ-ਛੱਕੇ ਵੱਜਦੇ,
ਰੋਟੀ ਨਾਲ ਨਹੀਂ ਏ ਤਾਂ ਅਚਾਰ ਨਾਲ ਰੱਜਦੇ..
ਬਿਨ-ਸਬੂਤ ਸਿੰਘ ਫ਼ਾਂਸੀ ਉੱਤੇ ਚਾੜ੍ਹਣੇ,
ਸਰਕਾਰ ਦੀ ਏ ਹੁਸ਼ਿਆਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਮਾਰਦਾ ਨਾਂ ਬੱਟ ਜਿੱਤ ਜਾਂਦਾ ਬਈ ਜ਼ਿਡਾਨ,
ਹੁਣ ਮੈਨੂੰ ਲੱਗਦਾ ਏ ਜੱਟ ਸੀ ਸੱਦਾਮ..
ਬਚ ਜਾਂਦਾ ਹੁੰਦਾ ਸਲਮਾਨ ਜੇ ਨਾ ਖਾਨ,
ਯਾਰੀ ਪਿੱਛੇ ਸਭ ਕੁਝ ਵਾਰ ਗਿਆ "ਮਾਨ"..
ਨੀਂ ਮੈਂ ਬਾਗੀ-ਤਬੀਅਤਾਂ ਦਾ ਮਾਲਿਕ,
ਨੀਂ ਤੇਰੀ ਸੋਚ ਸਰਕਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

мιѕѕ נαттιℓι¢ισυѕ
18th April 2009, 12:24 AM
"ਦਾਵਿਆਂ ਦੀ ਦੌੜ ਚ’,
ਪੰਜਾਬ ਪਿੱਛੇ ਰਹਿ ਗਿਆ..
ਭਗਤ ਸਿੰਘ ਆ ਗਿਆ,
ਸਰਾਭਾ ਕਿੱਥੇ ਰਹਿ ਗਿਆ..
ਸਾਰੀ ਆਜ਼ਾਦੀ ਕੱਲਾ,
ਗਾਂਧੀ ਤਾਂ ਨੀਂ ਲੈ ਗਿਆ..
ਗਦਰੀ-ਬਾਬਿਆਂ ਦਾ ਕਿਵੇਂ,
ਗਦਰ ਭੁਲਾਵਾਂ ਮੈਂ..
ਝੂਠੇ-ਇਤਿਹਾਸ ਉੱਤੇ,
ਮੋਹਰ ਕਿਵੇਂ ਲਾਵਾਂ ਮੈਂ.."

ਜ਼ਰਾ ਸੋਚ ਕੇ ਸੁਣਾਈਂ ਅੱਜ ਫ਼ੈਸਲਾ,
ਨੀਂ ਜਿੰਮੇਦਾਰੀ ਬੜੀ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਡੇਰਿਆਂ ਨੇਂ ਕੀਤਾ ਸਿੱਖ-ਪੰਥ ਕਮਜ਼ੋਰ,
ਲੈਂਡ-ਕਰੂਜ਼ਰਾਂ ਚ’ ਘੁੰਮਦੇ ਨੇਂ ਚੋਰ..
ਬੇਨਜ਼ੀਰ ਪਤਾ ਨੀਂ ਕਿਓਂ ਮਾਰਤੀ,
ਜਿੱਤ ਗਿਆ ਉਬਾਮਾ ਖੁਸ਼ ਬੜੇ ਭਾਰਤੀ..
ਬੈਠਾ ਤੇਲਗੀ ਨਜ਼ਾਰੇ ਲੈਂਦਾ ਜੇਲ ਚ’,
ਸਪੋਰਟ ਉਸਨੂੰ ਸਰਕਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਮੰਨੋ ਜ਼ਾਂ ਨਾ ਮੰਨੋ ਬੁਸ਼ ਵੀ ਹੈ ਪੰਗੇਬਾਜ਼,
ਮਿੰਟਾਂ ਚ’ ਫ਼ਿਦਾਈਨ ਦੇਖੋ ਢਾਹ ਗਏ ਤਾਜ਼..
ਆਪਣੇ ਹੀ ਕੰਮ ਲੱਗੀ ਹੋਈ ਏ ਅਲ-ਕਾਇਦਾ,
ਪਤਾ ਨਹੀਂ ਨੁਕਸਾਨ ਹੈ ਜ਼ਾਂ ਹੈ ਫ਼ਾਇਦਾ..
ਆ ਜਾਓ ਇਕੱਠੇ ਹੋ ਕੇ ਦੇਸ਼ ਲਈ ਲੜੀਏ,
ਸੈਕਿੰਡ ਸਾਡੇ ਉੱਤੇ ਭਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਉਂਝ ਮੇਰੇ ਹੱਥਾਂ ਦੀਆਂ ਲਾਈਨਾਂ ਵੀ ਨੇਂ ਲੰਬੀਆਂ,
ਰੇਲ ਦੀਆਂ ਲਾਈਨਾਂ ਵਾਂਗ ਸਾਰੀਆਂ ਨਿਕੰਮੀਆਂ..
ਪੈਸੇ ਲੈਕੇ ਅੱਜ-ਕਲ ਚੌਕੇ-ਛੱਕੇ ਵੱਜਦੇ,
ਰੋਟੀ ਨਾਲ ਨਹੀਂ ਏ ਤਾਂ ਅਚਾਰ ਨਾਲ ਰੱਜਦੇ..
ਬਿਨ-ਸਬੂਤ ਸਿੰਘ ਫ਼ਾਂਸੀ ਉੱਤੇ ਚਾੜ੍ਹਣੇ,
ਸਰਕਾਰ ਦੀ ਏ ਹੁਸ਼ਿਆਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

ਮਾਰਦਾ ਨਾਂ ਬੱਟ ਜਿੱਤ ਜਾਂਦਾ ਬਈ ਜ਼ਿਡਾਨ,
ਹੁਣ ਮੈਨੂੰ ਲੱਗਦਾ ਏ ਜੱਟ ਸੀ ਸੱਦਾਮ..
ਬਚ ਜਾਂਦਾ ਹੁੰਦਾ ਸਲਮਾਨ ਜੇ ਨਾ ਖਾਨ,
ਯਾਰੀ ਪਿੱਛੇ ਸਭ ਕੁਝ ਵਾਰ ਗਿਆ "ਮਾਨ"..
ਨੀਂ ਮੈਂ ਬਾਗੀ-ਤਬੀਅਤਾਂ ਦਾ ਮਾਲਿਕ,
ਨੀਂ ਤੇਰੀ ਸੋਚ ਸਰਕਾਰੀ ਏ..
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ,
ਅਖੀਰ ਵਿੱਚ ਮੇਰੀ ਵਾਰੀ ਏ..||

мαђαℓ sααß
18th April 2009, 12:30 AM
"ਦਾਵਿਆਂ ਦੀ ਦੌੜ ਚ’,
ਪੰਜਾਬ ਪਿੱਛੇ ਰਹਿ ਗਿਆ..

sachii galll ae jiii

sweet kudi
18th April 2009, 02:33 AM
nice song aa ji. shi keha...

kamalthind
18th April 2009, 08:17 AM
very nice aa ji.....bilkul sahi kiha babbu maan ji ne.....

Rajinder Kaur
14th May 2010, 04:27 PM
"ਦਾਵਿਆਂ ਦੀ ਦੌੜ ਚ’ ਪੰਜਾਬ ਪਿੱਛੇ ਰਹਿ ਗਿਆ
ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ
ਸਾਰੀ ਆਜ਼ਾਦੀ ਕੱਲਾ ਗਾਂਧੀ ਤਾਂ ਨੀਂ ਲੈ ਗਿਆ
ਗਦਰੀ-ਬਾਬਿਆਂ ਦਾ ਕਿਵੇਂ ਗਦਰ ਭੁਲਾਵਾਂ ਮੈਂ
ਝੂਠੇ-ਇਤਿਹਾਸ ਉੱਤੇ ਮੋਹਰ ਕਿਵੇਂ ਲਾਵਾਂ ਮੈਂ

ਜ਼ਰਾ ਸੋਚ ਕੇ ਸੁਣਾਈਂ ਅੱਜ ਫ਼ੈਸਲਾ
ਨੀਂ ਜਿੰਮੇਦਾਰੀ ਬੜੀ ਭਾਰੀ ਏ
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ
ਅਖੀਰ ਵਿੱਚ ਮੇਰੀ ਵਾਰੀ ਏ

ਡੇਰਿਆਂ ਨੇਂ ਕੀਤਾ ਸਿੱਖ-ਪੰਥ ਕਮਜ਼ੋਰ
ਲੈਂਡ-ਕਰੂਜ਼ਰਾਂ ਚ’ ਘੁੰਮਦੇ ਨੇਂ ਚੋਰ
ਬੇਨਜ਼ੀਰ ਪਤਾ ਨੀਂ ਕਿਓਂ ਮਾਰਤੀ
ਜਿੱਤ ਗਿਆ ਉਬਾਮਾ ਖੁਸ਼ ਬੜੇ ਭਾਰਤੀ
ਬੈਠਾ ਤੇਲਗੀ ਨਜ਼ਾਰੇ ਲੈਂਦਾ ਜੇਲ ਚ’
ਸਪੋਰਟ ਉਸਨੂੰ ਸਰਕਾਰੀ ਏ
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ
ਅਖੀਰ ਵਿੱਚ ਮੇਰੀ ਵਾਰੀ ਏ

ਮੰਨੋ ਜ਼ਾਂ ਨਾ ਮੰਨੋ ਬੁਸ਼ ਵੀ ਹੈ ਪੰਗੇਬਾਜ਼
ਮਿੰਟਾਂ ਚ’ ਫ਼ਿਦਾਈਨ ਦੇਖੋ ਢਾਹ ਗਏ ਤਾਜ਼
ਆਪਣੇ ਹੀ ਕੰਮ ਲੱਗੀ ਹੋਈ ਏ ਅਲ-ਕਾਇਦਾ
ਪਤਾ ਨਹੀਂ ਨੁਕਸਾਨ ਹੈ ਜ਼ਾਂ ਹੈ ਫ਼ਾਇਦਾ
ਆ ਜਾਓ ਇਕੱਠੇ ਹੋ ਕੇ ਦੇਸ਼ ਲਈ ਲੜੀਏ
ਸੈਕਿੰਡ ਸਾਡੇ ਉੱਤੇ ਭਾਰੀ ਏ
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ
ਅਖੀਰ ਵਿੱਚ ਮੇਰੀ ਵਾਰੀ ਏ

ਉਂਝ ਮੇਰੇ ਹੱਥਾਂ ਦੀਆਂ ਲਾਈਨਾਂ ਵੀ ਨੇਂ ਲੰਬੀਆਂ
ਰੇਲ ਦੀਆਂ ਲਾਈਨਾਂ ਵਾਂਗ ਸਾਰੀਆਂ ਨਿਕੰਮੀਆਂ
ਪੈਸੇ ਲੈਕੇ ਅੱਜ-ਕਲ ਚੌਕੇ-ਛੱਕੇ ਵੱਜਦੇ
ਰੋਟੀ ਨਾਲ ਨਹੀਂ ਏ ਤਾਂ ਅਚਾਰ ਨਾਲ ਰੱਜਦੇ
ਬਿਨ-ਸਬੂਤ ਸਿੰਘ ਫ਼ਾਂਸੀ ਉੱਤੇ ਚਾੜ੍ਹਣੇ
ਸਰਕਾਰ ਦੀ ਏ ਹੁਸ਼ਿਆਰੀ ਏ
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ
ਅਖੀਰ ਵਿੱਚ ਮੇਰੀ ਵਾਰੀ ਏ

ਮਾਰਦਾ ਨਾਂ ਬੱਟ ਜਿੱਤ ਜਾਂਦਾ ਬਈ ਜ਼ਿਡਾਨ
ਹੁਣ ਮੈਨੂੰ ਲੱਗਦਾ ਏ ਜੱਟ ਸੀ ਸੱਦਾਮ
ਬਚ ਜਾਂਦਾ ਹੁੰਦਾ ਸਲਮਾਨ ਜੇ ਨਾ ਖਾਨ
ਯਾਰੀ ਪਿੱਛੇ ਸਭ ਕੁਝ ਵਾਰ ਗਿਆ "ਮਾਨ"
ਨੀਂ ਮੈਂ ਬਾਗੀ-ਤਬੀਅਤਾਂ ਦਾ ਮਾਲਿਕ
ਨੀਂ ਤੇਰੀ ਸੋਚ ਸਰਕਾਰੀ ਏ
ਤੇਰੇ ਆਸ਼ਿਕਾਂ ਦੀ ਲਾਈਨ ਬੜੀ ਲੰਬੀ ਏ
ਅਖੀਰ ਵਿੱਚ ਮੇਰੀ ਵਾਰੀ ਏ

rajan singh patialvi
14th May 2010, 04:42 PM
babbu mann........wah ji nice sharing

Gainty Munda
14th May 2010, 04:46 PM
nice song ji ...........................gud one

Rajinder Kaur
14th May 2010, 04:50 PM
thx g manu v bahut pasan hai ahe song

Teji Gill
15th May 2010, 12:14 AM
anyone listened to the original "aashikaan di line" by Babbu Mann ?

http://punjabimob.mobi/downloads/load/Punjabi_Singers/Babbu_Mann/Sajjan_Rumaal_De_Giya/Tere_Aashiqan_Dee_Line_-_(PunjabiMob.Com).mp3

download and listen :) Babbu Mann baai ne apni first album da song dubara gayea te ena hit ho gya song .... :)