» Kaur_Rules «
27th June 2009, 09:28 PM
http://www.freewebs.com/dalvir01/21%28Late%29%20Sant%20Jarnail%20Singh%20Khalsa%20B hindranwale.jpg
ਝੂਠਿਆ ਕੇਸਾ ਵਿਚ ਕਰ ਲੈ ਕੈਦ ਤੂ ਕੈਦ ਭਾਵੇ
ਮਰਜੀ ਦੇ ਘੜ ਕੇ ਕਨੂੰਨ ਨੀ
ਡੱਕ ਨਹੀਓ ਹੋਣੀ ਇਹ ਜਵਾਨੀ ਨੀ ਜਂਜੀਰਾ ਵਿੱਚ
ਡੋਲ ਨਾ ਬੇਦੋਸ਼ਿਆ ਦਾ ਖੂਨ ਨੀ
ਸਿਂਘਾ ਨੂੰ ਤਾ ਚਾਅ ਸਦਾ
ਰਹਿਦਾ ਏ ਕੁਰਬਾਨੀਆ ਦਾ..
ਲੈਦੇ ਨੇ ਸ਼ਹੀਦੀ ਜਾਮ ਪੀ..
ਵੱਢ ਲੈ ਟੁਕ ਲੈ ਮਾਰ ਲੈ ਹਕੂਮਤੇ ਨੀ
ਜਿਨਾ ਤੇਰਾ ਕਰਦਾ ਏ ਜੀਅ
ਹੱਕਾ ਲਈ ਸ਼ਹੀਦ ਹੋਣਾ ਮੁਢ ਤੋ ਅਸੂਲ ਸਾਡਾ...
ਅਸਾਂ ਤੈਥੋ ਝੁਕਣਾ ਏ ਕੀ......
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ,,,,,,ਜੀ
~~~~~~~~~~~~~~~~~~~~~~~~~~
ਝੂਠਿਆ ਕੇਸਾ ਵਿਚ ਕਰ ਲੈ ਕੈਦ ਤੂ ਕੈਦ ਭਾਵੇ
ਮਰਜੀ ਦੇ ਘੜ ਕੇ ਕਨੂੰਨ ਨੀ
ਡੱਕ ਨਹੀਓ ਹੋਣੀ ਇਹ ਜਵਾਨੀ ਨੀ ਜਂਜੀਰਾ ਵਿੱਚ
ਡੋਲ ਨਾ ਬੇਦੋਸ਼ਿਆ ਦਾ ਖੂਨ ਨੀ
ਸਿਂਘਾ ਨੂੰ ਤਾ ਚਾਅ ਸਦਾ
ਰਹਿਦਾ ਏ ਕੁਰਬਾਨੀਆ ਦਾ..
ਲੈਦੇ ਨੇ ਸ਼ਹੀਦੀ ਜਾਮ ਪੀ..
ਵੱਢ ਲੈ ਟੁਕ ਲੈ ਮਾਰ ਲੈ ਹਕੂਮਤੇ ਨੀ
ਜਿਨਾ ਤੇਰਾ ਕਰਦਾ ਏ ਜੀਅ
ਹੱਕਾ ਲਈ ਸ਼ਹੀਦ ਹੋਣਾ ਮੁਢ ਤੋ ਅਸੂਲ ਸਾਡਾ...
ਅਸਾਂ ਤੈਥੋ ਝੁਕਣਾ ਏ ਕੀ......
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ,,,,,,ਜੀ
~~~~~~~~~~~~~~~~~~~~~~~~~~