PDA

View Full Version : ਏਹ ਇਸ਼ਕ ਤਾਂ.............


preet virk
1st July 2009, 10:57 AM
ਨਾ ਦਿਨ ਲੱਘਣ ਦਾ ਹੱਲ ਕੋਈ
ਨਾ ਸੋਚ ਕਾਲੀਆਂ ਰਾਤਾਂ ਦੀ
ਮੈਂ ਕੀ ਜਾਣਾ ਮੈਂ ਕੀ ਸਮਝਾ
ਇਹ ਰਮਜ਼ ਇਸ਼ਕ ਦੀਆਂ ਬਾਤਾਂ ਦੀ
ਨਾ ਬਚਪਨ ਲੰਘਿਆਂ ਯਾਦ ਸਾਡੇ
ਨਾ ਅਸੀਂ ਜਵਾਨੀਆਂ ਮਾਣਿਆਂ ਨੇ,,,,,,,
ਏਹ ਇਸ਼ਕ ਤਾਂ ਸ਼ੋਕ ਅਮੀਰਾਂ ਦਾ
ਸਾਡੇ ਲਈ ਤਾਂ ਸਿਰਫ਼ ਕਹਾਣੀਆਂ ਨੇ,,,,,,

Happyforever
1st July 2009, 11:01 AM
nice one......

gurpreet singh
1st July 2009, 11:06 AM
veri nce virk ji

Kaur_Rules
11th July 2009, 10:54 PM
:clap: nice one ji

мαђαℓ sαα
11th July 2009, 11:11 PM
bahut vadiya preet ji

preet virk
13th July 2009, 06:27 PM
thnks g sarea nu............

bangerraj
13th July 2009, 10:15 PM
bhut wadia song a sabar koti da thx for share
ਏਹ ਇਸ਼ਕ ਤਾਂ ਸ਼ੋਕ ਅਮੀਰਾਂ ਦਾ
ਸਾਡੇ ਲਈ ਤਾਂ ਸਿਰਫ਼ ਕਹਾਣੀਆਂ ਨੇ,,,,,,
kisi time mein is song nu bhut sonda hunda c
bhut wadia thx for share

ღMrs. G. Hayerღ
8th October 2009, 04:29 PM
very nice ji......

jasssimer
13th October 2009, 08:12 AM
bhut vdia g