gurpreet singh
20th June 2009, 01:15 AM
ਫਤਿਹ ਸਿੰਘ ਜੋਰਾਵਰ ਅਸੀ ਆਏ ਤੇਰੇ ਘਰ
ਸਾਨੂੰ ਜੀਉਣ ਦੀ ਸੂਬੇ ਕੋਈ ਲੋੜ ਨਾ
ਠੂਠਾ ਮੌਤ ਦਾ ਖਾਲੀ ਨਾ ਦਰੋ ਮੋੜਨਾ
ਇਕ ਵੱਡੇ ਸਾਡੇ ਤਨ ਤਵੀ ਤੇ ਤਪਾ ਲਿਆ
ਦਾਦੇ ਸਾਡੇ ਸੀਸ ਦਿੱਲੀ ਚ ਕਟਾ ਲਿਆ
ਅਜੀਤ ਤੇ ਜੁਝਾਰ ਸਾਹਮਣੇ ਪਿਤਾ ਦੇ ਸ਼ਹੀਦ ਹੋਏ
ਪਿਆ ਲਹੂ ਤੇ ਲਹੂ ਸਾਨੂੰ ਰੋੜਨਾ
ਮਾਰ ਮਾਰ ਕੋੜਰੇ ਲਾ ਸਾਡਾ ਚੰਮ ਦੇ
ਸੂਰਮੇ ਜਹਾਨ ਤੇ ਵਾਰ ਵਾਰ ਨੀ ਜੰਮਦੇ
ਸਾਨੂੰ ਜੀਉਣ ਦੀ ਸੂਬੇ ਕੋਈ ਲੋੜ ਨਾ
ਠੂਠਾ ਮੌਤ ਦਾ ਖਾਲੀ ਨਾ ਦਰੋ ਮੋੜਨਾ
ਸਾਨੂੰ ਜੀਉਣ ਦੀ ਸੂਬੇ ਕੋਈ ਲੋੜ ਨਾ
ਠੂਠਾ ਮੌਤ ਦਾ ਖਾਲੀ ਨਾ ਦਰੋ ਮੋੜਨਾ
ਇਕ ਵੱਡੇ ਸਾਡੇ ਤਨ ਤਵੀ ਤੇ ਤਪਾ ਲਿਆ
ਦਾਦੇ ਸਾਡੇ ਸੀਸ ਦਿੱਲੀ ਚ ਕਟਾ ਲਿਆ
ਅਜੀਤ ਤੇ ਜੁਝਾਰ ਸਾਹਮਣੇ ਪਿਤਾ ਦੇ ਸ਼ਹੀਦ ਹੋਏ
ਪਿਆ ਲਹੂ ਤੇ ਲਹੂ ਸਾਨੂੰ ਰੋੜਨਾ
ਮਾਰ ਮਾਰ ਕੋੜਰੇ ਲਾ ਸਾਡਾ ਚੰਮ ਦੇ
ਸੂਰਮੇ ਜਹਾਨ ਤੇ ਵਾਰ ਵਾਰ ਨੀ ਜੰਮਦੇ
ਸਾਨੂੰ ਜੀਉਣ ਦੀ ਸੂਬੇ ਕੋਈ ਲੋੜ ਨਾ
ਠੂਠਾ ਮੌਤ ਦਾ ਖਾਲੀ ਨਾ ਦਰੋ ਮੋੜਨਾ