gurpreet singh
20th June 2009, 02:25 PM
ਅੱਖੀਆ ਉਡੀਕਦੀਆ ਦਿਲ ਵਾਜਾ ਮਾਰਦਾ
ਆਜਾ ਕਾਂਸ਼ੀ ਵਾਲਿਆ ਵਾਸਤਾ ਏ ਪਿਆਰ ਦਾ
ਆਜਾ ਤੈਨੂ ਸੰਗਤਾ ਉਡੀਕਦੀਆ
ਆਜਾ ਤੈਨੂ ਅੱਖੀਆ ਉਡੀਕਦੀਆ
ਮੁਖੜਾ ਤੂੰ ਦਾਤਾ ਕਿਓੁ ਸਾਡੇ ਕੋਲੋ ਮੋੜਿਆ
ਭਗਤ ਪਿਆਰਿਆ ਨੂੰ ਦਾਤਾ ਤੇਰੀ ਬੜੀ ਲੋੜ ਆ
ਅੱਖੀਆ ਉਡੀਕਾ ਨਹੀ ਕਰ ਕਰ ਥੱਕਣਾ
ਤੇਰੀਆ ਤਾਘਾਂ ਵਿੱਚ ਰਾਹ ਤੇਰਾ ਤੱਕਣਾ
ਲਾਈਆ ਨੇ ਉਡੀਕਾ ਤੇਰੇ ਆਣ ਦੀਆ ਦਾਤਿਆ
ਸੁੱਤੀ ਹੋਈ ਕੌਮ ਨੂੰ ਜਗਾਣ ਦੀਆ ਦਾਤਿਆ
ਆਜਾ ਤੈਨੂ ਸੰਗਤਾ ਉਡੀਕਦੀਆ
ਆਜਾ ਤੈਨੂ ਅੱਖੀਆ ਉਡੀਕਦੀਆ
ਆਜਾ ਕਾਂਸ਼ੀ ਵਾਲਿਆ ਵਾਸਤਾ ਏ ਪਿਆਰ ਦਾ
ਆਜਾ ਤੈਨੂ ਸੰਗਤਾ ਉਡੀਕਦੀਆ
ਆਜਾ ਤੈਨੂ ਅੱਖੀਆ ਉਡੀਕਦੀਆ
ਮੁਖੜਾ ਤੂੰ ਦਾਤਾ ਕਿਓੁ ਸਾਡੇ ਕੋਲੋ ਮੋੜਿਆ
ਭਗਤ ਪਿਆਰਿਆ ਨੂੰ ਦਾਤਾ ਤੇਰੀ ਬੜੀ ਲੋੜ ਆ
ਅੱਖੀਆ ਉਡੀਕਾ ਨਹੀ ਕਰ ਕਰ ਥੱਕਣਾ
ਤੇਰੀਆ ਤਾਘਾਂ ਵਿੱਚ ਰਾਹ ਤੇਰਾ ਤੱਕਣਾ
ਲਾਈਆ ਨੇ ਉਡੀਕਾ ਤੇਰੇ ਆਣ ਦੀਆ ਦਾਤਿਆ
ਸੁੱਤੀ ਹੋਈ ਕੌਮ ਨੂੰ ਜਗਾਣ ਦੀਆ ਦਾਤਿਆ
ਆਜਾ ਤੈਨੂ ਸੰਗਤਾ ਉਡੀਕਦੀਆ
ਆਜਾ ਤੈਨੂ ਅੱਖੀਆ ਉਡੀਕਦੀਆ