мαђαℓ sααß
24th June 2009, 02:38 PM
ਰੁੱਖੇ - ਰੁੱਖੇ ਆਉਂਦੇ ਹਵਾ ਦੇ ਬੁੱਲੇ ਨੇ ਤੇਰੀ ਉਡੀਕ ਚ' ਪਲਕਾਂ ਦੇ ਬੂਹੇ ਖੁੱਲੇ ਨੇ
ਪੱਬ ਸੰਭਲ ਸੰਭਲ ਕੇ ਰੱਖੀ ਕਿਤੇ ਤਿਲਕ ਨਾ ਜਾਣ ਥਾਂ-ਥਾਂ ਤੇ ਮੇਰੇ ਹੰਝੂ ਡੁੱਲੇ ਨੇ
ਪੱਬ ਸੰਭਲ ਸੰਭਲ ਕੇ ਰੱਖੀ ਕਿਤੇ ਤਿਲਕ ਨਾ ਜਾਣ ਥਾਂ-ਥਾਂ ਤੇ ਮੇਰੇ ਹੰਝੂ ਡੁੱਲੇ ਨੇ
View Full Version : ਰੁੱਖੇ - ਰੁੱਖੇ ਆਉਂਦੇ ਹਵਾ ਦੇ ਬੁੱਲੇ